ਆਪਰੇਟਿੰਗ ਸਿਸਟਮ ਕਰਨਲ

ਕਰਨਲ (ਅੰਗਰੇਜ਼ੀ: Kernel) ਆਪਰੇਟਿੰਗ ਸਿਸਟਮ ਦਾ ਕੇਂਦਰੀ ਮਾਡਯੂਲ ਹੁੰਦਾ ਹੈ। ਇਹ ਆਪਰੇਟਿੰਗ ਸਿਸਟਮ ਦਾ ਉਹ ਹਿੱਸਾ ਹੁੰਦਾ ਹੈ ਜੋ ਸਭ ਤੋਂ ਪਹਿਲਾਂ ਲੋਡ ਹੁੰਦਾ ਹੈ ਅਤੇ ਮੁੱਖ ਮੈਮਰੀ ਜਾਂ ਰੈਮ (RAM) ਵਿੱਚ ਰਹਿੰਦਾ ਹੈ। ਕੰਪਿਊਟਰ ਸ਼ੁਰੂ ਹੋਣ ਮਗਰੋਂ ਬੂਟ ਲੋਡਰ (boot loader) ਕਰਨਲ ਨੂੰ ਰੈਮ ਵਿੱਚ ਲੋਡ ਕਰਦਾ ਹੈ ਅਤੇ ਕੰਪਿਊਟਰ ਬੰਦ ਹੋਣ ਤਕ ਇਹ ਰੈਮ ਵਿੱਚ ਹੀ ਰਹਿੰਦਾ ਹੈ। ਰੈਮ ਵਿੱਚ ਇਹ ਬਾਹਰੀ (ਜੋ ਕਰਨਲ ਦਾ ਹਿੱਸਾ ਨਹੀਂ ਹਨ, ਜਿਵੇਂ ਕਿ ਵਰਡ ਪ੍ਰੋਸੈਸਰ, ਵੈੱਬ ਬਰਾਊਜ਼ਰ ਵਗੈਰਾ) ਪ੍ਰੋਗਰਾਮਾਂ ਨਾਲ਼ ਤਾਲਮੇਲ ਬਣਾ ਕੇ ਰੱਖਦਾ ਹੈ।

ਆਪਰੇਟਿੰਗ ਸਿਸਟਮ ਕਰਨਲ
ਕਰਨਲ ਦਾ ਕੰਮ ਵਿਖਾਉਂਦੀ ਇੱਕ ਤਸਵੀਰ। ਕਰਨਲ ਐਪਲੀਕੇਸ਼ਨ ਸਾਫ਼ਟਵੇਅਰ ਨੂੰ ਕੰਪਿਊਟਰ ਦੇ ਹਾਰਡਵੇਅਰ ਨਾਲ਼ ਜੋੜਦਾ ਹੈ।

ਇੱਕ ਕਰਨਲ ਦੇ ਮੁੱਖ ਕੰਮ ਹੁੰਦੇ ਹਨ:

  1. ਮੈਮਰੀ ਮੈਨਜ ਕਰਨਾ (ਇਹ ਫ਼ੈਸਲੇ ਲੈਣੇ ਕਿ ਕੋਈ ਪ੍ਰੋਗਰਾਮ ਹੱਦ ਕਿੰਨ੍ਹੀ ਮੈਮਰੀ ਇਸਤੇਮਾਲ ਕਰੇ ਤਾਂ ਕਿ ਪੂਰਾ ਸਿਸਟਮ ਚੰਗੇ ਤਰੀਕੇ ਨਾਲ ਚਲੇ) ਅਤੇ
  2. ਡਿਸਕ ਡਰਾਇਵਾਂ ਨੂੰ ਮੈਨਜ ਕਰਨਾ।

ਹਵਾਲੇ

Tags:

ਅੰਗਰੇਜ਼ੀਆਪਰੇਟਿੰਗ ਸਿਸਟਮਕੰਪਿਊਟਰਮਾਡਯੂਲਵਰਡ ਪ੍ਰੋਸੈਸਰਵੈੱਬ ਬਰਾਊਜ਼ਰ

🔥 Trending searches on Wiki ਪੰਜਾਬੀ:

ਸਕਾਟਲੈਂਡਪੰਜਾਬੀ ਲੋਕ ਗੀਤਦਰਸ਼ਨ ਬੁੱਟਰਗੁਰਦੁਆਰਾ ਬੰਗਲਾ ਸਾਹਿਬਪਟਨਾਆਂਦਰੇ ਯੀਦਜਸਵੰਤ ਸਿੰਘ ਕੰਵਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਆਲੋਚਨਾਪਿੰਜਰ (ਨਾਵਲ)ਬੁੱਧ ਧਰਮਕਿਰਿਆ-ਵਿਸ਼ੇਸ਼ਣਫਾਰਮੇਸੀਧਰਮਬਾਹੋਵਾਲ ਪਿੰਡਬਾਬਾ ਦੀਪ ਸਿੰਘਜੈਤੋ ਦਾ ਮੋਰਚਾਖੇਤੀਬਾੜੀਪ੍ਰਿੰਸੀਪਲ ਤੇਜਾ ਸਿੰਘਏਡਜ਼ਇੰਡੋਨੇਸ਼ੀਆਮਾਰਫਨ ਸਿੰਡਰੋਮਅਲੀ ਤਾਲ (ਡਡੇਲਧੂਰਾ)ਸ਼ਾਹਰੁਖ਼ ਖ਼ਾਨਕੋਸਤਾ ਰੀਕਾਜਾਮਨੀਕਾਰਟੂਨਿਸਟਸੁਰ (ਭਾਸ਼ਾ ਵਿਗਿਆਨ)ਬੋਨੋਬੋਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਰੋਮਇਖਾ ਪੋਖਰੀਮੌਰੀਤਾਨੀਆਡਾ. ਹਰਸ਼ਿੰਦਰ ਕੌਰਤਖ਼ਤ ਸ੍ਰੀ ਹਜ਼ੂਰ ਸਾਹਿਬ2016 ਪਠਾਨਕੋਟ ਹਮਲਾਮਿਲਖਾ ਸਿੰਘਵਿੰਟਰ ਵਾਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਸਵਿਟਜ਼ਰਲੈਂਡਵਾਰਿਸ ਸ਼ਾਹਕੰਪਿਊਟਰਸਾਹਿਤਜਵਾਹਰ ਲਾਲ ਨਹਿਰੂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਦਿ ਗ੍ਰੰਥਬੁੱਲ੍ਹੇ ਸ਼ਾਹ2015 ਨੇਪਾਲ ਭੁਚਾਲਪੁਆਧੀ ਉਪਭਾਸ਼ਾਦੂਜੀ ਸੰਸਾਰ ਜੰਗਉਜ਼ਬੇਕਿਸਤਾਨਮੁੱਖ ਸਫ਼ਾਅਕਬਰਪੁਰ ਲੋਕ ਸਭਾ ਹਲਕਾਸਿੱਖਅਸ਼ਟਮੁਡੀ ਝੀਲਗ੍ਰਹਿਸੋਹਣ ਸਿੰਘ ਸੀਤਲਜਲੰਧਰਅੰਮ੍ਰਿਤਾ ਪ੍ਰੀਤਮਅਜਾਇਬਘਰਾਂ ਦੀ ਕੌਮਾਂਤਰੀ ਸਭਾਖੋ-ਖੋ29 ਸਤੰਬਰਘੱਟੋ-ਘੱਟ ਉਜਰਤਐਪਰਲ ਫੂਲ ਡੇਸਿੱਖ ਸਾਮਰਾਜਲੋਕ ਸਭਾ ਹਲਕਿਆਂ ਦੀ ਸੂਚੀਬਾੜੀਆਂ ਕਲਾਂਬੌਸਟਨਲੁਧਿਆਣਾ (ਲੋਕ ਸਭਾ ਚੋਣ-ਹਲਕਾ)ਪੋਕੀਮੌਨ ਦੇ ਪਾਤਰ🡆 More