ਜੇਹਲਮ

32°55′43″N 73°43′53″E / 32.92861°N 73.73139°E / 32.92861; 73.73139

ਜੇਹਲਮ (ਉਰਦੂ: ‎جہلم) ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰ ਕੇ ਇਸਨੂੰ ਸਿਪਾਹੀਆਂ ਦੀ ਧਰਤੀ ਜਾਂ ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ ਆਖਿਆ ਜਾਂਦਾ ਹੈ। ਇਸ ਦੇ ਨੇੜੇ 16ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। 1998 ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ 145,647 ਅਤੇ 2012 ਮੁਤਾਬਕ 188,803 ਸੀ।

ਨਾਮ ੳੁਤਪਤੀ

ਇਸ ਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।

ੳੁਤਪਤੀ

ਇਹ ਵੀ ਦੇਖੋ

ਹਵਾਲੇ

Tags:

ਜੇਹਲਮ ਨਾਮ ੳੁਤਪਤੀਜੇਹਲਮ ੳੁਤਪਤੀਜੇਹਲਮ ਇਹ ਵੀ ਦੇਖੋਜੇਹਲਮ ਹਵਾਲੇਜੇਹਲਮ

🔥 Trending searches on Wiki ਪੰਜਾਬੀ:

ਗੁਰੂ ਅਰਜਨਨਾਥ ਜੋਗੀਆਂ ਦਾ ਸਾਹਿਤਭਾਰਤੀ ਮੌਸਮ ਵਿਗਿਆਨ ਵਿਭਾਗਕਿਸ਼ਤੀਰਾਧਾ ਸੁਆਮੀ ਸਤਿਸੰਗ ਬਿਆਸਜਲਵਾਯੂ ਤਬਦੀਲੀਸੇਹ (ਪਿੰਡ)ਬਿਰਤਾਂਤਪੰਜਾਬੀ ਧੁਨੀਵਿਉਂਤਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਦਿਲਆਸਾ ਦੀ ਵਾਰਨਾਨਕ ਸਿੰਘਸੁਰਿੰਦਰ ਛਿੰਦਾਪਾਕਿਸਤਾਨਕ੍ਰਿਕਟਰਾਮਨੌਮੀਕੈਲੰਡਰ ਸਾਲਜਨਮਸਾਖੀ ਅਤੇ ਸਾਖੀ ਪ੍ਰੰਪਰਾਗੱਤਕਾਕੈਨੇਡਾਫ਼ਾਇਰਫ਼ੌਕਸਉਰਦੂਮਾਡਲ (ਵਿਅਕਤੀ)ਭਾਰਤ ਦਾ ਆਜ਼ਾਦੀ ਸੰਗਰਾਮਤਾਜ ਮਹਿਲਮਾਂ ਬੋਲੀਆਧੁਨਿਕਤਾਰੇਲਗੱਡੀਆਨ-ਲਾਈਨ ਖ਼ਰੀਦਦਾਰੀਬੁੱਧ (ਗ੍ਰਹਿ)ਸਮਾਜ ਸ਼ਾਸਤਰਮਾਤਾ ਗੁਜਰੀਗੁਰੂ ਨਾਨਕਉੱਚਾਰ-ਖੰਡਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਨਾਵਲਪਾਣੀਪਤ ਦੀ ਪਹਿਲੀ ਲੜਾਈਸਿਗਮੰਡ ਫ਼ਰਾਇਡਅਰਬੀ ਭਾਸ਼ਾਪਦਮ ਸ਼੍ਰੀਪੰਜਾਬੀ ਸਵੈ ਜੀਵਨੀਪਾਸ਼ਚੰਡੀ ਦੀ ਵਾਰਅਧਿਆਪਕਸੂਬਾ ਸਿੰਘਬੁੱਲ੍ਹੇ ਸ਼ਾਹਵਾਲਇਟਲੀਪੂਰਨ ਸਿੰਘਵਟਸਐਪਸੰਯੁਕਤ ਰਾਸ਼ਟਰਮਾਝਾਜੜ੍ਹੀ-ਬੂਟੀਮਾਨੂੰਪੁਰ, ਲੁਧਿਆਣਾਇਹ ਹੈ ਬਾਰਬੀ ਸੰਸਾਰਸੁਜਾਨ ਸਿੰਘਸੰਸਦੀ ਪ੍ਰਣਾਲੀਮੁਹਾਰਤਅਮਰ ਸਿੰਘ ਚਮਕੀਲਾ (ਫ਼ਿਲਮ)ਉਪਭਾਸ਼ਾਮੋਹਨ ਭੰਡਾਰੀਇਲਤੁਤਮਿਸ਼ਪੰਜਾਬੀ ਭਾਸ਼ਾਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਅਕਾਲੀ ਫੂਲਾ ਸਿੰਘਭਾਰਤ ਦਾ ਉਪ ਰਾਸ਼ਟਰਪਤੀਚੰਡੀਗੜ੍ਹਗੂਗਲ ਕ੍ਰੋਮਸੰਦੀਪ ਸ਼ਰਮਾ(ਕ੍ਰਿਕਟਰ)ਇਸ਼ਤਿਹਾਰਬਾਜ਼ੀਅਕਾਲੀ ਹਨੂਮਾਨ ਸਿੰਘਬਿਧੀ ਚੰਦਕਲਾਮਨੁੱਖੀ ਸਰੀਰ2024 ਫ਼ਾਰਸ ਦੀ ਖਾੜੀ ਦੇ ਹੜ੍ਹਪੇਰੂਇਸਲਾਮ🡆 More