1 ਜੂਨ

1 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 152ਵਾਂ (ਲੀਪ ਸਾਲ ਵਿੱਚ 153ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 213 ਦਿਨ ਬਾਕੀ ਹਨ।

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2024

ਵਾਕਿਆ

  • 1869ਥਾਮਸ ਐਡੀਸਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਪੇਟੈਂਟ ਕਰਵਾਈ।
  • 1912– ਪੰਜਾਬ ਦੇ ਸ਼ਹਿਰ ਫਿਰੋਜ਼ਪੁਰ ਤੋਂ ਮੁੰਬਈ ਤੱਕ ਟਰੇਨ ਪੰਜਾਬ ਮੇਲ ਸ਼ੁਰੂ ਹੋਈ।
  • 1938 – ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ਪੇਸ਼ ਕੀਤਾ ਗਿਆ।
  • 1948 – ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ।
  • 1958ਸ਼ਾਰਲ ਡ ਗੋਲ ਫ੍ਰਾਂਸ ਦਾ ਰਾਸਟਰਪਤੀ ਬਣਿਆ।
  • 1984 – ਸੀ. ਆਰ. ਪੀ. ਐਫ ਨੇ ਦਰਬਾਰ ਸਹਿਬ ਤੇ ਗੋਲੀਬਾਰੀ ਕੀਤੀ ਜੋ ਕਿ ਪੰਜ ਛੇ ਘੰਟੇ ਚਲਦੀ ਰਹੀ। ਜਿਸ ਨਾਲ ਅੱਠ ਯਾਤਰੂ ਮਾਰੇ ਗਏ।
  • 2001ਨੇਪਾਲ ਵਿੱਚ ਸ਼ਹਿਜ਼ਾਦਾ ਦੀਪੇਂਦਰ ਨੇ ਰਾਜਾ ਬੀਰੇਂਦਰ, ਰਾਣੀ ਐਸ਼ਵਰਯਾ, ਭਰਾ ਨਿਰਾਜਣ, ਭੈਣ ਸ਼ਰੁਤੀ, ਚਾਚਾ ਧੀਰੇਂਦਰ, ਸ਼ਹਿਜ਼ਾਦੀ ਜਯੰਤੀ, ਸ਼ਹਿਜ਼ਾਦੀ ਸ਼ਾਂਤੀ, ਭੂਆ ਸ਼ਾਰਦਾ, ਫੁੱਫੜ ਖਾਗਦਾ ਨੂੰ ਗੋਲੀ ਮਾਰ ਕੇ ਮਾਰ ਦਿਤਾ।
  • 1835 – ਕੋਲਕਾਤਾ ਮੈਡੀਕਲ ਕਾਲਜ 'ਚ ਪੂਰੀ ਤਰ੍ਹਾਂ ਕੰਮ ਸ਼ੁਰੂ ਹੋਇਆ।
  • 1930ਮੁੰਬਈ ਵੀ. ਟੀ. ਤੋਂ ਪੁਣੇ ਦਰਮਿਆਨ ਦੇਸ਼ ਦੀ ਪਹਿਲੀ ਡੀਲਕਸ ਰੇਲ ਸੇਵਾ ਦੀ ਸ਼ੁਰੂਆਤ।
  • 1955ਛੂਤ-ਛਾਤ ਅਪਰਾਧ ਕਾਨੂੰਨ ਲਾਗੂ ਹੋਆਿ।
  • 1964 – ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ।
  • 1996ਔਚ. ਜੀ. ਦੇਵ ਗੌੜਾ ਭਾਰਤ ਦਾ 11ਵੇਂ ਪ੍ਰਧਾਨ ਮੰਤਰੀ ਬਣੇ।

ਜਨਮ

1 ਜੂਨ 
ਨਰਗਿਸ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਨਿੱਜੀ ਕੰਪਿਊਟਰਮੰਜੀ (ਸਿੱਖ ਧਰਮ)ਪਾਣੀਪਤ ਦੀ ਤੀਜੀ ਲੜਾਈਮਨੁੱਖੀ ਦੰਦਕ੍ਰਿਸ਼ਨਸੂਰਜਖ਼ਾਲਸਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮੱਸਾ ਰੰਘੜਲਾਲਾ ਲਾਜਪਤ ਰਾਏਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਗਿਆਨੀ ਦਿੱਤ ਸਿੰਘਲੇਖਕਪੰਜਾਬੀ ਭੋਜਨ ਸੱਭਿਆਚਾਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਮੁਹਾਵਰੇ ਅਤੇ ਅਖਾਣਚਲੂਣੇਪਿਆਰਜਨਮਸਾਖੀ ਅਤੇ ਸਾਖੀ ਪ੍ਰੰਪਰਾਭਾਰਤ ਦਾ ਰਾਸ਼ਟਰਪਤੀਗੁਰਮਤਿ ਕਾਵਿ ਦਾ ਇਤਿਹਾਸਤੂੰ ਮੱਘਦਾ ਰਹੀਂ ਵੇ ਸੂਰਜਾਜੱਟਪ੍ਰਯੋਗਵਾਦੀ ਪ੍ਰਵਿਰਤੀਸਵੈ-ਜੀਵਨੀਸੋਹਿੰਦਰ ਸਿੰਘ ਵਣਜਾਰਾ ਬੇਦੀਮਾਸਕੋਖ਼ਾਲਸਾ ਮਹਿਮਾਸੋਨਮ ਬਾਜਵਾਸੰਖਿਆਤਮਕ ਨਿਯੰਤਰਣਵਿਰਾਸਤ-ਏ-ਖ਼ਾਲਸਾਗੁਰੂ ਰਾਮਦਾਸਪ੍ਰੋਗਰਾਮਿੰਗ ਭਾਸ਼ਾਪੰਜਾਬੀ ਲੋਕ ਖੇਡਾਂਆਯੁਰਵੇਦਲੋਹੜੀਕਣਕਬੰਗਲਾਦੇਸ਼ਜਨੇਊ ਰੋਗਨਨਕਾਣਾ ਸਾਹਿਬਨਾਟੋਇੰਦਰਸੁਖਵਿੰਦਰ ਅੰਮ੍ਰਿਤਘੋੜਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਵੋਟ ਦਾ ਹੱਕਨਿਤਨੇਮਰਾਸ਼ਟਰੀ ਪੰਚਾਇਤੀ ਰਾਜ ਦਿਵਸਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਗੁਰਦੁਆਰਿਆਂ ਦੀ ਸੂਚੀਬਚਪਨਸੰਤ ਸਿੰਘ ਸੇਖੋਂਪ੍ਰਹਿਲਾਦਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਧਨੀ ਰਾਮ ਚਾਤ੍ਰਿਕਪੰਜਾਬ ਦੀਆਂ ਵਿਰਾਸਤੀ ਖੇਡਾਂਬਾਬਾ ਦੀਪ ਸਿੰਘਹਰਿਮੰਦਰ ਸਾਹਿਬਸ਼ਰੀਂਹਪੰਜਾਬੀ ਕੱਪੜੇਰਣਜੀਤ ਸਿੰਘ ਕੁੱਕੀ ਗਿੱਲਡਾ. ਹਰਸ਼ਿੰਦਰ ਕੌਰਬਲਾਗਜਾਪੁ ਸਾਹਿਬਵਿਸ਼ਵ ਸਿਹਤ ਦਿਵਸਜਨਤਕ ਛੁੱਟੀਯੂਨਾਈਟਡ ਕਿੰਗਡਮਭਾਰਤ ਵਿੱਚ ਜੰਗਲਾਂ ਦੀ ਕਟਾਈਹਵਾਕਿਸਾਨਗੁਰਦੁਆਰਾ ਬੰਗਲਾ ਸਾਹਿਬ25 ਅਪ੍ਰੈਲਕੁਲਦੀਪ ਮਾਣਕਸਵਰਨਜੀਤ ਸਵੀ🡆 More