ਫਲ ਕੀਵੀ

ਕੀਵੀ ਜਾਂ ਚੀਨੀ ਗੂਜ਼ਬੇਰ ਐਕਟੀਨਿਡੀਆ ਜਿਨਸ ਦੀ ਇੱਕ ਲੱਕੜ ਵਾਲ਼ੀ ਵੇਲ ਦਾ ਖਾਣਯੋਗ ਬੇਰਨੁਮਾ ਫਲ ਹੁੰਦਾ ਹੈ। ਇਹਦਾ ਛਿੱਲੜ ਰੇਸ਼ੇਦਾਰ, ਧੁੰਦਲਾ ਅਤੇ ਹਰਾ-ਭੂਰਾ ਹੁੰਦਾ ਹੈ ਅਤੇ ਅੰਦਰਲਾ ਗੁੱਦਾ ਚਲਕੀਲੇ ਹਰੇ ਜਾਂ ਸੁਨਹਿਰੀ ਰੰਗ ਦਾ ਹੁੰਦਾ ਹੈ ਜਿਸ ਵਿੱਚ ਨਿੱਕੇ-ਨਿੱਕੇ, ਕਾਲ਼ੇ, ਖਾਣਯੋਗ ਬੀਂ ਹੁੰਦੇ ਹਨ। ਇਸ ਫਲ ਦਾ ਗੁੱਦਾ ਕੂਲ਼ਾ ਅਤੇ ਮਿੱਠਾ ਪਰ ਨਵੇਕਲੇ ਸੁਆਦ ਵਾਲ਼ਾ ਹੁੰਦਾ ਹੈ ਅਤੇ ਅੱਜਕੱਲ੍ਹ ਇਹਦੀ ਇਟਲੀ, ਨਿਊਜ਼ੀਲੈਂਡ, ਚਿਲੀ, ਗ੍ਰੀਸ ਅਤੇ ਫ਼ਰਾਂਸ ਵਰਗੇ ਕਈ ਮੁਲਕਾਂ ਵਿੱਚ ਬਤੌਰ ਵਣਜੀ ਫ਼ਸਲ ਖੇਤੀ ਕੀਤੀ ਜਾਂਦੀ ਹੈ।

ਫਲ ਕੀਵੀ
ਕੀਵੀ ਦੀਆਂ ਅੱਡੋ-ਅੱਡ ਜਾਤੀਆਂ
A = A. arguta, C = A. chinensis, D = A. deliciosa, E = A. eriantha, I = A. indochinensis, P = A. polygama, S = A. setosa.
ਫਲ ਕੀਵੀ
ਕੱਟਿਆ ਹੋਇਆ ਕੀਵੀ

ਹਵਾਲੇ

ਬਾਹਰਲੇ ਜੋੜ

Tags:

ਇਟਲੀਗ੍ਰੀਸਚਿਲੀਨਿਊਜ਼ੀਲੈਂਡਫ਼ਰਾਂਸਬੇਰਵੇਲ

🔥 Trending searches on Wiki ਪੰਜਾਬੀ:

ਨਾਰੀਵਾਦਗੁਰੂ ਅੰਗਦ3ਮੱਧਕਾਲੀਨ ਪੰਜਾਬੀ ਸਾਹਿਤਮੁਜਾਰਾ ਲਹਿਰਧਾਤਈਸ਼ਨਿੰਦਾਪੁਰਖਵਾਚਕ ਪੜਨਾਂਵਰੋਮਾਂਸਵਾਦਭੀਸ਼ਮ ਸਾਹਨੀਬਾਬਰਪਹਿਲੀਆਂ ਉਲੰਪਿਕ ਖੇਡਾਂਗ੍ਰੀਸ਼ਾ (ਨਿੱਕੀ ਕਹਾਣੀ)ਗਰਾਮ ਦਿਉਤੇਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸ਼ੰਕਰ-ਅਹਿਸਾਨ-ਲੋੲੇਖੋ-ਖੋਉਪਵਾਕਚਾਰ ਸਾਹਿਬਜ਼ਾਦੇ (ਫ਼ਿਲਮ)ਪਿਆਰਪੂਰਨ ਸਿੰਘਪੰਜਾਬੀ ਲੋਕ ਕਲਾਵਾਂਪੰਜਾਬੀ ਆਲੋਚਨਾਵੈੱਬ ਬਰਾਊਜ਼ਰਅਹਿਮਦੀਆਵੈਸਟ ਪ੍ਰਾਈਡਗੁਰਮੁਖੀ ਲਿਪੀ ਦੀ ਸੰਰਚਨਾਅੰਮ੍ਰਿਤਾ ਪ੍ਰੀਤਮਸਮਾਜ ਸ਼ਾਸਤਰਵਿਸ਼ਵ ਰੰਗਮੰਚ ਦਿਵਸਮਨੁੱਖੀ ਹੱਕਉ੍ਰਦੂਪੰਜਾਬ ਦੀ ਲੋਕਧਾਰਾਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਰੂਪਵਾਦ (ਸਾਹਿਤ)ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 200528 ਮਾਰਚਪੰਜ ਕਕਾਰਪੰਜਾਬੀ ਲੋਕ ਬੋਲੀਆਂ6ਜੀਵਨੀਸਤਿ ਸ੍ਰੀ ਅਕਾਲਪੰਜਾਬ ਦੀ ਰਾਜਨੀਤੀਮਹਿੰਗਾਈ ਭੱਤਾਧਾਂਦਰਾਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਦੇਵਨਾਗਰੀ ਲਿਪੀਹਿਮਾਚਲ ਪ੍ਰਦੇਸ਼ਬੁੱਲ੍ਹੇ ਸ਼ਾਹਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਵਿਕੀਪੀਡੀਆਗੁੱਲੀ ਡੰਡਾਦਿੱਲੀ ਸਲਤਨਤਪੰਜਾਬੀ ਤਿਓਹਾਰ7 ਸਤੰਬਰਦੇਸ਼ਬਲਾਗਪੁਆਧੀ ਸੱਭਿਆਚਾਰਸੁਰਜੀਤ ਪਾਤਰਸਵਰਫੁੱਲਇਤਿਹਾਸਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੰਜਾਬ ਵਿਧਾਨ ਸਭਾ ਚੋਣਾਂ 2022ਰੱਬ ਦੀ ਖੁੱਤੀਰਣਜੀਤ ਸਿੰਘਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬੀ ਵਿਆਕਰਨਰੌਕ ਸੰਗੀਤ🡆 More