ਕੋਲੰਬੀਆ

ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (Spanish: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ ਅਤੇ ਬ੍ਰਾਜ਼ੀਲ, ਦੱਖਣ ਵੱਲ ਏਕੁਆਡੋਰ ਅਤੇ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆ ਦਾ 26ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। 4.6 ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆ ਦਾ 27ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ। ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।

ਕੋਲੰਬੀਆ ਦਾ ਗਣਰਾਜ
República de Colombia
Flag of ਕੋਲੰਬੀਆ
Coat of arms of ਕੋਲੰਬੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Libertad y Orden"
"ਸੁਤੰਤਰਤਾ ਅਤੇ ਸੁਸ਼ਾਸਨ"
ਐਨਥਮ: ¡Oh, Gloria।nmarcesible!
ਓ ਸਦਾਬਹਾਰ ਵਡਿਆਈ!
Location of ਕੋਲੰਬੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬੋਗੋਤਾ
ਅਧਿਕਾਰਤ ਭਾਸ਼ਾਵਾਂਸਪੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ72 ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ
ਨਸਲੀ ਸਮੂਹ
()
  • 86.00% ਬਹੁ-ਨਸਲੀ
  • 49.0% ਮੇਸਤੀਸੋ
  • 37.0% ਗੋਰੇ
  • 10.6% ਅਫ਼ਰੀਕੀ-ਕੋਲੰਬੀਆਈ
  • (ਮੁਲਾਤੋ ਸਮੇਤ)
  • 3.4% ਅਮੇਰ-ਭਾਰਤੀ
ਵਸਨੀਕੀ ਨਾਮਕੋਲੰਬੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਹੁਆਨ ਮਾਨੁਏਲ ਸਾਂਤੋਸ
• ਉਪ-ਰਾਸ਼ਟਰਪਤੀ
ਆਂਹੇਲੀਨੋ ਗਾਰਸੋਨ
ਵਿਧਾਨਪਾਲਿਕਾਕਾਂਗਰਸ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੁਤੰਤਰਤਾ (ਸਪੇਨ ਤੋਂ)
• ਘੋਸ਼ਣਾ
20 ਜੁਲਾਈ 1810
• ਮਾਨਤਾ
7 ਅਗਸਤ 1819
• ਵਰਤਮਾਨ ਸੰਵਿਧਾਨ
4 ਜੁਲਾਈ 1991
ਖੇਤਰ
• ਕੁੱਲ
1,141,748 km2 (440,831 sq mi) (26ਵਾਂ)
• ਜਲ (%)
8.8 (17ਵਾਂ)
ਆਬਾਦੀ
• ਫਰਵਰੀ 2012 ਅਨੁਮਾਨ
4,63,66,364 (27ਵਾਂ)
• 2005 ਜਨਗਣਨਾ
4,28,88,592
• ਘਣਤਾ
40.74/km2 (105.5/sq mi) (172ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$471.964 billion
• ਪ੍ਰਤੀ ਵਿਅਕਤੀ
$10,248
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$3,28,422 ਬਿਲੀਅਨ
• ਪ੍ਰਤੀ ਵਿਅਕਤੀ
$7,131
ਗਿਨੀ (2010)55.9
Error: Invalid Gini value
ਐੱਚਡੀਆਈ (2011)Increase 0.710
Error: Invalid HDI value · 87ਵਾਂ
ਮੁਦਰਾਪੇਸੋ (COP)
ਸਮਾਂ ਖੇਤਰUTC−5 (ਕੋਲੰਬੀਆਈ ਸਮਾਂ)
ਮਿਤੀ ਫਾਰਮੈਟਦਦ−ਮਮ−ਸਸਸਸ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+57
ਇੰਟਰਨੈੱਟ ਟੀਐਲਡੀ.co

ਤਸਵੀਰਾਂ

ਹਵਾਲੇ

Tags:

ਅਰਜਨਟੀਨਾਏਕੁਆਡੋਰਪਨਾਮਾਪੇਰੂਪ੍ਰਸ਼ਾਂਤ ਮਹਾਂਸਾਗਰਬ੍ਰਾਜ਼ੀਲਮੈਕਸੀਕੋਵੈਨੇਜ਼ੁਏਲਾ

🔥 Trending searches on Wiki ਪੰਜਾਬੀ:

ਮੁਨਾਜਾਤ-ਏ-ਬਾਮਦਾਦੀਜਾਦੂ-ਟੂਣਾਰੋਗਪਟਨਾਲਾਉਸਲੋਕ ਸਾਹਿਤਤਖ਼ਤ ਸ੍ਰੀ ਹਜ਼ੂਰ ਸਾਹਿਬਸਭਿਆਚਾਰਕ ਆਰਥਿਕਤਾਆਤਮਾਹਾਸ਼ਮ ਸ਼ਾਹਚੜ੍ਹਦੀ ਕਲਾਕਰਨ ਔਜਲਾਅਮੀਰਾਤ ਸਟੇਡੀਅਮਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜੌਰਜੈਟ ਹਾਇਅਰਖ਼ਾਲਿਸਤਾਨ ਲਹਿਰਪੰਜਾਬ ਦੀ ਰਾਜਨੀਤੀਸਿੰਘ ਸਭਾ ਲਹਿਰਕਰਾਚੀਭਗਤ ਰਵਿਦਾਸਸਪੇਨਅਦਿਤੀ ਰਾਓ ਹੈਦਰੀਆਮਦਨ ਕਰਪਾਣੀ ਦੀ ਸੰਭਾਲਕ੍ਰਿਸਟੋਫ਼ਰ ਕੋਲੰਬਸਖੇਡਆਈ ਹੈਵ ਏ ਡਰੀਮਵਟਸਐਪਪੰਜਾਬ ਲੋਕ ਸਭਾ ਚੋਣਾਂ 2024ਪਾਸ਼ ਦੀ ਕਾਵਿ ਚੇਤਨਾਆਤਾਕਾਮਾ ਮਾਰੂਥਲਕਾਗ਼ਜ਼ਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਹੱਡੀਪੈਰਾਸੀਟਾਮੋਲਮਾਈਕਲ ਜੌਰਡਨਸਮਾਜ ਸ਼ਾਸਤਰ18 ਅਕਤੂਬਰਨਿਤਨੇਮਮੈਕ ਕਾਸਮੈਟਿਕਸਸੰਤੋਖ ਸਿੰਘ ਧੀਰਐਕਸ (ਅੰਗਰੇਜ਼ੀ ਅੱਖਰ)1911ਪੰਜਾਬੀ ਵਿਕੀਪੀਡੀਆਮੈਟ੍ਰਿਕਸ ਮਕੈਨਿਕਸਧਮਨ ਭੱਠੀਸਰਵਿਸ ਵਾਲੀ ਬਹੂਨਾਰੀਵਾਦਗਿੱਟਾਗ਼ੁਲਾਮ ਮੁਸਤੁਫ਼ਾ ਤਬੱਸੁਮਮਈਹਾੜੀ ਦੀ ਫ਼ਸਲਸ਼ਹਿਦਇੰਟਰਨੈੱਟਫੇਜ਼ (ਟੋਪੀ)ਅਕਬਰਰਾਧਾ ਸੁਆਮੀਬਲਰਾਜ ਸਾਹਨੀਅਦਿਤੀ ਮਹਾਵਿਦਿਆਲਿਆਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਸੂਰਜਪ੍ਰੋਸਟੇਟ ਕੈਂਸਰਜਵਾਹਰ ਲਾਲ ਨਹਿਰੂ1908ਵਿਗਿਆਨ ਦਾ ਇਤਿਹਾਸਆਦਿਯੋਗੀ ਸ਼ਿਵ ਦੀ ਮੂਰਤੀਛੰਦਘੋੜਾਮਾਘੀਪੰਜਾਬੀ ਲੋਕ ਗੀਤਵਿੰਟਰ ਵਾਰਜਾਪੁ ਸਾਹਿਬਪੰਜਾਬੀ ਕਹਾਣੀ🡆 More