ਆਪਰੇਟਿੰਗ ਸਿਸਟਮ ਉਬੁੰਟੂ

ਉਬੁੰਟੂ (ਅਸਲ ਤੌਰ ’ਤੇ /ʊˈbuːntʊ/ uu-BOON-tuu ਉਬੂਨਟੁ, ਕੰਪਨੀ ਦੀ ਵੈੱਬਸਾਇਟ ਮੁਤਾਬਕ /ʊˈbʊntuː/ uu-BUUN-too ਉਬੁੰਟੂ), ਉਬੂਨਟੁ ਜਾਂ ਊਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ ਉਬੂਨਟੁ ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ।

ਉਬੁੰਟੂ
ਆਪਰੇਟਿੰਗ ਸਿਸਟਮ ਉਬੁੰਟੂ
ਆਪਰੇਟਿੰਗ ਸਿਸਟਮ ਉਬੁੰਟੂ
ਉਬੁੰਟੂ ਡੈਸਕਟਾਪ 14.10 Utopic Unicorn ਦੀ ਇੱਕ ਸਕਰੀਨ-ਤਸਵੀਰ
ਉੱਨਤਕਾਰਕੈਨੋਨੀਕਲ ਲਿਮਿਟਿਡ, ਉਬੁੰਟੂ ਭਾਈਚਾਰਾ
ਓਐੱਸ ਪਰਿਵਾਰਲਿਨਕਸ
ਕਮਕਾਜੀ ਹਾਲਤਜਾਰੀ
ਸਰੋਤ ਮਾਡਲਖੁੱਲ੍ਹਾ ਸਰੋਤ
ਪਹਿਲੀ ਰਿਲੀਜ਼20 ਅਕਤੂਬਰ 2004; 19 ਸਾਲ ਪਹਿਲਾਂ (2004-10-20)
ਹਾਲੀਆ ਰਿਲੀਜ਼14.10 Utopic Unicorn / 23 ਅਕਤੂਬਰ 2014; 9 ਸਾਲ ਪਹਿਲਾਂ (2014-10-23)
Repository
ਬਾਜ਼ਾਰੀ ਟੀਚਾਨਿੱਜੀ ਕੰਪਿਊਟਰ, ਸਰਵਰ, ਟੈਬਲਟ ਕੰਪਿਊਟਰ (ਉਬੁੰਟੂ ਟੱਚ), ਸਮਾਰਟ ਟੀਵੀ (ਉਬੁੰਟੂ ਟੀਵੀ), ਸਮਾਰਟਫ਼ੋਨ
ਵਿੱਚ ਉਪਲਬਧ55 ਤੋਂ ਜ਼ਿਆਦਾ ਭਾਸ਼ਾਵਾਂ
ਮਕਾਮੀ ਭਾਈਚਾਰਿਆਂ ਦੁਆਰਾ
ਅੱਪਡੇਟ ਤਰੀਕਾਏ.ਪੀ.ਟੀ. (ਸਾਫ਼ਟਵੇਅਰ ਅਪਡੇਟਰ, ਉਬੁੰਟੂ ਸਾਫ਼ਟਵੇਅਰ ਕੇਂਦਰ)
ਪੈਕੇਜ ਮਨੇਜਰdpkg, Click packages
ਪਲੇਟਫਾਰਮIA-32, x86-64, ARMv7, ARM64, Power
ਕਰਨਲ ਕਿਸਮਮੋਨੋਲਿਥਿਕ (ਲਿਨਕਸ)
Userlandਗਨੂ
ਡਿਫਲਟ
ਵਰਤੋਂਕਾਰ ਇੰਟਰਫ਼ੇਸ
  • ਯੂਨਿਟੀ (ਉਬੁੰਟੂ 11.04 ਤੋਂ)
  • ਜੀਨੋਮ (ਉਬੁੰਟੂ 10.10 ਤੱਕ)
ਲਸੰਸਆਜ਼ਾਦ ਸਾਫ਼ਟਵੇਅਰ ਲਾਇਸੰਸ
(ਮੁੱਖ ਤੌਰ ’ਤੇ GPL)
ਅਧਿਕਾਰਤ ਵੈੱਬਸਾਈਟwww.ubuntu.com

ਇਹ ਸਭ ਤੋਂ ਮਸ਼ਹੂਰ ਲਿਨਕਸ ਆਪਰੇਟਿੰਗ ਸਿਸਟਮ ਹੈ ਜੋ 2004 ਵਿੱਚ ਕੈਨੋਨੀਕਲ ਲਿਮਿਟਿਡ ਵੱਲੋਂ ਸ਼ੁਰੂ ਕੀਤਾ ਗਿਆ। ਇਸਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਿੱਜੀ ਕੰਪਿਊਟਰਾਂ ’ਤੇ ਇੰਸਟਾਲ ਕਰ ਕੇ ਵਰਤਿਆ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਪਹਿਲਾਂ, ਡੀਵੀਡੀ ਜਾਂ ਪੈੱਨ ਡ੍ਰਾਇਵ ਤੋਂ, ਇਸ ਦੀ ਸਿੱਧੀ ਪਰਖ ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਇੰਸਟਾਲ ਹੋਣ ਵਰਗਾ ਅਹਿਸਾਸ ਕਰਵਾਉਂਦੀ ਹੈ।

ਗੁਣ / ਫ਼ੀਚਰ

ਉਬੁੰਟੂ ਦੀ ਆਮ ਇੰਸਟਾਲ ਵਿੱਚ ਕਾਫ਼ੀ ਸਾਫ਼ਟਵੇਅਰ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਿੰਨ੍ਹਾਂ ਵਿੱਚਲਿਬਰੇਆਫ਼ਿਸ, ਫ਼ਾਇਰਫ਼ੌਕਸ, ਥੰਡਰਬਰਡ, ਟ੍ਰਾਂਸਮਿਸ਼ਨ, ਅਤੇ ਕਈ ਹਲਕੀਆਂ ਖੇਡਾਂ ਜਿਵੇਂ ਸੂਡੋਕੂ ਅਤੇ ਸ਼ਤਰੰਜ ਆਦਿ ਸ਼ਾਮਲ ਹਨ। ਹੋਰ ਵਾਧੂ ਸਾਫ਼ਟਵੇਅਰ ਜੋ ਆਮ ਇੰਸਟਾਲ ਵਿੱਚ ਨਹੀਂ ਹੁੰਦੇ ਉਹਨਾਂ ਵਿੱਚ ਐਵੋਲਿਊਸ਼ਨ, ਗਿੰਪ, ਵਿੱਚੇ ਦਿੱਤੇ ਗਏ ਉਬੁੰਟੂ ਸਾਫ਼ਟਵੇਅਰ ਕੇਂਦਰ ਤੋਂ ਲਏ ਜਾ ਸਕਦੇ ਹਨ। ਮਾਈਕ੍ਰੋਸਾਫ਼ਟ ਆਫ਼ਿਸ ਅਤੇ ਮਾਈਕ੍ਰੋਸਾਫ਼ਟ ਵਿੰਡੋਜ਼ ਦੇ ਹੋਰ ਸਾਫ਼ਟਵੇਅਰ ਵਾਈਨ ਜਾਂ ਵਰਚੂਅਲ ਮਸ਼ੀਨ ਜਿਵੇਂ ਕਿ ਵਰਚੂਅਲਬਾਕਸ ਜਾਂ ਵੀ.ਐਮ.ਵੇਅਰ ਵਰਕਸਟੇਸ਼ਨ ਦੀ ਮਦਦ ਨਾਲ਼ ਚਲਾਏ ਜਾ ਸਕਦੇ ਹਨ।

ਇੰਸਟਾਲ ਕਰਨਾ

ਆਪਰੇਟਿੰਗ ਸਿਸਟਮ ਉਬੁੰਟੂ 
ਉਬੁੰਟੂ ਚਲਾ ਰਿਹਾ ਨੀਸਕਸ ਐੱਸ, ਇੱਕ ਸਮਾਰਟਫ਼ੋਨ ਜਿਹੜਾ ਉਬੁੰਟੂ ਤੋਂ ਪਹਿਲਾਂ ਐਂਡ੍ਰਾਇਡ ਵਰਤਦਾ ਸੀ

ਉਬੁੰਟੂ ਦੇ ਵੱਖ-ਵੱਖ ਉਤਪਾਦਾਂ ਲਈ ਸਿਸਟਮ ਜ਼ਰੂਰਤਾਂ ਵੱਖ-ਵੱਖ ਹਨ। ਉਬੁੰਟੂ ਦੀ 14.04 ਡੈਸਕਟਾਪ ਰਿਲੀਜ਼ ਦੀ ਇੱਕ ਨਿੱਜੀ ਕੰਪਿਊਟਰ ਇੰਸਟਾਲ ਲਈ 768ਮੈਗਾਬਾਈਟ ਰੈਮ ਅਤੇ 5ਗੀਗਾਬਾਈਟ ਡਿਸਕ ਥਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਘੱਟਤਾਕਤਵਰ ਕੰਪਿਊਟਰਾਂ ਲਈ ਉਬੁੰਟੂ ਦੇ ਹੋਰ ਰੂਪ, ਲੂਬੁੰਟੂ ਅਤੇ ਜ਼ੂਬੁੰਟੂ ਮੌਜੂਦ ਹਨ। 12.04 ਤੋਂ ਉਬੁੰਟੂ ਏ.ਆਰ.ਐੱਮ. ਬਣਤਰ ਦੀ ਵੀ ਹਿਮਾਇਤ ਕਰਦਾ ਹੈ। ਉਬੁੰਟੂ ਪਾਵਰਪੀਸੀ, ਅਤੇ SPARC ਪਲੇਟਫ਼ਾਰਮਾਂ ਉੱਤੇ ਵੀ ਉਪਲਬਧ ਹੈ ਹਾਲਾਂਕਿ ਕਿ ਇਹਨਾਂ ਪਲੇਟਫ਼ਾਰਮ ਦੀ ਅਧਿਕਾਰਿਤ ਰੂਪ ਵਿੱਚ ਹਿਮਾਇਤ ਨਹੀਂ ਕੀਤੀ ਗਈ।

ਹੋਰ ਵੇਖੋ

ਹਵਾਲੇ

Tags:

ਆਪਰੇਟਿੰਗ ਸਿਸਟਮ ਉਬੁੰਟੂ ਗੁਣ ਫ਼ੀਚਰਆਪਰੇਟਿੰਗ ਸਿਸਟਮ ਉਬੁੰਟੂ ਇੰਸਟਾਲ ਕਰਨਾਆਪਰੇਟਿੰਗ ਸਿਸਟਮ ਉਬੁੰਟੂ ਹੋਰ ਵੇਖੋਆਪਰੇਟਿੰਗ ਸਿਸਟਮ ਉਬੁੰਟੂ ਹਵਾਲੇਆਪਰੇਟਿੰਗ ਸਿਸਟਮ ਉਬੁੰਟੂਆਪਰੇਟਿੰਗ ਸਿਸਟਮਡੈਬੀਅਨਲਿਨਕਸ

🔥 Trending searches on Wiki ਪੰਜਾਬੀ:

ਚੜ੍ਹਦੀ ਕਲਾਰਿਮਾਂਡ (ਨਜ਼ਰਬੰਦੀ)ਰਜੋ ਗੁਣਸ਼ਿਵਰਾਮ ਰਾਜਗੁਰੂਉਸਮਾਨੀ ਸਾਮਰਾਜਸੱਜਣ ਅਦੀਬਵਿਕੀਮੋਰਚਾ ਜੈਤੋ ਗੁਰਦਵਾਰਾ ਗੰਗਸਰਮੁਹਾਰਨੀਅਸੀਨਭਾਈ ਤਾਰੂ ਸਿੰਘਸਾਨੀਆ ਮਲਹੋਤਰਾਨਾਟੋ ਦੇ ਮੈਂਬਰ ਦੇਸ਼ਚਿੱਟਾ ਲਹੂਭਾਰਤ ਦਾ ਰਾਸ਼ਟਰਪਤੀਮਨੁੱਖੀ ਸਰੀਰਬਿਜਨਸ ਰਿਕਾਰਡਰ (ਅਖ਼ਬਾਰ)ਰੂਪਵਾਦ (ਸਾਹਿਤ)ਗੂਗਲ ਕ੍ਰੋਮਆਊਟਸਮਾਰਟਸ਼ਿਵਾ ਜੀਪੀਰੀਅਡ (ਮਿਆਦੀ ਪਹਾੜਾ)ਸ੍ਰੀ ਚੰਦਮੱਧਕਾਲੀਨ ਪੰਜਾਬੀ ਸਾਹਿਤਨਛੱਤਰ ਗਿੱਲਈਸ਼ਵਰ ਚੰਦਰ ਨੰਦਾਪਹਿਲਾ ਦਰਜਾ ਕ੍ਰਿਕਟਰਣਜੀਤ ਸਿੰਘਰੋਂਡਾ ਰੌਸੀਭਾਈ ਗੁਰਦਾਸਹੇਮਕੁੰਟ ਸਾਹਿਬਐੱਸ ਬਲਵੰਤਤਾਜ ਮਹਿਲਭਾਰਤ ਦੀ ਵੰਡਸ਼ੱਕਰ ਰੋਗਨਿਊਜ਼ੀਲੈਂਡਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਰਤਨ ਸਿੰਘ ਜੱਗੀ੧੯੨੧ਪੰਜਾਬੀ ਪੀਡੀਆਸਾਰਕਸਿੱਖਿਆ (ਭਾਰਤ)ਈਸੜੂਹੀਰ ਰਾਂਝਾ4 ਅਗਸਤਰਸ (ਕਾਵਿ ਸ਼ਾਸਤਰ)ਗ਼ੁਲਾਮ ਰਸੂਲ ਆਲਮਪੁਰੀਖ਼ਾਲਸਾਪੰਜਾਬ ਵਿੱਚ ਕਬੱਡੀਪੰਜ ਕਕਾਰਨਾਨਕ ਸਿੰਘਇਟਲੀਕਵਿਤਾਰਹਿਰਾਸਮਾਊਸਭਗਤ ਰਵਿਦਾਸਸਮੁਦਰਗੁਪਤ8 ਦਸੰਬਰਲਿੰਗਸ਼ਿਵਘੋੜਾਸੁਜਾਨ ਸਿੰਘਚੇਤਨ ਭਗਤਸਵਰ ਅਤੇ ਲਗਾਂ ਮਾਤਰਾਵਾਂਮਾਂ ਬੋਲੀਸਵਰਨਿਬੰਧ🡆 More