ਜਪਾਨ: ਪੂਰਬੀ ਏਸ਼ੀਆ ਵਿਚ ਟਾਪੂ ਦੇਸ਼

ਜਪਾਨ (ਜਪਾਨੀ: 日本 ਜਾਂ 日本国, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੋ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜ੍ਹਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ 6852 ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸ ਦੇ ਸਭ ਤੋ ਵੱਡੇ 4 ਟਾਪੂ ਹਨ ਜੋ ਇਸ ਦੇ ਥਲ ਭਾਗ ਦਾ 97% ਹਿੱਸਾ ਹਨ। ਇਸ ਦੀ ਆਬਾਦੀ 12 ਕਰੋੜ 80 ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।

ਜਪਾਨ
  • 日本国
  • ਨੀਪੋਨ-ਕੋਕੂ
  • ਨੀਹੋਨ-ਕੋਕੂ
Centered red circle on a white rectangle.
Golden circle subdivided by golden wedges with rounded outer edges and thin black outlines.
ਝੰਡਾ ਸ਼ਾਹੀ ਮੋਹਰ
ਐਨਥਮ: 
  • "ਕਿਮਿਗਾਓ"
  • "君が代"
ਜਪਾਨ ਸਰਕਾਰ ਦੀ ਮੋਹਰ
  • Seal of the Office of the Prime Minister and the Government of Japan
  • 五七桐
ਗੋ-ਸ਼ੀਚੀ ਨੋ ਕਿਰਿ
Location of ਜਪਾਨ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਟੋਕੀਓ
ਅਧਿਕਾਰਤ ਭਾਸ਼ਾਵਾਂਕੋਈ ਨਹੀਂ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਏਨੂ ਇਤਾਕ
  • ਰਿਓਕਿਓਆਨ ਭਾਸ਼ਾਵਾਂ
  • ਪੂਰਬੀ ਜਪਾਨੀ
  • ਪੱਛਮੀ ਜਪਾਨੀ
  • ਕਈ ਹੋਰ ਜਪਾਨੀ ਬੋਲੀਆਂ
ਰਾਸ਼ਟਰੀ ਭਾਸ਼ਾਜਪਾਨੀ
ਨਸਲੀ ਸਮੂਹ
()
  • 98.5% ਜਪਾਨੀ
  • 0.5% ਕੋਰੀਅਨ
  • 0.4% ਚੀਨੀ
  • 0.6% ਹੋਰ
ਵਸਨੀਕੀ ਨਾਮਜਪਾਨੀ
Government
• ਬਾਦਸ਼ਾਹ
Emperor Naruhito
• ਪ੍ਰਧਾਨ ਮੰਤਰੀ
ਸ਼ੀਂਜੋ ਏਬ
ਵਿਧਾਨਪਾਲਿਕਾਰਾਸ਼ਟਰੀ ਡਾਇਟ
ਹਾੳਸ ਆਫ ਕੌਂਸਲਰਜ਼
ਹਾੳਸ ਆਫ ਰੀਪਰਿਸੇਨਟੇਟਿਵਜ਼
 ਗਠਨ
• ਰਾਸ਼ਟਰੀ ਗਠਨ ਦਿਵਸ
11 ਫਰਬਰੀ 660 ਬੀ ਸੀ
• ਮੇਜੀ ਕਾਂਸਟੀਟਿੳਸ਼ਨ
29 ਨਵੰਬਰ 1890
• ਮੌਜੂਦਾ ਕਾਂਸਟੀਟਿੳਸ਼ਨ
3 ਮਈ 1947
• ਸਾਨ ਫਰਾਂਸਸਿਸਕੋ ਪੀਸ ਟਰੀਟੀ
28 ਅਪ੍ਰੈਲ 1952
ਖੇਤਰ
• ਕੁੱਲ
377,944 km2 (145,925 sq mi) (62ਵਾ)
• ਜਲ (%)
0.8
ਆਬਾਦੀ
• 2012 ਅਨੁਮਾਨ
126,659,683 (10ਵਾ)
• 2010 ਜਨਗਣਨਾ
128,056,026
• ਘਣਤਾ
337.1/km2 (873.1/sq mi) (36ਵਾ)
ਜੀਡੀਪੀ (ਪੀਪੀਪੀ)2013 ਅਨੁਮਾਨ
• ਕੁੱਲ
$4.779 trillion (4ਥਾ)
• ਪ੍ਰਤੀ ਵਿਅਕਤੀ
$37,525 (23ਵਾ)
ਜੀਡੀਪੀ (ਨਾਮਾਤਰ)2013 ਅਨੁਮਾਨ
• ਕੁੱਲ
$5.150 trillion (3ਜਾ)
• ਪ੍ਰਤੀ ਵਿਅਕਤੀ
$40,442 (14ਵਾ)
ਗਿਨੀ (2008)37.6
ਮੱਧਮ
ਐੱਚਡੀਆਈ (2013)Increase 0.912
ਬਹੁਤ ਉੱਚਾ · 10th
ਮੁਦਰਾYen (¥) / En ( or ) (JPY)
ਸਮਾਂ ਖੇਤਰUTC+9 (JST)
• ਗਰਮੀਆਂ (DST)
UTC+9 (ਨਹੀ)
ਮਿਤੀ ਫਾਰਮੈਟ
  • yyyy-mm-dd
  • yyyy年m月d日
  • Era yy年m月d日 (CE−1988)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+81
ਇੰਟਰਨੈੱਟ ਟੀਐਲਡੀ.jp

ਫੋਟੋ ਗੈਲਰੀ

ਹਵਾਲੇ

Tags:

ਜਪਾਨੀ ਭਾਸ਼ਾਟੋਕੀਓ

🔥 Trending searches on Wiki ਪੰਜਾਬੀ:

ਸਵਰਅੰਤਰਰਾਸ਼ਟਰੀਭੌਤਿਕ ਵਿਗਿਆਨਡਾ. ਹਰਚਰਨ ਸਿੰਘਮਿਲਖਾ ਸਿੰਘਭਾਰਤ ਦੀ ਸੁਪਰੀਮ ਕੋਰਟਮੌਰੀਆ ਸਾਮਰਾਜਪੰਜਾਬੀ ਭੋਜਨ ਸੱਭਿਆਚਾਰਮੁੱਖ ਸਫ਼ਾਸਾਕਾ ਨਨਕਾਣਾ ਸਾਹਿਬਜੱਸਾ ਸਿੰਘ ਰਾਮਗੜ੍ਹੀਆਯੂਬਲੌਕ ਓਰਿਜਿਨਹਾਰਮੋਨੀਅਮਗੁਰੂ ਨਾਨਕਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਗੁਰਮਤਿ ਕਾਵਿ ਧਾਰਾਭਾਰਤ ਦਾ ਪ੍ਰਧਾਨ ਮੰਤਰੀਕੌਰਵਵਿਗਿਆਨ ਦਾ ਇਤਿਹਾਸਧਰਮਜਲੰਧਰ (ਲੋਕ ਸਭਾ ਚੋਣ-ਹਲਕਾ)ਵਿਆਕਰਨਪ੍ਰਗਤੀਵਾਦਤਜੱਮੁਲ ਕਲੀਮਗੁਰਦੁਆਰਾ ਫ਼ਤਹਿਗੜ੍ਹ ਸਾਹਿਬਭਗਵਾਨ ਮਹਾਵੀਰਆਰੀਆ ਸਮਾਜਬ੍ਰਹਮਾਇਨਕਲਾਬਬਾਸਕਟਬਾਲਭਾਈ ਮਨੀ ਸਿੰਘਆਸਟਰੇਲੀਆਪੰਜ ਕਕਾਰਇਕਾਂਗੀਗੁਰਚੇਤ ਚਿੱਤਰਕਾਰਖਡੂਰ ਸਾਹਿਬਗੁੱਲੀ ਡੰਡਾਭਾਰਤ ਦਾ ਝੰਡਾਭਾਰਤ ਦਾ ਇਤਿਹਾਸਹੋਲਾ ਮਹੱਲਾਜ਼ਕਰੀਆ ਖ਼ਾਨਗੁਰਦਿਆਲ ਸਿੰਘਹਾਸ਼ਮ ਸ਼ਾਹਅੰਮ੍ਰਿਤਾ ਪ੍ਰੀਤਮਮੋਰਚਾ ਜੈਤੋ ਗੁਰਦਵਾਰਾ ਗੰਗਸਰਸ਼ਖ਼ਸੀਅਤਸਿੱਖ ਧਰਮ ਵਿੱਚ ਮਨਾਹੀਆਂਨੇਪਾਲਮਹਾਤਮਾ ਗਾਂਧੀਮੰਜੀ (ਸਿੱਖ ਧਰਮ)ਲਿਪੀਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਭਗਤ ਧੰਨਾ ਜੀਹਿਮਾਲਿਆਭਾਰਤ ਦਾ ਰਾਸ਼ਟਰਪਤੀਵਿਆਕਰਨਿਕ ਸ਼੍ਰੇਣੀਧਨੀ ਰਾਮ ਚਾਤ੍ਰਿਕਅਮਰ ਸਿੰਘ ਚਮਕੀਲਾ (ਫ਼ਿਲਮ)ਸੰਖਿਆਤਮਕ ਨਿਯੰਤਰਣ2020ਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਜੀ ਆਇਆਂ ਨੂੰ (ਫ਼ਿਲਮ)ਭਾਰਤ ਦਾ ਉਪ ਰਾਸ਼ਟਰਪਤੀਧੁਨੀ ਵਿਉਂਤਪਾਲੀ ਭੁਪਿੰਦਰ ਸਿੰਘਸਫ਼ਰਨਾਮੇ ਦਾ ਇਤਿਹਾਸਧਾਰਾ 370ਪ੍ਰਯੋਗਵਾਦੀ ਪ੍ਰਵਿਰਤੀਇਤਿਹਾਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਤੂੰ ਮੱਘਦਾ ਰਹੀਂ ਵੇ ਸੂਰਜਾਮਹਾਰਾਜਾ ਭੁਪਿੰਦਰ ਸਿੰਘਮੰਜੀ ਪ੍ਰਥਾਹਰਨੀਆਭਾਈ ਗੁਰਦਾਸ ਦੀਆਂ ਵਾਰਾਂ🡆 More