ਆਰਥਰੋਪੋਡਇੱਕ ਰੀੜ੍ਹਰਹਿਤ ਜੰਤੂ ਹੈ ਜਿਸਦੇ ਸਰੀਰ ਦੇ ਚਾਰੇ ਪਾਸੇ ਇੱਕ ਖੋਲ ਵਰਗੀ ਰਚਨਾ ਮਿਲਦੀ ਹੈ। ਇਨ੍ਹਾਂ ਦਾ ਸਰੀਰ ਸਿਰ, ਛਾਤੀ ਅਤੇ ਉਦਰ ਵਿੱਚ ਵੰਡਿਆ ਹੁੰਦਾ ਹੈ। ਆਰਥਰੋਪੋਡ ਆਰਥਰੋਪੋਡਾ ਸੰਘ ਦੇ ਰੁਕਨ ਹੁੰਦੇ ਹਨ (ਯੂਨਾਨੀ ਭਾਸ਼ਾ ἄρθρον árthron, ਜੋੜ, ਅਤੇ πούς pous (gen.
ਪੋਡੋਜ ਤੋਂ), ਅਰਥਾਤ "ਪੈਰ" ਜਾਂ "ਲੱਤ", ਇਸ ਦਾ ਮਿਲਵਾਂ ਅਰਥ "ਜੁੜੀਆਂ ਲੱਤਾਂ" ਹੈ।) ਇਹ ਪ੍ਰਾਣੀ ਜਗਤ ਦਾ ਸਭ ਤੋਂ ਵੱਡਾ ਸੰਘ ਹੈ। ਧਰਤੀ ਤੇ ਲਗਪਗ ਦੋ ਤਿਹਾਈ ਜਾਤੀਆਂ ਆਰਥਰੋਪੋਡ ਹਨ।
This article uses material from the Wikipedia ਪੰਜਾਬੀ article ਆਰਥਰੋਪੋਡ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.