ਪ੍ਰੋਮੀਥੀਅਸ

ਯੂਨਾਨੀ ਮਿਥਹਾਸ ਵਿੱਚ, ਪ੍ਰੋਮੀਥੀਅਸ (ਯੂਨਾਨੀ: Προμηθεύς, ਉਚਾਰਨ ) ਟਾਈਟਨ, ਸੱਭਿਆਚਾਰਕ ਨਾਇਕ, ਅਤੇ ਵਿਦਰੋਹੀ ਪਾਤਰ ਹੈ ਜਿਸਦਾ ਨਾਮ ਮਿੱਟੀ ਤੋਂ ਬੰਦੇ ਦੀ ਸਿਰਜਨਾ ਅਤੇ ਬੰਦੇ ਨੂੰ ਠੰਡ ਤੋਂ ਬਚਾਉਣ ਲਈ ਅਤੇ ਸਭਿਅਤਾ ਦੀ ਪ੍ਰਗਤੀ ਵਾਸਤੇ ਅੱਗ ਚੁਰਾ ਕੇ ਲੈ ਆਉਣ ਨਾਲ ਜੁੜਿਆ ਹੈ। ਉਹ ਅਕ਼ਲਮੰਦੀ ਲਈ ਅਤੇ ਮਾਨਵ ਪ੍ਰੇਮ ਲਈ ਵੀ ਮਸ਼ਹੂਰ ਹੈ। ਕਹਾਣੀ ਦੇ ਮੁਤਾਬਿਕ ਯੂਨਾਨੀ ਦੇਵ ਮਾਲਾ ਦਾ ਸਭ ਤੋਂ ਬੜਾ ਦੇਵਤਾ ਜਿਉਸ ਇਨਸਾਨਾਂ ਦੀਆਂ ਬੁਰੀਆਂ ਹਰਕਤਾਂ ਦੀ ਵਜ੍ਹਾ ਨਾਲ ਇਨਸਾਨੀ ਨਸਲ ਨੂੰ ਸਰਦੀ ਨਾਲ ਖ਼ਤਮ ਕਰ ਦੇਣਾ ਚਾਹੁੰਦਾ ਸੀ। ਪ੍ਰੋਮੀਥੀਅਸ ਨੂੰ ਜਦੋਂ ਇਹ ਖ਼ਬਰ ਹੋਈ ਤਾਂ ਉਸ ਨੇ ਇਨਸਾਨਾਂ ਨੂੰ ਬਚਾਉਣ ਦੇ ਲਈ ਸੂਰਜ ਕੋਲੋਂ ਅੱਗ ਚੁਰਾ ਕੇ ਲਿਆ ਕੇ ਦਿੱਤੀ ਅਤੇ ਉਸ ਤੋਂ ਹੋਰ ਅੱਗ ਜਲਾਉਣ ਦਾ ਤਰੀਕਾ ਸਿਖਾਇਆ ਅਤੇ ਇਸ ਤਰ੍ਹਾਂ ਇਨਸਾਨ ਬਚ ਗਿਆ। ਜਿਉਸ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸਨੇ ਪ੍ਰੋਮੀਥੀਅਸ ਦੇ ਸਵਰਗ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ। ਉਸ ਨੂੰ ਕਕੇਸ਼ੀਅਨ ਪਰਬਤ ਉੱਤੇ ਇੱਕ ਚੱਟਾਨ ਨਾਲ ਬੰਨ੍ਹ ਦੇਣ ਦਾ ਹੁਕਮ ਦਿੱਤਾ। ਅਤੇ ਉਸ ਉੱਤੇ ਇੱਕ ਗਿੱਧ ਛੱਡ ਦਿੱਤੀ ਜੋ ਉਸ ਦੇ ਜਿਗਰ ਨੂੰ ਖਾ ਜਾਂਦੀ ਪਰ ਅਗਲੇ ਦਿਨ ਉਸ ਦਾ ਜਿਗਰ ਫਿਰ ਠੀਕ ਹੋ ਜਾਂਦਾ। ਅਤੇ ਅਗਲੇ ਦਿਨ ਗਿੱਧ ਫਿਰ ਆਉਂਦੀ ਅਤੇ ਉਸ ਦੇ ਜਿਗਰ ਨੂੰ ਖਾ ਜਾਂਦੀ।

ਪ੍ਰੋਮੀਥੀਅਸ
Προμηθεύς
ਪ੍ਰੋਮੀਥੀਅਸ
ਪ੍ਰੋਮੀਥੀਅਸ ਲੋਕਾਂ ਲਈ ਅੱਗ ਚੁਰਾ ਕੇ ਲਿਆ ਰਿਹਾ ਹੈ। (ਹੈਨਰਿਖ ਫਰੈਡਰਿਕ ਫਿਊਜਰ, 1817)
Consortਹੇਸੀਓਨਾ
ਪ੍ਰੋਮੀਥੀਅਸ
ਨਿਕੋਲਸ ਸੇਬਾਸਤੀਅਨ ਐਡਮ ਦੀ ਕ੍ਰਿਤੀ, ਪ੍ਰੋਮੀਥੀਅਸ ਦਾ ਬੁੱਤ 1762 (ਲਊਵਰ)

ਹਵਾਲੇ

Tags:

ਮਦਦ:ਯੂਨਾਨੀ ਲਈ IPAਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਕਰਤਾਰ ਸਿੰਘ ਦੁੱਗਲਸੁਖਵੰਤ ਕੌਰ ਮਾਨਮਾਰਕਸਵਾਦ ਅਤੇ ਸਾਹਿਤ ਆਲੋਚਨਾਸੰਤ ਸਿੰਘ ਸੇਖੋਂਬੈਂਕਜਸਬੀਰ ਸਿੰਘ ਆਹਲੂਵਾਲੀਆਸੁਖਮਨੀ ਸਾਹਿਬਅਧਿਆਪਕਸੁਰਿੰਦਰ ਛਿੰਦਾਵਿਸ਼ਵ ਮਲੇਰੀਆ ਦਿਵਸਸ਼ਬਦਕੋਸ਼ਲੋਹੜੀਪੰਜ ਬਾਣੀਆਂ2020-2021 ਭਾਰਤੀ ਕਿਸਾਨ ਅੰਦੋਲਨਪਾਣੀਦ ਟਾਈਮਜ਼ ਆਫ਼ ਇੰਡੀਆਆਧੁਨਿਕਤਾਆਦਿ ਗ੍ਰੰਥਪੰਜਾਬੀ ਅਖ਼ਬਾਰਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਕੋਟ ਸੇਖੋਂਪੰਜਾਬੀ ਜੀਵਨੀਗੌਤਮ ਬੁੱਧਕਿਰਿਆ-ਵਿਸ਼ੇਸ਼ਣਗਿੱਦੜ ਸਿੰਗੀਛੰਦਜਨੇਊ ਰੋਗਲੋਕ ਕਾਵਿਸਰਪੰਚਮਦਰ ਟਰੇਸਾਲੂਣਾ (ਕਾਵਿ-ਨਾਟਕ)ਪੰਜਾਬੀ ਵਿਕੀਪੀਡੀਆਮਲਵਈਕਾਵਿ ਸ਼ਾਸਤਰਸ਼੍ਰੋਮਣੀ ਅਕਾਲੀ ਦਲਸੇਰਮੱਧ ਪ੍ਰਦੇਸ਼ਛੋਲੇਮਿੱਕੀ ਮਾਉਸਅਭਾਜ ਸੰਖਿਆਦਰਿਆਪੰਥ ਪ੍ਰਕਾਸ਼ਸ਼ਾਹ ਹੁਸੈਨਤਾਰਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੋਹਾਹੋਲੀਗੋਇੰਦਵਾਲ ਸਾਹਿਬਸਕੂਲਪੰਜਾਬੀ ਲੋਕ ਗੀਤਵੀਡੀਓਕਾਲੀਦਾਸਪੰਜਾਬੀ ਖੋਜ ਦਾ ਇਤਿਹਾਸਰਹਿਰਾਸਪੰਜਾਬ, ਭਾਰਤਪੰਜਾਬੀ ਜੀਵਨੀ ਦਾ ਇਤਿਹਾਸਫਾਸ਼ੀਵਾਦਨਰਿੰਦਰ ਮੋਦੀਮਾਸਕੋਮੂਲ ਮੰਤਰਪਾਣੀਪਤ ਦੀ ਪਹਿਲੀ ਲੜਾਈਦੂਜੀ ਸੰਸਾਰ ਜੰਗਸ਼ਰੀਂਹਬਲਾਗਬਾਬਾ ਫ਼ਰੀਦਲ਼ਪੰਜਾਬ ਦੀ ਕਬੱਡੀਤਖ਼ਤ ਸ੍ਰੀ ਹਜ਼ੂਰ ਸਾਹਿਬਭਾਈ ਮਨੀ ਸਿੰਘਨੀਲਕਮਲ ਪੁਰੀਪੱਤਰਕਾਰੀਮੰਜੀ ਪ੍ਰਥਾਵੋਟ ਦਾ ਹੱਕਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)🡆 More