ਸਲਾਵੀ ਭਾਸ਼ਾਵਾਂ ਸਲਾਵੀ ਲੋਕਾਂ ਦੀਆਂ ਭਾਸ਼ਾਵਾਂ ਦਾ ਭਾਰਤ-ਯੂਰਪੀ ਭਾਸ਼ਾ ਪਰਿਵਾਰ ਦਾ ਇੱਕ ਸਬ ਗਰੁੱਪ ਹੈ, ਜਿਨ੍ਹਾਂ ਨੂੰ ਬੋਲਣ ਵਾਲੇ ਲੋਕ ਪੂਰਬੀ ਯੂਰਪ ਦੇ ਵੱਡੇ ਹਿੱਸੇ ਬਾਲਕਨ, ਮੱਧ ਯੂਰਪ ਦੇ ਕਾਫੀ ਇਲਾਕਿਆਂ ਦੇ, ਅਤੇ ਉੱਤਰੀ ਏਸ਼ੀਆ ਦੇ ਹਿੱਸਿਆਂ ਵਿੱਚ ਰਹਿੰਦੇ ਹਨ। ਇਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ 3 ਕਰੋੜ 15 ਲੱਖ ਦੇ ਨੇੜੇ ਹੈ।
ਸਲਾਵੀ | |
---|---|
ਨਸਲੀਅਤ | ਸਲਾਵ ਲੋਕ |
ਭੂਗੋਲਿਕ ਵੰਡ | ਮੱਧ ਅਤੇ ਪੂਰਬੀ ਯੂਰਪ ਅਤੇ ਰੂਸ ਭਰ ਵਿੱਚ |
ਭਾਸ਼ਾਈ ਵਰਗੀਕਰਨ | ਹਿੰਦ-ਯੂਰਪੀ
|
ਪਰੋਟੋ-ਭਾਸ਼ਾ | Proto-Slavic |
Subdivisions |
|
ਆਈ.ਐਸ.ਓ 639-5 | sla |
Linguasphere | 53= (phylozone) |
Glottolog | slav1255 |
Countries where an East Slavic language is the national language Countries where a West Slavic language is the national language Countries where a South Slavic language is the national language |
This article uses material from the Wikipedia ਪੰਜਾਬੀ article ਸਲਾਵੀ ਭਾਸ਼ਾਵਾਂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.