ਸਰਦਾਰ

ਸਰਦਾਰ ਨੂੰ ਪੰਜਾਬ ਵਿੱਚ ਸਿੱਖ ਧਰਮ ਦੇ ਮਰਦ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਗੁਰੂ ਕਾਲ ਦਾ ਨਹੀਂ ਹੈ, ਇਹ ਸ਼ਬਦ ਮਿਸਲਾਂ ਵੇਲੇ ਸਿੱਖਾਂ ਨਾਲ ਜੁੜਿਆ ਜਿਨ੍ਹਾ ਨੇ ਅਫਗਾਨੀ ਸਰਦਾਰਾਂ ਨੂੰ ਖਦੇੜਿਆ, ਆਮ ਲੋਕਾਂ ਨੇ ਸਿੱਖਾਂ ਨੂੰ ਸਰਦਾਰ ਪਦ ਵਜੋਂ ਨਿਵਾਜਿਆ।

ਸਰਦਾਰ
ਸਿੱਖ ਸਰਦਾਰ

"ਸਰਦਾਰ" ਸ਼ਬਦ ਅਸਲ ਵਿੱਚ ਅਫਗਾਨਿਸਤਾਨ ਤੋਂ ਆਇਆ ਹੈ, ਫ਼ਾਰਸੀ ਭਾਸ਼ਾ ਤੋਂ, ਜਿਸ ਦਾ ਅਰਥ ਹੈ ਸੈਨਾਪਤੀ। ਫ਼ਾਰਸੀ ਵਿਚ ਸ਼ਬਦ ਸਰ (ਸਿਰ) ਅਤੇ ਦਾਰ (ਫ਼ਾਰਸੀ ਮਸਦਰ 'ਦਾਸ਼ਤਨ' ਦਾ ਵਰਤਮਾਨ ਕਿਰਿਆ ਮੂਲ ਜੋ ਮਾਲਕੀ ਦੇ ਅਰਥ ਦੇਣ ਵਾਲ਼ੇ ਪਿਛੇਤਰ ਵਜੋਂ ਵੀ ਵਰਤਿਆ ਜਾਂਦਾ) ਦਾ ਅਰਥ ਹੈ ਮੁਖੀ ਹੋਣਾ। ਇਹ ਇਕ ਸਨਮਾਨ ਸੂਚਕ ਸ਼ਬਦ ਹੈ ਜਿਸ ਦਾ ਭਾਵ ਹੈ ਕਿ ਇਕ ਅਫ਼ਸਰ ਜਿਵੇਂ ਜਨਰਲ ਜਾਂ ਕਬੀਲੇ ਜਾਂ ਕਿਸੇ ਸੰਸਥਾ ਦਾ ਮੁਖੀ।

ਹਵਾਲੇ

Tags:

ਸਿੱਖ ਧਰਮ

🔥 Trending searches on Wiki ਪੰਜਾਬੀ:

ਫ਼ੀਨਿਕਸਨਾਜ਼ਿਮ ਹਿਕਮਤਜਰਗ ਦਾ ਮੇਲਾ੧੭ ਮਈਮਾਂ ਬੋਲੀਚੰਡੀਗੜ੍ਹਅਮਰ ਸਿੰਘ ਚਮਕੀਲਾਜਾਇੰਟ ਕੌਜ਼ਵੇਵਿੰਟਰ ਵਾਰਅੰਮ੍ਰਿਤ ਸੰਚਾਰਤਖ਼ਤ ਸ੍ਰੀ ਹਜ਼ੂਰ ਸਾਹਿਬਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਸੋਨਾਸਭਿਆਚਾਰਕ ਆਰਥਿਕਤਾਦੀਵੀਨਾ ਕੋਮੇਦੀਆਪੰਜਾਬੀ ਕਹਾਣੀਫ਼ਾਜ਼ਿਲਕਾਜਪਾਨਛਪਾਰ ਦਾ ਮੇਲਾਨਿਕੋਲਾਈ ਚੇਰਨੀਸ਼ੇਵਸਕੀਆਈਐੱਨਐੱਸ ਚਮਕ (ਕੇ95)ਸੱਭਿਆਚਾਰਸਾਹਿਤਗੁਰੂ ਨਾਨਕਯੂਕਰੇਨੀ ਭਾਸ਼ਾਮਨੁੱਖੀ ਦੰਦਅੱਬਾ (ਸੰਗੀਤਕ ਗਰੁੱਪ)ਭਗਤ ਰਵਿਦਾਸਪੋਕੀਮੌਨ ਦੇ ਪਾਤਰਗੈਰੇਨਾ ਫ੍ਰੀ ਫਾਇਰ2024 ਵਿੱਚ ਮੌਤਾਂਰੋਮ2013 ਮੁਜੱਫ਼ਰਨਗਰ ਦੰਗੇਆੜਾ ਪਿਤਨਮਬਲਵੰਤ ਗਾਰਗੀਕ੍ਰਿਕਟਆਰਟਿਕਇੰਡੋਨੇਸ਼ੀਆਈ ਰੁਪੀਆਅਮੀਰਾਤ ਸਟੇਡੀਅਮਗੁਰਬਖ਼ਸ਼ ਸਿੰਘ ਪ੍ਰੀਤਲੜੀਰਾਣੀ ਨਜ਼ਿੰਗਾਜਾਪੁ ਸਾਹਿਬ9 ਅਗਸਤਹਾਰਪਮਿਖਾਇਲ ਬੁਲਗਾਕੋਵਐਮਨੈਸਟੀ ਇੰਟਰਨੈਸ਼ਨਲਪੰਜਾਬੀ ਅਖਾਣਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਅਲਕਾਤਰਾਜ਼ ਟਾਪੂਸ਼ਿਵ ਕੁਮਾਰ ਬਟਾਲਵੀਹੁਸ਼ਿਆਰਪੁਰਅਯਾਨਾਕੇਰੇਛੜਾਗਵਰੀਲੋ ਪ੍ਰਿੰਸਿਪਭੰਗਾਣੀ ਦੀ ਜੰਗਨਿਊਯਾਰਕ ਸ਼ਹਿਰਸਕਾਟਲੈਂਡਦੌਣ ਖੁਰਦ੨੧ ਦਸੰਬਰਕਾਰਟੂਨਿਸਟਸੁਖਮਨੀ ਸਾਹਿਬਨਾਰੀਵਾਦਇੰਗਲੈਂਡ ਕ੍ਰਿਕਟ ਟੀਮਗਿੱਟਾਗੂਗਲ ਕ੍ਰੋਮਯੋਨੀਪਰਗਟ ਸਿੰਘਨਿਰਵੈਰ ਪੰਨੂਸਪੇਨਪੰਜਾਬ ਰਾਜ ਚੋਣ ਕਮਿਸ਼ਨਲਕਸ਼ਮੀ ਮੇਹਰਮੀਡੀਆਵਿਕੀਅੰਦੀਜਾਨ ਖੇਤਰ🡆 More