ਕੈਲੀਫ਼ੋਰਨੀਆ ਦੀ ਖਾੜੀ

ਕੈਲੀਫ਼ੋਰਨੀਆ ਦੀ ਖਾੜੀ (ਜਿਸ ਨੂੰ ਕੋਰਤੇਸ ਸਾਗਰ ਜਾਂ ਸੰਦੂਰੀ ਸਾਗਰ; ਸਥਾਨਕ ਤੌਰ ਉੱਤੇ ਸਪੇਨੀ ਭਾਸ਼ਾ ਵਿੱਚ ਮਾਰ ਦੇ ਕੋਰਤੇਸ (Mar de Cortés) ਜਾਂ ਮਾਰ ਬੇਰਮੇਹੋ (Mar Bermejo) ਜਾਂ ਗੋਲਫ਼ੋ ਦੇ ਕਾਲੀਫ਼ੋਰਨੀਆ (Golfo de Californi)) ਪਾਣੀ ਦਾ ਇੱਕ ਪਿੰਡ ਹੈ ਜੋ ਹੇਠਲੇ ਕੈਲੀਫ਼ੋਰਨੀਆ ਪਰਾਇਦੀਪ ਨੂੰ ਮੈਕਸੀਕੀ ਮੁੱਖਦੀਪ ਤੋਂ ਵੱਖ ਕਰਦਾ ਹੈ। ਇਸ ਦੀਆਂ ਹੱਦਾਂ ਮੈਕਸੀਕੀ ਰਾਜਾਂ ਹੇਠਲਾ ਕੈਲੀਫ਼ੋਰਨੀਆ, ਦੱਖਣੀ ਹੇਠਲਾ ਕੈਲੀਫ਼ੋਰਨੀਆ, ਸੋਨੋਰਾ ਅਤੇ ਸਿਨਾਲੋਆ ਨਾਲ਼ ਲਗਭਗ 4,000 ਕਿ.ਮੀ.

ਦੀ ਤਟਰੇਖਾ ਨਾਲ਼ ਲੱਗਦੀਆਂ ਹਨ। ਇਸ ਖਾੜੀ ਵਿੱਚ ਡਿੱਗਣ ਵਾਲੇ ਦਰਿਆਵਾਂ ਵਿੱਚ ਕੋਲੋਰਾਡੋ, ਮਾਇਓ, ਸਿਨਾਲੋਆ, ਸੋਨੋਰਾ ਅਤੇ ਯਾਕੀ ਸ਼ਾਮਲ ਹਨ। ਇਸ ਦਾ ਖੇਤਰਫਲ ਲਗਭਗ 160,000 ਵਰਗ ਕਿ.ਮੀ. ਹੈ।

ਕੈਲੀਫ਼ੋਰਨੀਆ ਦੀ ਖਾੜੀ ਦੇ ਟਾਪੂ ਅਤੇ ਰੱਖਿਅਤ ਖੇਤਰ
UNESCO World Heritage Site
Criteriaਕੁਦਰਤੀ: vii, ix, x
Inscription2005 (29ਵੀਂ Session)
Coordinates28°0′N 112°0′W / 28.000°N 112.000°W / 28.000; -112.000

ਹਵਾਲੇ

Tags:

ਕੋਲੋਰਾਡੋ ਦਰਿਆਮੈਕਸੀਕੋਸਪੇਨੀ ਭਾਸ਼ਾ

🔥 Trending searches on Wiki ਪੰਜਾਬੀ:

ਰੇਖਾ ਚਿੱਤਰਬੰਦਾ ਸਿੰਘ ਬਹਾਦਰਪੰਜਾਬੀ ਸਾਹਿਤਵਾਕੰਸ਼ਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਲੋਕ ਖੇਡਾਂਸਰਵਉੱਚ ਸੋਵੀਅਤਪੰਜਾਬੀ ਲੋਕਗੀਤਮਦਰਾਸ ਪ੍ਰੈਜੀਡੈਂਸੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਸ਼ੁੱਕਰਵਾਰਹਵਾਲਾ ਲੋੜੀਂਦਾਅਫਸ਼ਾਨ ਅਹਿਮਦਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬ ਦੀ ਰਾਜਨੀਤੀਖ਼ਾਲਿਸਤਾਨ ਲਹਿਰਗੁਰੂ ਹਰਿਰਾਇਮਹਾਤਮਾ ਗਾਂਧੀਪੰਜ ਤਖ਼ਤ ਸਾਹਿਬਾਨਫ਼ਿਨਲੈਂਡਗਿਆਨੀ ਸੰਤ ਸਿੰਘ ਮਸਕੀਨਜਿਮਨਾਸਟਿਕਪ੍ਰੋਫ਼ੈਸਰ ਮੋਹਨ ਸਿੰਘਆਧੁਨਿਕ ਪੰਜਾਬੀ ਕਵਿਤਾਸਿੱਖਿਆ (ਭਾਰਤ)ਆਸਟਰੇਲੀਆਜ਼ੋਰਾਵਰ ਸਿੰਘ ਕਹਲੂਰੀਆਗੁਰਮੁਖੀ ਲਿਪੀਇੰਟਰਨੈੱਟ ਆਰਕਾਈਵਬਲਵੰਤ ਗਾਰਗੀਛੰਦਐਲਿਜ਼ਾਬੈਥ II6 ਅਗਸਤਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਅਰਸਤੂ ਦਾ ਅਨੁਕਰਨ ਸਿਧਾਂਤ2014ਸਾਖਰਤਾਗੁਰੂ ਅਮਰਦਾਸ1944ਉੱਤਰਆਧੁਨਿਕਤਾਵਾਦਓਮ ਪ੍ਰਕਾਸ਼ ਗਾਸੋਜਥੇਦਾਰਖੇਡਸਾਉਣੀ ਦੀ ਫ਼ਸਲਆਈ.ਸੀ.ਪੀ. ਲਾਇਸੰਸਗੁਰਦੇਵ ਸਿੰਘ ਕਾਉਂਕੇਵਾਲੀਬਾਲਨਰਿੰਦਰ ਸਿੰਘ ਕਪੂਰਸ਼ੁੱਕਰਚੱਕੀਆ ਮਿਸਲਪੰਜਾਬੀ ਨਾਵਲ ਦਾ ਇਤਿਹਾਸਸਿਹਤਪਾਸ਼ਨਵਾਬ ਕਪੂਰ ਸਿੰਘਵਿਸ਼ਵਕੋਸ਼ਮਾਈਸਰਖਾਨਾ ਮੇਲਾਛੋਟਾ ਘੱਲੂਘਾਰਾਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਖ਼ਾਲਸਾਡਾ. ਭੁਪਿੰਦਰ ਸਿੰਘ ਖਹਿਰਾਸਿੰਘਸਿੱਖਿਆ1948 ਓਲੰਪਿਕ ਖੇਡਾਂ ਵਿੱਚ ਭਾਰਤਗੁਰਮੁਖੀ ਲਿਪੀ ਦੀ ਸੰਰਚਨਾਭੰਗਾਣੀ ਦੀ ਜੰਗਗ਼ਜ਼ਲਪ੍ਰਤੀ ਵਿਅਕਤੀ ਆਮਦਨਪੰਜਾਬੀ ਸੱਭਿਆਚਾਰਖੋ-ਖੋਭਗਤ ਸਿੰਘਪੰਜਾਬੀ ਲੋਕ ਸਾਹਿਤਪੁਆਧੀ ਸੱਭਿਆਚਾਰ1992ਗਾਮਾ ਪਹਿਲਵਾਨਖੋਲ ਵਿੱਚ ਰਹਿੰਦਾ ਆਦਮੀਛੱਤੀਸਗੜ੍ਹ2025ਅੱਜ ਆਖਾਂ ਵਾਰਿਸ ਸ਼ਾਹ ਨੂੰ🡆 More