ਸਰਦਾਰ ਪੰਛੀ: ਪੰਜਾਬੀ ਕਵੀ

ਸਰਦਾਰ ਪੰਛੀ (ਅਸਲ ਨਾਮ: ਕਰਨੈਲ ਸਿੰਘ, ਜਨਮ 14 ਅਕਤੂਬਰ 1932) ਪੰਜਾਬੀ, ਉਰਦੂ ਤੇ ਹਿੰਦੀ ਸ਼ਾਇਰ ਹੈ। ਉਸ ਨੇ ਵਾਰਿਸ ਅਤੇ ਏਕ ਚਾਦਰ ਮੈਲੀ ਸੀ ਫਿਲਮਾਂ ਦੇ ਗੀਤ ਵੀ ਲਿਖੇ ਹਨ।

ਤਸਵੀਰ:Sardar Panchi, Urdu Language poet, from Punjabi origin, Punjab, India.JPG
ਸਰਦਾਰ ਪੰਛੀ
ਸਰਦਾਰ ਪੰਛੀ: ਜੀਵਨ ਵੇਰਵੇ, ਨਮੂਨਾ ਸ਼ਾਇਰੀ, ਕਿਤਾਬਾਂ
ਸਰਦਾਰ ਪੰਛੀ ਆਪਣਾ ਕਲਾਮ ਪੇਸ਼ ਕਰਦੇ ਹੋਏ,19ਵਾਂ ਨਾਭਾ ਕਵਿਤਾ ਉਤਸਵ,ਦਸੰਬਰ 2015
ਸਰਦਾਰ ਪੰਛੀ
ਸਰਦਾਰ ਪੰਛੀ: ਜੀਵਨ ਵੇਰਵੇ, ਨਮੂਨਾ ਸ਼ਾਇਰੀ, ਕਿਤਾਬਾਂ
ਸਰਦਾਰ ਪੰਛੀ ਨਾਭਾ ਕਵਿਤਾ ਉਤਸਵ 2016

ਜੀਵਨ ਵੇਰਵੇ

ਸਰਦਾਰ ਪੰਛੀ ਦਾ ਜਨਮ ਗੁਜਰਾਂਵਾਲਾ, (ਬ੍ਰਿਟਿਸ਼ ਪੰਜਾਬ) ਦੇ ਨੇੜੇ ਇੱਕ ਪਿੰਡ (ਹੁਣ ਪਾਕਿਸਤਾਨ) ਵਿੱਚ 14 ਅਕਤੂਬਰ 1932 ਨੂੰ ਸਰਦਾਰ ਫੌਜਾ ਸਿੰਘ ਬਿਜਲਾ ਤੇ ਸਰਦਾਰਨੀ ਜੀਵਨ ਕੌਰ ਦੇ ਘਰ ਹੋਇਆ। ਮਾਤਾ-ਪਿਤਾ ਨੇ ਆਪਣੇ ਪੁੱਤਰ ਦਾ ਨਾਮ ਕਰਨੈਲ ਸਿੰਘ ਰੱਖਿਆ। ਉਹ ਤੇਰਾਂ ਸਾਲਾਂ ਦਾ ਸੀ ਜਦੋਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਡਰ ਅਤੇ ਬੇਵਿਸਾਹੀ ਦੇ ਸਾਏ ਹੇਠ ਭਾਰਤ ਵਾਲੇ ਪਾਸੇ ਪਰਵਾਸ ਕਰਨਾ ਪਿਆ।

ਨਮੂਨਾ ਸ਼ਾਇਰੀ

ਪਹਿਲਾਂ ਪੱਤੇ ਵਿਕੇ ਵਿਕੀਆਂ ਫ਼ਿਰ ਟਹਿਣੀਆਂ,
ਰੁੱਖ ਦੀ ਬਾਕੀ ਬਚੀ ਸੀ ਜੋ ਛਾਂ ਵਿਕ ਗਈ।
ਹੁਣ ਪਰਿੰਦੇ ਕਿਵੇਂ ਇਸ ਨੂੰ ਘਰ ਕਹਿਣਗੇ;
ਜਿੱਥੇ ਉੱਗਿਆ ਸੀ ਰੁੱਖ ਉਹ ਵੀ ਥਾਂ ਵਿਕ ਗਈ।

ਮਾਂ ਦੇ ਦੁੱਧ ਵਿੱਚ ਹੁੰਦਾ ਏ ਕੈਸਾ ਮਜ਼ਾ,
ਕਿਸ ਨੂੰ ਕਹਿੰਦੇ ਨੇ ਮਮਤਾ ਨਹੀਂ ਜਾਣਦੇ;
ਬੁਰਕੀ ਬੁਰਕੀ ਦਾ ਮੁੱਲ ਜਾਣਦੇ, ਐਪਰਾਂ,
ਰੋਟੀ ਬਦਲੇ ਸੀ ਜਿੰਨ੍ਹਾਂ ਦੀ ਮਾਂ ਵਿਕ ਗਈ।

ਕਿਤਾਬਾਂ

  • ਮਜ਼ਦੂਰ ਕੀ ਪੁਕਾਰ
  • ਸਾਂਵਲੇ ਸੂਰਜ
  • ਸੂਰਜ ਕੀ ਸ਼ਾਖ਼ੇਂ
  • ਅਧੂਰੇ ਬੁੱਤ
  • ਦਰਦ ਕਾ ਤਰਜੁਮਾ
  • ਟੁਕੜੇ-ਟੁਕੜੇ ਆਇਨਾ
  • ਵੰਝਲੀ ਦੇ ਸੁਰ
  • ਸ਼ਿਵਰੰਜਨੀ
  • ਨਕ਼ਸ਼-ਏ-ਕ਼ਦਮ
  • ਮੇਰੀ ਨਜ਼ਰ ਮੇਂ ਆਪ
  • ਉਜਾਲੋਂ ਕੇ ਹਮਸਫ਼ਰ
  • ਗੁਲਿਸਤਾਨ-ਏ-ਅਕ਼ੀਦਤ
  • ਬੋਸਤਾਨ-ਏ-ਅਕ਼ੀਦਤ
  • ਪੰਛੀ ਦੀ ਪਰਵਾਜ਼
  • ਕ਼ਦਮ ਕ਼ਦਮ ਤਨਹਾਈ

ਬਾਹਰੀ ਲਿੰਕ

  1. http://www.tribuneindia.com/2009/20090117/aplus1.htm
  2. https://www.youtube.com/watch?v=fmeKdukkxJY

ਹਵਾਲੇ

Tags:

ਸਰਦਾਰ ਪੰਛੀ ਜੀਵਨ ਵੇਰਵੇਸਰਦਾਰ ਪੰਛੀ ਨਮੂਨਾ ਸ਼ਾਇਰੀਸਰਦਾਰ ਪੰਛੀ ਕਿਤਾਬਾਂਸਰਦਾਰ ਪੰਛੀ ਬਾਹਰੀ ਲਿੰਕਸਰਦਾਰ ਪੰਛੀ ਹਵਾਲੇਸਰਦਾਰ ਪੰਛੀ

🔥 Trending searches on Wiki ਪੰਜਾਬੀ:

ਇਟਲੀਪਿੱਪਲਯਹੂਦੀਦਲੀਪ ਸਿੰਘਆਕ੍ਯਾਯਨ ਝੀਲਭਾਰਤ–ਪਾਕਿਸਤਾਨ ਸਰਹੱਦ28 ਅਕਤੂਬਰ8 ਅਗਸਤਕਬੀਰਚੀਫ਼ ਖ਼ਾਲਸਾ ਦੀਵਾਨਹੱਡੀਜਾਹਨ ਨੇਪੀਅਰਘੱਟੋ-ਘੱਟ ਉਜਰਤਦਰਸ਼ਨ27 ਮਾਰਚਕਿਲ੍ਹਾ ਰਾਏਪੁਰ ਦੀਆਂ ਖੇਡਾਂਹੁਸਤਿੰਦਰਆਦਿਯੋਗੀ ਸ਼ਿਵ ਦੀ ਮੂਰਤੀਮਿੱਟੀਸ਼ਾਹ ਹੁਸੈਨਵਿਸਾਖੀਪੰਜਾਬ ਲੋਕ ਸਭਾ ਚੋਣਾਂ 2024ਮਨੁੱਖੀ ਸਰੀਰਹਰੀ ਸਿੰਘ ਨਲੂਆਮਹਾਤਮਾ ਗਾਂਧੀਈਸਟਰਕੈਥੋਲਿਕ ਗਿਰਜਾਘਰ29 ਮਈਸੋਮਾਲੀ ਖ਼ਾਨਾਜੰਗੀਪ੍ਰਦੂਸ਼ਣਕੇ. ਕਵਿਤਾਥਾਲੀਬਸ਼ਕੋਰਤੋਸਤਾਨਕੰਪਿਊਟਰਖੁੰਬਾਂ ਦੀ ਕਾਸ਼ਤਪਰਗਟ ਸਿੰਘਗੁਰਬਖ਼ਸ਼ ਸਿੰਘ ਪ੍ਰੀਤਲੜੀਚਰਨ ਦਾਸ ਸਿੱਧੂਅਕਬਰਪੁਰ ਲੋਕ ਸਭਾ ਹਲਕਾਆਧੁਨਿਕ ਪੰਜਾਬੀ ਕਵਿਤਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਰਸੋਈ ਦੇ ਫ਼ਲਾਂ ਦੀ ਸੂਚੀਹੁਸ਼ਿਆਰਪੁਰਅਰੁਣਾਚਲ ਪ੍ਰਦੇਸ਼ਮਿਲਖਾ ਸਿੰਘਜਗਰਾਵਾਂ ਦਾ ਰੋਸ਼ਨੀ ਮੇਲਾਗੁਰੂ ਤੇਗ ਬਹਾਦਰਇਸਲਾਮਵਿਆਕਰਨਿਕ ਸ਼੍ਰੇਣੀਪੰਜਾਬ ਵਿਧਾਨ ਸਭਾ ਚੋਣਾਂ 1992ਪੰਜਾਬ ਦੀ ਰਾਜਨੀਤੀਯੂਰਪੀ ਸੰਘਸੁਜਾਨ ਸਿੰਘਕਰਨੈਲ ਸਿੰਘ ਈਸੜੂਅਮਰੀਕੀ ਗ੍ਰਹਿ ਯੁੱਧਪੰਜਾਬ ਦੇ ਮੇੇਲੇਪੰਜਾਬ ਦਾ ਇਤਿਹਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਰੀਤੀ ਰਿਵਾਜਚੁਮਾਰਉਜ਼ਬੇਕਿਸਤਾਨਮਨੀਕਰਣ ਸਾਹਿਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਕਾਰਲ ਮਾਰਕਸ2024 ਵਿੱਚ ਮੌਤਾਂਅੰਗਰੇਜ਼ੀ ਬੋਲੀਡੇਵਿਡ ਕੈਮਰਨਆਤਮਾਆਤਾਕਾਮਾ ਮਾਰੂਥਲਹਾਂਗਕਾਂਗ🡆 More