ਅੱਗ

ਅੱਗ ਕਿਸੇ ਪਦਾਰਥਦੀ ਏਕਜੋਥਰਮਿਕ ਰਸਾਇਣਕ ਪ੍ਰਕਿਰਿਆ ਵਿੱਚ ਤੇਜ਼ੀ ਨਾਲ ਆਕਸੀਕਰਨ ਦੀ ਪ੍ਰਤੀਕ੍ਰਿਆ ਹੈ ਜਿਸ ਦੌਰਾਣ ਗਰਮੀ, ਚਾਨਣ, ਅਤੇ ਹੋਰ ਕਈ ਵੱਖ ਵੱਖ ਉਤਪਾਦ ਪੈਦਾ ਹੁੰਦੇ ਹਨ। ਹੌਲੀ ਆਕਸੀਕਰਨ ਕਾਰਜ ਜਿਵੇਂ ਜੰਗ ਲੱਗਣਾ ਜਾਂ ਹਜ਼ਮ ਇਸ ਪ੍ਰੀਭਾਸ਼ਾ ਨਾਲ ਸ਼ਾਮਿਲ ਨਹੀਂ ਹਨ।

ਅੱਗ
ਲੱਕੜ ਨੂੰ ਲਗਾਈ ਗਈ ਅੱਗ

ਲਾਟ ਅੱਗ ਦਾ ਦਿਸਦਾ ਹੋਇਆ ਭਾਗ ਹੈ। ਕਾਫ਼ੀ ਗਰਮ ਹੋਣ ਤੇ, ਗੈਸਾਂ ਆਇਓਨਾਈਜ ਹੋ ਕੇ ਪਲਾਜ਼ਮਾ ਪੈਦਾ ਕਰ ਸਕਦੀਆਂ ਹਨ। ਜਲ ਰਹੇ ਪਦਾਰਥ ਅਤੇ ਬਾਹਰ ਕਿਸੇ ਅਸ਼ੁਧੀ ਤੇ ਨਿਰਭਰ ਕਰਦੇ ਹੋਏ, ਲਾਟ ਦਾ ਰੰਗ ਹੈ ਅਤੇ ਅੱਗ ਦੀ ਤੀਬਰਤਾ ਬਦਲ ਸਕਦੀ ਹੈ।

ਅੱਗ ਆਪਨੇ ਸਭਤੌਂ ਆਮ ਰੂਪ ਵਿੱਚ ਅੱਗਨਕਾਂਡ ਨੂੰ ਜਨਮ ਦੇ ਸਕਦੀ ਹੈ, ਜਿਸ ਵਿੱਚ ਬਲਣ ਦੁਆਰਾ ਭੌਤਿਕ ਨੁਕਸਾਨ ਕਰਨ ਦੀ ਸਮਰੱਥਾ ਹੈ। ਅੱਗ ਇੱਕ ਮਹੱਤਵਪੂਰਨ ਕਾਰਜ ਹੈ ਜੋ ਸੰਸਾਰ ਭਰ ਦੇ ਵਾਤਾਵਰਣ ਨੂੰ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਅੱਗ ਦੇ ਸਕਾਰਾਤਮਕ ਪ੍ਰਭਾਵਾਂ ਵਿੱਚ ਵਿਕਾਸ ਦਰ ਨੂੰ ਪ੍ਰੋਤਸਥਾਹਿਤ ਕਰਨਾ ਅਤੇ ਵੱਖ ਵੱਖ ਵਾਤਾਵਰਣ ਸਿਸਟਮ ਦੀ ਦੇਖਭਾਲ ਕਰਨਾ ਸ਼ਾਮਲ ਹਨ। ਇਨਸਾਨ ਦੁਆਰਾ ਅੱਗ ਨੂੰ ਪਕਾਉਣ, ਗਰਮੀ ਪੈਦਾ ਕਰਨ, ਸੰਕੇਤ ਦੇਣ, ਅਤੇ ਵਾਹਣ ਚਲਾਉਣ ਲਈ ਵਰਤੀ ਜਾਂਦੀ ਹੈ। ਅੱਗ ਦਾ ਨਕਾਰਾਤਮਕ ਪ੍ਰਭਾਵਾਂ ਵਿੱਚ ਨੂੰ ਪਾਣੀ ਦੂਸ਼ਿਤ ਕਰਨਾ, ਮਿੱਟੀ ਢਾਹ, ਵਾਤਾਵਰਣ ਪ੍ਰਦੂਸ਼ਣ ਅਤੇ ਜੀਵਨ ਅਤੇ ਜਾਇਦਾਦ ਨੂੰ ਖਤਰਾ ਸ਼ਾਮਲ ਹਨ।

ਵਧੀਕ ਚਿੱਤਰ,

Tags:

🔥 Trending searches on Wiki ਪੰਜਾਬੀ:

ਕ੍ਰਿਕਟ ਸ਼ਬਦਾਵਲੀਬਾਹੋਵਾਲ ਪਿੰਡਸੂਫ਼ੀ ਕਾਵਿ ਦਾ ਇਤਿਹਾਸਅਲਾਉੱਦੀਨ ਖ਼ਿਲਜੀਵੱਡਾ ਘੱਲੂਘਾਰਾਜਾਵੇਦ ਸ਼ੇਖਅਕਤੂਬਰਪੰਜਾਬਗੈਰੇਨਾ ਫ੍ਰੀ ਫਾਇਰਭਗਵੰਤ ਮਾਨਲੋਰਕਾਲੈਰੀ ਬਰਡਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਫ਼ੇਸਬੁੱਕਜਸਵੰਤ ਸਿੰਘ ਖਾਲੜਾਜਾਇੰਟ ਕੌਜ਼ਵੇਓਡੀਸ਼ਾਫੀਫਾ ਵਿਸ਼ਵ ਕੱਪ 2006ਲੋਕਰਾਜਪੰਜਾਬ ਦੇ ਮੇਲੇ ਅਤੇ ਤਿਓੁਹਾਰਏ. ਪੀ. ਜੇ. ਅਬਦੁਲ ਕਲਾਮਕ੍ਰਿਸਟੋਫ਼ਰ ਕੋਲੰਬਸਦਲੀਪ ਕੌਰ ਟਿਵਾਣਾਪੰਜਾਬ ਦੀ ਰਾਜਨੀਤੀਤਖ਼ਤ ਸ੍ਰੀ ਹਜ਼ੂਰ ਸਾਹਿਬਜੀਵਨੀਮਾਈਕਲ ਜੈਕਸਨਅਨੀਮੀਆਲੰਮੀ ਛਾਲਖੀਰੀ ਲੋਕ ਸਭਾ ਹਲਕਾਭਗਤ ਸਿੰਘਵੀਅਤਨਾਮਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਭਗਤ ਰਵਿਦਾਸਵਿਸ਼ਵਕੋਸ਼ਭੁਚਾਲਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਡੇਂਗੂ ਬੁਖਾਰਸਾਈਬਰ ਅਪਰਾਧਜੈਨੀ ਹਾਨਮਾਈਕਲ ਡੈੱਲਮਨੁੱਖੀ ਦੰਦਪੰਜਾਬੀ ਲੋਕ ਗੀਤਨਿਰਵੈਰ ਪੰਨੂਪ੍ਰਦੂਸ਼ਣਸੰਯੁਕਤ ਰਾਜ ਡਾਲਰਸੇਂਟ ਲੂਸੀਆਜਾਮਨੀਕੈਥੋਲਿਕ ਗਿਰਜਾਘਰਪੰਜਾਬ ਦੀ ਕਬੱਡੀਘੱਟੋ-ਘੱਟ ਉਜਰਤਕਰਤਾਰ ਸਿੰਘ ਦੁੱਗਲਪੰਜਾਬੀ ਸਾਹਿਤਜਿਓਰੈਫਜਨਰਲ ਰਿਲੇਟੀਵਿਟੀਹਿਪ ਹੌਪ ਸੰਗੀਤਫੁਲਕਾਰੀਪੰਜਾਬੀ ਮੁਹਾਵਰੇ ਅਤੇ ਅਖਾਣਕੌਨਸਟੈਨਟੀਨੋਪਲ ਦੀ ਹਾਰਗੁਰਦਿਆਲ ਸਿੰਘ15ਵਾਂ ਵਿੱਤ ਕਮਿਸ਼ਨਬਵਾਸੀਰਸੱਭਿਆਚਾਰਆੜਾ ਪਿਤਨਮਸੰਯੁਕਤ ਰਾਜਮੀਂਹਹੀਰ ਰਾਂਝਾਸੋਹਣ ਸਿੰਘ ਸੀਤਲਪੀਰ ਬੁੱਧੂ ਸ਼ਾਹਪੁਨਾਤਿਲ ਕੁੰਣਾਬਦੁੱਲਾਬੋਲੀ (ਗਿੱਧਾ)ਗੁਰੂ ਹਰਿਕ੍ਰਿਸ਼ਨ🡆 More