ਯੂਨਾਈਟਡ ਕਿੰਗਡਮ

ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ 'ਤੇ ਯੂਨਾਈਟਡ ਕਿੰਗਡਮ, ਯੂ.

ਕੇ. ਜਾਂ ਬ੍ਰਿਟਨ ਵੀ ਕਿਹਾ ਜਾਂਦਾ ਹੈ) ਯੂਰਪ ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। ਉੱਤਰੀ ਆਇਰਲੈਂਡ ਦਾ ਬੋਰਡਰ ਆਇਰਲੈਂਡ ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ ਉੱਤਰੀ ਆਇਰਲੈਂਡ ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ। ਇਹ ਦੇਸ਼ ਗਰੇਟ ਬ੍ਰਿਟੇਨ, ਜੋ ਕਿ ਪਹਿਲਾਂ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੂੰ ਇਕੱਠਾ ਕਰ ਕੇ ਬਣਾਇਆ ਸੀ। ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ ਫਰਾਂਸ ਨਾਲ ਜੁੜਿਆ ਹੋਇਆ ਹੈ। ਯੂਨਾਈਟਡ ਕਿੰਗਡਮ ਦੀ ਰਾਜਧਾਨੀ ਲੰਡਨ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ।

ਯੂਨਾਈਟਡ ਕਿੰਗਡਮ
ਯੂਨਾਈਟਡ ਕਿੰਗਡਮ ਦਾ ਝੰਡਾ
ਯੂਨਾਈਟਡ ਕਿੰਗਡਮ
ਯੂਨਾਈਟਡ ਕਿੰਗਡਮ ਦਾ ਨਕਸ਼ਾ

ਬਾਹਰੀ ਕੜੀ

ਹਵਾਲੇ

Tags:

ਆਇਰਲੈਂਡਇੰਗਲੈਂਡਉੱਤਰੀ ਆਇਰਲੈਂਡਗਰੇਟ ਬ੍ਰਿਟੇਨਫਰਾਂਸਯੂਰਪਲੰਡਨਵੇਲਜ਼ਸਕਾਟਲੈਂਡ

🔥 Trending searches on Wiki ਪੰਜਾਬੀ:

ਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਨਾਟਕ ਦਾ ਤੀਜਾ ਦੌਰਮਾਤਾ ਤ੍ਰਿਪਤਾਹਨੂੰਮਾਨਧਰਤੀਗੁਰਦੁਆਰਾ ਪੰਜਾ ਸਾਹਿਬਮਾਲਵਾ (ਪੰਜਾਬ)ਲਿੰਗ (ਵਿਆਕਰਨ)ਸ਼ਬਦ-ਜੋੜਝੁੰਮਰਬਰਾੜ ਤੇ ਬਰਿਆਰਮਨੁੱਖਬਾਸਕਟਬਾਲਦੂਰ ਸੰਚਾਰਵਾਲੀਬਾਲਗੂਗਲਚੰਡੀਗੜ੍ਹਐਚ.ਟੀ.ਐਮ.ਐਲਛੰਦਲੱਖਾ ਸਿਧਾਣਾਗਿਆਨੀ ਦਿੱਤ ਸਿੰਘਨਿਸ਼ਾਨ ਸਾਹਿਬਸੰਗੀਤਸਵੈ-ਜੀਵਨੀਫੌਂਟਪੰਜਾਬੀ ਰੀਤੀ ਰਿਵਾਜਟਾਂਗਾਸਚਿਨ ਤੇਂਦੁਲਕਰਬਾਈਟਦੂਜੀ ਸੰਸਾਰ ਜੰਗਅਕਾਲ ਤਖ਼ਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਦਿਲਸ਼ਾਦ ਅਖ਼ਤਰਭਗਵੰਤ ਰਸੂਲਪੁਰੀਭਾਰਤ ਦਾ ਝੰਡਾਮਹਾਂਦੀਪਮਾਲਤੀ ਬੇਦੇਕਰਸਆਦਤ ਹਸਨ ਮੰਟੋਭਾਰਤ ਦਾ ਇਤਿਹਾਸਮੀਂਹ2024 ਵਿੱਚ ਮੌਤਾਂਕਵਿਤਾਹਾੜੀ ਦੀ ਫ਼ਸਲਮਹਿਸਮਪੁਰਕਣਕਪਾਣੀਪਤ ਦੀ ਤੀਜੀ ਲੜਾਈਏ. ਪੀ. ਜੇ. ਅਬਦੁਲ ਕਲਾਮਪਟਿਆਲਾਚੰਦਰਮਾਵੈੱਬ ਬਰਾਊਜ਼ਰਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਕੋਸ਼ਕਾਰੀਪੰਜਾਬੀ ਕਿੱਸੇਤੀਆਂਵਾਰਿਸ ਸ਼ਾਹਬੀਬੀ ਭਾਨੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਦਸਮ ਗ੍ਰੰਥਕਪਾਹਸੱਸੀ ਪੁੰਨੂੰਆਪਰੇਟਿੰਗ ਸਿਸਟਮਉੱਤਰ-ਸੰਰਚਨਾਵਾਦਜਾਪੁ ਸਾਹਿਬਜਰਨੈਲ ਸਿੰਘ ਭਿੰਡਰਾਂਵਾਲੇਬਾਜ਼ਪਹਿਲੀ ਐਂਗਲੋ-ਸਿੱਖ ਜੰਗਗੋਰਖਨਾਥਅਹਿਮਦ ਸ਼ਾਹ ਅਬਦਾਲੀਪਾਉਂਟਾ ਸਾਹਿਬਉੱਤਰਾਖੰਡ ਰਾਜ ਮਹਿਲਾ ਕਮਿਸ਼ਨਦਿਵਾਲੀਵਿਆਹਗੁਰਦੁਆਰਾਵਿਲੀਅਮ ਸ਼ੇਕਸਪੀਅਰ🡆 More