ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ (Roald Engelbregt Gravning Amundsen; 16 ਜੁਲਾਈ 1872 – ਅੰ.
ਰੁਆਲ ਆਮੁੰਸਨ | |
---|---|
ਜਨਮ | ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ 16 ਜੁਲਾਈ 1872 ਬੋਰਜ, ਓਸਤਫ਼ੋਲ, ਨੌਰਵੇ |
ਗਾਇਬ | 18 ਜੂਨ 1928 ਬਰੰਟਸ ਸਮੁੰਦਰ | (ਉਮਰ 55)
ਰਾਸ਼ਟਰੀਅਤਾ | ਨਾਰਵੇਜੀਅਨ |
ਪੇਸ਼ਾ | ਖੋਜੀ, ਯਾਤਰੀ |
ਲਈ ਪ੍ਰਸਿੱਧ | ਦੱਖਣੀ ਧਰੁਵ ਅਤੇ ਉੱਤਰੀ ਧਰੁਵ ਤੱਕ ਪਹਿਲੀਆਂ ਮੁਹਿੰਮਾਂ |
ਮਾਤਾ-ਪਿਤਾ | ਜੈਂਸ ਆਮੁੰਸਨ, ਹਾਨਾ ਸਾਲਵਿਸਤ |
ਪੁਰਸਕਾਰ | ਹਬਰਡ ਮੈਡਲ (1907) ਚਾਰਲਜ਼ ਪੀ. ਡੇਲੀ ਮੈਡਲ (1912) ਵੇਗਾ ਮੈਡਲ (1913) |
ਦਸਤਖ਼ਤ | |
ਇਹ 1928 ਵਿੱਚ ਆਰਟਿਕ ਵਿੱਚ ਗਾਇਬ ਹੋ ਗਿਆ ਜਦੋਂ ਇਹ ਹਵਾਈ ਜਹਾਜ ਰਾਹੀਂ ਹੋ ਰਹੇ ਇੱਕ ਬਚਾਅ ਮਿਸ਼ਨ ਵਿੱਚ ਹਿੱਸਾ ਲੈ ਰਿਹਾ ਸੀ।
ਇਸ ਦਾ ਜਨਮ 16 ਜੁਲਾਈ 1872 ਨੂੰ ਜੈਂਸ ਆਮੁੰਸਨ ਅਤੇ ਹਾਨਾ ਸਾਲਵਿਸਤ ਦੇ ਘਰ ਨੌਰਵੇ ਵਿੱਚ ਬੋਰਜ, ਓਸਤਫ਼ੋਲ ਵਿਖੇ ਹੋਇਆ। ਇਹ ਪਰਿਵਾਰ ਵਿੱਚ ਚੌਥਾ ਮੁੰਡਾ ਸੀ। ਇਸ ਮਾਂ ਚਾਹੁੰਦੀ ਸੀ ਕਿ ਇਹ ਪਰਿਵਾਰ ਦਾ ਸਮੁੰਦਰੀ ਵਪਾਰ ਦਾ ਕੰਮ ਨਾ ਕਰੇ ਅਤੇ ਡਾਕਟਰ ਬਣੇ। ਇਸ ਲਈ ਆਮੁੰਸਨ ਆਪਣੀ ਮਾਂ ਦਾ ਵਚਨ ਰੱਖਿਆ ਅਤੇ ਜੱਦ ਇਹ 21 ਸਾਲ ਦੀ ਉਮਰ ਦਾ ਹੋਇਆ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ। ਇਸ ਉੱਪਰੰਤ ਉਸਨੇ ਸਮੁੰਦਰ ਵਿੱਚ ਜੀਵਨ ਦੇ ਲਈ ਯੂਨੀਵਰਸਿਟੀ ਛੱਡ ਦਿੱਤੀ।
ਆਮੁੰਸਨ ਦੀਆਂ ਲਿਖਤਾਂ
This article uses material from the Wikipedia ਪੰਜਾਬੀ article ਰੁਆਲ ਆਮੁੰਸਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.