ਇਸਲਾਮਿਕ ਸਹਿਕਾਰੀ ਸੰਸਥਾ

ਇਸਲਾਮਿਕ ਸਹਿਕਾਰੀ ਸੰਸਥਾ(OIC; Arabic: منظمة التعاون الإسلامي; ਫ਼ਰਾਂਸੀਸੀ: Organisation de la coopération islamique, OCI) ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸਦੀ ਸਥਾਪਨਾ 1969ਈ.

ਵਿੱਚ ਹੋਈ ਅਤੇ ਇਸਦੇ 57 ਮੈਂਬਰ ਦੇਸ਼ ਹਨ। ਇਸ ਸੰਸਥਾ ਦਾ ਕੰਮ "ਮੁਸਲਿਮ ਦੁਨੀਆ ਦੀ ਸਮੂਹਿਕ ਅਵਾਜ਼" ਅਤੇ ਮੁਸਲਿਮ ਦੁਨੀਆ ਵਿੱਚ ਸ਼ਾਂਤੀ ਅਤੇ ਇਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਇਸਲਾਮਿਕ ਸਹਿਕਾਰੀ ਸੰਸਥਾ
منظمة التعاون الإسلامي (Arabic)
Organisation de la coopération islamique (ਫ਼ਰਾਂਸੀਸੀ)
Logo of the OIC
Coat of arms
     ਸੱਦਸ ਰਾਜ     ਨਿਰੀਖਕ ਰਾਜ     ਅਵਰੋਧਿਤ ਰਾਜ     ਨਿਲੰਬਿਤ ਰਾਜ
     ਸੱਦਸ ਰਾਜ     ਨਿਰੀਖਕ ਰਾਜ     ਅਵਰੋਧਿਤ ਰਾਜ     ਨਿਲੰਬਿਤ ਰਾਜ
     ਸੱਦਸ ਰਾਜ     ਨਿਰੀਖਕ ਰਾਜ     ਅਵਰੋਧਿਤ ਰਾਜ     ਨਿਲੰਬਿਤ ਰਾਜ
ਪ੍ਰਬੰਧਕੀ ਕੇਂਦਰਸਾਊਦੀ ਅਰਬ ਜੇਡਾ, ਸਾਊਦੀ ਅਰੇਬੀਆ
ਅਧਿਕਾਰਿਕ ਭਾਸ਼ਾਵਾਂ
Type ਧਾਰਮਿਕ
ਸਦੱਸਤਾ 57 ਸਦੱਸ ਰਾਜ
Leaders
 •  ਰਾਸਟਰਪਤੀ ਰਿਸਪ ਤਾਈਬ ਇਦਰੋਗਾਨ
 •  ਸਕੱਤਰ-ਜਨਰਲ ਇਆਦ ਬਿਨ ਅਮੀਨ ਮਦਾਨੀ
Establishment
 •  ਚਾਰਟਰ ਬਣਿਆ 25 ਸਤੰਬਰ 1969 
Population
 •  2011 estimate 1.6 ਬਿਲੀਅਨ
Website
www.oic-oci.org

ਇਸਲਾਮਿਕ ਸਹਿਕਾਰੀ ਸੰਸਥਾ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਸੰਘ ਦੀ ਪੱਕੇ ਤੌਰ 'ਤੇ ਡੈਲੀਗੇਸ਼ਨ ਹੈ। ਇਸਲਾਮਿਕ ਸਹਿਕਾਰੀ ਸੰਸਥਾ ਦੀ ਦਫ਼ਤਰੀ ਭਾਸ਼ਾਵਾਂ ਅਰਬੀ, ਫਰਾਂਸੀਸੀ ਅਤੇ ਅੰਗਰੇਜ਼ੀ ਹਨ।

ਓ.ਆਈ.ਸੀ ਵਿੱਚ ਭਾਰਤ ਦੀ ਸਥਿਤੀ

ਭਾਰਤ, ਜਿਸਦੇ ਵਿੱਚ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਮੁਸਲਿਮ ਅਬਾਦੀ ਹੈ, ਇਸਲਾਮਿਕ ਸਹਿਕਾਰੀ ਸੰਸਥਾ ਦਾ ਸਦੱਸ ਨਹੀਂ ਹੈ ਕਿਉਂਕਿ ਪਾਕਿਸਤਾਨ ਨੇ ਭਾਰਤ ਨੂੰ ਸਦੱਸਤਾ ਪ੍ਰਾਪਤ ਕਰਨ ਤੋਂ ਬਲੌਕ ਕੀਤਾ।

ਹਵਾਲੇ

Tags:

ਫ਼ਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

ਵਾਰਤਕ ਕਵਿਤਾਕਹਾਵਤਾਂਨਜ਼ਮਭਾਰਤ ਦੀਆਂ ਭਾਸ਼ਾਵਾਂਮਨੁੱਖ ਦਾ ਵਿਕਾਸਲੰਮੀ ਛਾਲਬਾਬਾ ਜੀਵਨ ਸਿੰਘਚਾਬੀਆਂ ਦਾ ਮੋਰਚਾਭਾਰਤ ਦੀ ਰਾਜਨੀਤੀਬਾਸਕਟਬਾਲਬਚਪਨਹੀਰ ਰਾਂਝਾਸੂਰਜਖੇਤੀਬਾੜੀਏਡਜ਼ਪਣ ਬਿਜਲੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਮਿਰਜ਼ਾ ਸਾਹਿਬਾਂਢੋਲਵਿਗਿਆਨਭਰਿੰਡਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਵਾਲਮੀਕਦਿਲਸ਼ਾਦ ਅਖ਼ਤਰ2023ਸੁਰ (ਭਾਸ਼ਾ ਵਿਗਿਆਨ)ਸਕੂਲਰਾਜ (ਰਾਜ ਪ੍ਰਬੰਧ)ਸੁਖਮਨੀ ਸਾਹਿਬਲੋਕ ਸਾਹਿਤਯੂਟਿਊਬਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਧਰਮਗਿੱਦੜ ਸਿੰਗੀਜੱਟਵਿਧਾਤਾ ਸਿੰਘ ਤੀਰਅਲੰਕਾਰ (ਸਾਹਿਤ)ਵਹਿਮ ਭਰਮਤਖ਼ਤ ਸ੍ਰੀ ਹਜ਼ੂਰ ਸਾਹਿਬਸੁਖਬੰਸ ਕੌਰ ਭਿੰਡਰਜੇਹਲਮ ਦਰਿਆਅਰਵਿੰਦ ਕੇਜਰੀਵਾਲਭਾਈ ਮਨੀ ਸਿੰਘhuzwvਪੰਜਾਬੀ ਟੀਵੀ ਚੈਨਲਰਾਗ ਧਨਾਸਰੀਪੰਜਾਬੀ ਵਿਕੀਪੀਡੀਆਨਾਨਕ ਸਿੰਘਮਾਤਾ ਗੁਜਰੀਨਾਰੀਅਲਪੰਜਾਬੀ ਆਲੋਚਨਾਹਿਮਾਨੀ ਸ਼ਿਵਪੁਰੀਤੰਬੂਰਾਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਦਫ਼ਤਰਜਨੇਊ ਰੋਗਗੁਰਮਤਿ ਕਾਵਿ ਦਾ ਇਤਿਹਾਸਭਾਰਤ ਦੀ ਅਰਥ ਵਿਵਸਥਾਨਿਰਮਲ ਰਿਸ਼ੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਿਰੰਜਣ ਤਸਨੀਮਕੜ੍ਹੀ ਪੱਤੇ ਦਾ ਰੁੱਖਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਵੱਡਾ ਘੱਲੂਘਾਰਾਗੁਰਮੀਤ ਸਿੰਘ ਖੁੱਡੀਆਂਪਾਕਿਸਤਾਨਭਾਈ ਵੀਰ ਸਿੰਘਸ੍ਰੀ ਮੁਕਤਸਰ ਸਾਹਿਬਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸਜਦਾਵਾਕੰਸ਼ਪੂਰਨ ਭਗਤਭਾਰਤ ਦਾ ਸੰਵਿਧਾਨਧਨਵੰਤ ਕੌਰ🡆 More