1998 ਫਿਲਮ ਪ੍ਰੋਮੀਥੀਅਸ

ਪ੍ਰੋਮੀਥੀਅਸ ਅੰਗਰੇਜ਼ ਕਵੀ ਅਤੇ ਨਾਟਕਕਾਰ ਟੋਨੀ ਹੈਰੀਸਨ ਦੀ 1998 ਦੀ ਫਿਲਮ-ਪੋਇਮ ਹੈ, ਜਿਸ ਵਿੱਚ ਵਾਲਟਰ ਸਪੈਰੋ ਨੇ ਪ੍ਰੋਮੀਥੀਅਸ ਦੀ ਭੂਮਿਕਾ ਨਿਭਾਈ ਹੈ। ਇਸ ਵਿੱਚ ਪੂਰਬੀ ਯੂਰਪ ਵਿੱਚ ਸੋਸ਼ਲਿਜ਼ਮ ਦੇ ਢਹਿਢੇਰੀ ਹੋਣ ਦੇ ਆਮ ਵਰਤਾਰੇ ਦੇ ਸੰਦਰਭ ਵਿੱਚ ਪ੍ਰੋਮੀਥੀਅਸ ਦੀ ਮਿਥ ਨੂੰ ਮਜਦੂਰ ਜਮਾਤ ਦੇ ਸੰਘਰਸ਼ਾਂ ਲਈ ਅਤੇ ਰਾਜਨੀਤਕ ਟਕਰਾਵਾਂ ਤੇ ਬੇਲਗਾਮ ਉਦਯੋਗੀਕਰਨ ਦੁਆਰਾ ਕੀਤੀ ਤਬਾਹੀ ਦੇ ਰੂਪਕ ਵਜੋਂ ਵਰਤਦਿਆਂ ਇੰਗਲੈਂਡ ਦੀ ਮਜਦੂਰ ਜਮਾਤ ਦੇ ਪਤਨ ਨਾਲ ਜੁੜੇ ਸਮਾਜੀ ਅਤੇ ਰਾਜਨੀਤਕ ਮੁੱਦਿਆਂ ਦੀ ਘੋਖ ਕੀਤੀ ਗਈ ਹੈ।

ਪ੍ਰੋਮੀਥੀਅਸ
1998 ਫਿਲਮ ਪ੍ਰੋਮੀਥੀਅਸ
ਲੇਖਕਟੋਨੀ ਹੈਰੀਸਨ
ਸਕਰੀਨਪਲੇਅਟੋਨੀ ਹੈਰੀਸਨ
ਰਿਲੀਜ਼ ਮਿਤੀ
1998
ਮਿਆਦ
130 ਮਿੰਟ
ਦੇਸ਼ਬ੍ਰਿਟੇਨ
ਭਾਸ਼ਾਅੰਗਰੇਜ਼ੀ ਅਤੇ ਪੁਰਾਤਨ ਗ੍ਰੀਕ
ਬਜ਼ਟ1.5 ਮਿਲੀਅਨ ਪੌਂਡ

ਹਵਾਲੇ

Tags:

ਕਵੀਨਾਟਕਕਾਰਪ੍ਰੋਮੀਥੀਅਸ

🔥 Trending searches on Wiki ਪੰਜਾਬੀ:

ਕੌਮਪ੍ਰਸਤੀ23 ਦਸੰਬਰਵਿਰਾਟ ਕੋਹਲੀਬੇਬੇ ਨਾਨਕੀਪਿਆਰਗਰਭ ਅਵਸਥਾਵਾਕ29 ਸਤੰਬਰਜੀ ਆਇਆਂ ਨੂੰ (ਫ਼ਿਲਮ)ਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਲੋਕ ਗੀਤਵੈਲਨਟਾਈਨ ਪੇਨਰੋਜ਼ਕੈਨੇਡਾਲਸਣਪੰਜਾਬ ਦੇ ਤਿਓਹਾਰਬੱਬੂ ਮਾਨਨਿੱਕੀ ਕਹਾਣੀ1910ਲੋਹੜੀਸਾਊਦੀ ਅਰਬ17 ਅਕਤੂਬਰਵਿਸ਼ਵਕੋਸ਼ਅਮਰੀਕਾਬਲਰਾਜ ਸਾਹਨੀਪੰਜਾਬ ਦੀ ਕਬੱਡੀਹਾਸ਼ਮ ਸ਼ਾਹਕਰਤਾਰ ਸਿੰਘ ਸਰਾਭਾ1 ਅਗਸਤਵਹਿਮ ਭਰਮਕਾਂਸ਼ੀ ਰਾਮਅੰਕੀ ਵਿਸ਼ਲੇਸ਼ਣਮੁੱਖ ਸਫ਼ਾਗੁਰੂ ਹਰਿਕ੍ਰਿਸ਼ਨਬਿਰਤਾਂਤ-ਸ਼ਾਸਤਰ੧ ਦਸੰਬਰਈਸਟ ਇੰਡੀਆ ਕੰਪਨੀਭਾਸ਼ਾ ਵਿਗਿਆਨਮੁਨਾਜਾਤ-ਏ-ਬਾਮਦਾਦੀਅਕਾਲ ਤਖ਼ਤਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਪਾਣੀਵਲਾਦੀਮੀਰ ਪੁਤਿਨਹਰੀ ਖਾਦਰਾਜਾ ਸਾਹਿਬ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਸੱਜਣ ਅਦੀਬਸਨੂਪ ਡੌਗਜੀ-ਮੇਲਮਨੁੱਖੀ ਸਰੀਰਸੁਖਬੀਰ ਸਿੰਘ ਬਾਦਲਕੇਸ ਸ਼ਿੰਗਾਰਭਗਵੰਤ ਮਾਨਕੈਥੋਲਿਕ ਗਿਰਜਾਘਰ8 ਦਸੰਬਰਟੈਕਸਸਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ੱਕਰ ਰੋਗਕੁਲਾਣਾਕੀਰਤਨ ਸੋਹਿਲਾਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਰਤਨ ਸਿੰਘ ਜੱਗੀਪੰਜਾਬੀ ਕਿੱਸਾ ਕਾਵਿ (1850-1950)ਗ਼ੈਰ-ਬਟੇਨੁਮਾ ਸੰਖਿਆਵਿਟਾਮਿਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਫੁੱਟਬਾਲਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਨਾਮਮਲਾਵੀਖ਼ਾਲਸਾ🡆 More