ਸ਼ੁਕਰਚਕੀਆ ਮਿਸਲ

ਸੁਕਰਚਕੀਆ ਮਿਸਲ 18ਵੀਂ ਸਦੀ ਦੌਰਾਨ ਪੰਜਾਬ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਸੀ ਜੋ ਪੱਛਮੀ ਪੰਜਾਬ (ਆਧੁਨਿਕ-ਪਾਕਿਸਤਾਨ ਵਿੱਚ) ਦੇ ਗੁਜਰਾਂਵਾਲਾ ਅਤੇ ਹਾਫਿਜ਼ਾਬਾਦ ਜ਼ਿਲੇ ਵਿੱਚ ਕੇਂਦਰਿਤ ਸੀ ਅਤੇ ਇਹ ਮਿਸਲ (1752-1801) ਤੱਕ ਰਾਜ ਕਰਦੀ ਰਹੀ। ਮਿਸਲ ਦੀ ਸਥਾਪਨਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਕੀਤੀ ਸੀ। ਸ਼ੁਕਰਚੱਕੀਆ ਆਖਰੀ ਮਿਸਲਦਾਰ (ਮਿਸਲ ਦਾ ਕਮਾਂਡਰ) ਮਹਾਰਾਜਾ ਰਣਜੀਤ ਸਿੰਘ ਸੀ। ਅਠਾਰਵੀਂ ਸਦੀ ਦੇ ਅੰਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇੱਕਜੁੱਟ ਕਰ ਦਿੱਤਾ ਅਤੇ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ।

ਸ਼ੁਕਰਚਕੀਆ ਮਿਸਲ
ਸੁਕਰਚੱਕੀਆ ਮਿਸਲ ਦਾ ਝੰਡਾ

ਇਤਿਹਾਸ

ਇਸ ਮਿਸਲ ਦਾ ਮੋਢੀ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਇੱਕ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਇੱਕ ਜੱਟ ਦੇਸੂ ਸੀ। ਉਸ ਦੀ ਮੌਤ (1716) ਤੋਂ ਬਾਅਦ ਉਸ ਦੇ ਪੁੱਤਰ ਨੌਧ ਸਿੰਘ ਅਤੇ 1752 ਵਿੱਚ ਉਸਦੀ ਮੌਤ ਉਪਰੰਤ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਉਹਦਾ ਵਿਆਹ ਗੁਜਰਾਂਵਾਲਾ ਦੇ ਇੱਕ ਤਾਕਤਵਰ ਤੇ ਅਣਖੀਲੇ ਯੋਧਾ, ਸਰਦਾਰ ਅਮੀਰ ਸਿੰਘ ਦੀ ਬੇਟੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਚੜ੍ਹਤ ਸਿੰਘ ਦੀ ਤਕੜੀ ਚੜ੍ਹਾਈ ਹੋ ਗਈ।

ਆਗੂ

1:- ਸਰਦਾਰ ਚੜ੍ਹਤ ਸਿੰਘ (1752-1770)

2:- ਸਰਦਾਰ ਮਹਾ ਸਿੰਘ (1770-1792)

3:- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (1792-1801)

ਸ਼ੁਕਰਚਕੀਆ ਮਿਸਲ 

ਖੇਤਰ

ਕਿਲੇ ਤੇ ਇਲਾਕੇ:- ਮੁਗਲ ਚੱਕ, ਕਿਲਾ ਦੀਦਾਰ ਸਿੰਘ, ਕਿਲਾ ਮੀਹਾਂ ਸਿੰਘ, ਲੱਧੇ ਵਾਲਾ ਵੜੈਚ, ਫਿਰੋਜ਼ਵਾਲਾ, ਬੁਤਾਲਾ ਸ਼ਾਮ ਸਿੰਘ, ਮਰਾਲੀ ਵਾਲਾ, ਐਮਨਾਬਾਦ, ਕਲਸਕੇ।

ਇਲਾਕੇ:- ਗੁਜਰਾਂਵਾਲਾ, ਹਫੀਜਾਬਾਦ ਰਾਜਧਾਨੀ:- ਅਮ੍ਰਿਤਸਰ ਤੇ ਗੁਜਰਾਂਵਾਲਾ

ਲੜਾਈਆਂ

ਸਰਦਾਰ ਚੜ੍ਹਤ ਸਿੰਘ ਬਹੁਤ ਹੀ ਬਹਾਦਰ ਯੋਧੇ ਸਨ, ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੇ ਯੁੱਧ ਲੜੇ ਅਤੇ ਜਿੱਤੇ ਵੀ। ਯੁੱਧਾਂ ਦੀ ਜਾਣਕਾਰੀ ਹੇਠਾਂ ਲਿਖੀ ਹਾਂ। ਹਵਾਲਿਆਂ ਦੇ ਨਾਲ

ਛੋਟਾ ਘੱਲੂਘਾਰਾ(1746)

ਸਰਹਿੰਦ ਦਾ ਯੁੱਧ(1758)

ਲਾਹੌਰ ਦਾ ਯੁੱਧ(1758)

ਸਿਆਲਕੋਟ ਦਾ ਯੁੱਧ(1761)

ਲਾਹੌਰ ਦਾ ਦੂਜਾ ਯੁੱਧ(1761)

ਗੁੱਜਰਾਂਵਾਲਾ ਦਾ ਯੁੱਧ(1761)

ਵੱਡਾ ਘੱਲੂਘਾਰਾ(1762)

ਅਮ੍ਰਿਤਸਰ ਦਾ ਯੁੱਧ(1762)

ਹੋਰ ਯੁੱਧ ਸਰਦਾਰ ਮਹਾਂ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਦੇ ਅਧੀਨ

ਕਸੂਰ ਦਾ ਯੁੱਧ(1763)

ਸਰਹਿੰਦ ਦਾ ਯੁੱਧ(1764)

ਅਹਿਮਦ ਸ਼ਾਹ ਅਬਦਾਲੀ ਦਾ ਸੱਤਵਾ ਹਮਲਾ(1765)

ਅਬਦਾਲੀ ਦਾ ਆਖਰੀ ਹਮਲ(1767)

ਜੇਹਲਮ ਇਲਾਕੇ ਨੂੰ ਜਿੱਤਣਾ(1767)

ਜੰਮੂ ਦਾ ਯੁੱਧ(1784 ਅਤੇ 1786)

ਬਟਾਲਾ ਦ ਯੁੱਧ(1787)

ਸਢੌਰਾ ਦੀ ਘੇਰਾਬੰਦੀ(1790)

ਮਿਆਨੀ ਦੀ ਘੇਰਾਬੰਦੀ(1796)

ਹਵਾਲੇ

https://www.duhoctrungquoc.vn/wiki/en/Jassa_Singh_Ahluwalia https://www.duhoctrungquoc.vn/wiki/en/Battle_of_Gujranwala_(1761) Dictionary of Battles and Sieges https://www.duhoctrungquoc.vn/wiki/en/Vadda_Ghalughara https://www.google.com/search?gs_ssp=eJzj4tLP1TdIqjTIMkwxYPQSLk4sSkksUkjOSCxKLFEozsxLzwAArRMK8Q&q=sardar+charat+singh&oq=&aqs=chrome.3.69i58j69i327j69i64j46i39i362i523j35i39i362i523l2j46i39i362i523l2j35i39i362i523l2j46i39i362i523j35i39i362i523j46i39i362i523l2j35i39i362i523.-1j0j4&client=ms-android-samsung-ga-rev1&sourceid=chrome-mobile&ie=UTF-8#imgrc=3qJSdQOeLoqgwM

Tags:

ਸ਼ੁਕਰਚਕੀਆ ਮਿਸਲ ਇਤਿਹਾਸਸ਼ੁਕਰਚਕੀਆ ਮਿਸਲ ਆਗੂਸ਼ੁਕਰਚਕੀਆ ਮਿਸਲ ਖੇਤਰਸ਼ੁਕਰਚਕੀਆ ਮਿਸਲ ਲੜਾਈਆਂਸ਼ੁਕਰਚਕੀਆ ਮਿਸਲ ਹਵਾਲੇਸ਼ੁਕਰਚਕੀਆ ਮਿਸਲਗੁਜਰਾਂਵਾਲਾਪੰਜਾਬਮਹਾਰਾਜਾ ਰਣਜੀਤ ਸਿੰਘਸਿੱਖ ਸਾਮਰਾਜ

🔥 Trending searches on Wiki ਪੰਜਾਬੀ:

ਨਿਰੰਜਨਪੰਜਾਬ ਡਿਜੀਟਲ ਲਾਇਬ੍ਰੇਰੀਪੰਜਾਬੀ ਨਾਟਕਸਾਉਣੀ ਦੀ ਫ਼ਸਲਹੈਰੋਇਨਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜਾਬ ਦੀਆਂ ਪੇਂਡੂ ਖੇਡਾਂਨੌਰੋਜ਼ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਡਰੱਗਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਜਹਾਂਗੀਰਸੰਰਚਨਾਵਾਦਭਾਰਤ ਦਾ ਸੰਵਿਧਾਨਐਚ.ਟੀ.ਐਮ.ਐਲਸੂਰਜ ਮੰਡਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਾਜਾ ਸਲਵਾਨਦਫ਼ਤਰਧਾਰਾ 370ਸਰਬੱਤ ਦਾ ਭਲਾਕਰਭਗਤ ਰਵਿਦਾਸਰੇਖਾ ਚਿੱਤਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭੀਮਰਾਓ ਅੰਬੇਡਕਰਰੇਤੀਜਲੰਧਰਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਧਮੋਟ ਕਲਾਂਸੰਸਦੀ ਪ੍ਰਣਾਲੀਆਦਿ ਗ੍ਰੰਥਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪ੍ਰਮੁੱਖ ਅਸਤਿਤਵਵਾਦੀ ਚਿੰਤਕਸਮਾਂਗੁਰੂ ਗੋਬਿੰਦ ਸਿੰਘਮਾਤਾ ਜੀਤੋਨਿੱਕੀ ਬੇਂਜ਼ਭਾਰਤੀ ਰਾਸ਼ਟਰੀ ਕਾਂਗਰਸਸ਼ੁੱਕਰ (ਗ੍ਰਹਿ)ਮਾਤਾ ਸੁੰਦਰੀਪ੍ਰਦੂਸ਼ਣ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਨਰਿੰਦਰ ਮੋਦੀਕਵਿਤਾਬਾਬਾ ਬੁੱਢਾ ਜੀਵਾਕਸੱਭਿਆਚਾਰ ਅਤੇ ਸਾਹਿਤਸਤਿ ਸ੍ਰੀ ਅਕਾਲਪੰਜਾਬ ਦਾ ਇਤਿਹਾਸਨਜ਼ਮਅਲਬਰਟ ਆਈਨਸਟਾਈਨਚੜ੍ਹਦੀ ਕਲਾਮਸੰਦਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਨਿਬੰਧ ਅਤੇ ਲੇਖ26 ਅਪ੍ਰੈਲਕਿਰਿਆ-ਵਿਸ਼ੇਸ਼ਣਸਾਹਿਤਸੋਨੀਆ ਗਾਂਧੀਲਾਲ ਚੰਦ ਯਮਲਾ ਜੱਟਰਾਮ ਸਰੂਪ ਅਣਖੀਕਬੂਤਰਗੁਰੂ ਅਮਰਦਾਸਭਾਰਤ ਦੀ ਵੰਡਉੱਤਰ-ਸੰਰਚਨਾਵਾਦਮੈਸੀਅਰ 81ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਿਰਮਲ ਰਿਸ਼ੀਇਤਿਹਾਸਕ੍ਰਿਕਟਪੰਜਾਬੀ ਲੋਕ ਖੇਡਾਂਪੰਜਾਬ ਇੰਜੀਨੀਅਰਿੰਗ ਕਾਲਜਪੰਜਾਬੀ ਸੂਫ਼ੀ ਕਵੀਰਾਵੀਭਾਰਤ ਦਾ ਰਾਸ਼ਟਰਪਤੀਪੰਜਾਬੀ ਵਿਕੀਪੀਡੀਆਬਿਆਸ ਦਰਿਆ🡆 More