ਮੌਰਗਨ ਫ਼ਰੀਮੈਨ

ਮੌਰਗਨ ਫ਼ਰੀਮੈਨ (ਜਨਮ 1 ਜੂਨ, 1937) ਇੱਕ ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਵਾਚਕ ਹੈ। ਇਹਨੂੰ ਸਟਰੀਟ ਸਮਾਰਟ, ਡਰਾਈਵਿੰਗ ਮਿੱਸ ਡੇਜ਼ੀ, ਸ਼ੌਸ਼ੈਂਕ ਰਿਡੈਂਪਸ਼ਨ ਅਤੇ ਇਨਵਿਕਟਸ ਵਿੱਚ ਕੀਤੀ ਅਦਾਕਾਰੀ ਸਦਕਾ ਅਕੈਡਮੀ ਇਨਾਮ ਦੀਆਂ ਨਾਮਜ਼ਦਗੀਆਂ ਹਾਸਲ ਹੋਈਆਂ ਹਨ ਅਤੇ 2005 ਵਿੱਚ ਮਿਲੀਅਨ ਡਾਲਰ ਬੇਬੀ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਵਾਸਤੇ ਆਸਕਾਰ ਇਨਾਮ ਮਿਲਿਆ। ਇਹਨੂੰ ਗੋਲਡਨ ਗਲੋਬ ਇਨਾਮ ਅਤੇ ਸਕਰੀਨ ਐਕਟਰਜ਼ ਗਿਲਡ ਇਨਾਮ ਵੀ ਮਿਲ ਚੁੱਕੇ ਹਨ। ਫ਼ਰੀਮੈਨ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ ਜਿਵੇਂ ਕਿ ਅਨਫ਼ੌਰਗਿਵਨ, ਗਲੌਰੀ, ਰੌਬਿਨ ਹੁੱਡ: ਪ੍ਰਿੰਸ ਆਫ਼ ਥੀਵਜ਼, ਸੈਵਨ, ਡੀਪ ਇੰਪੈਕਟ, ਦ ਸੰਮ ਆਫ਼ ਆਲ ਫ਼ੀਅਰਜ਼, ਬਰੂਸ ਆਲਮਾਈਟੀ, ਅਲੌਂਗ ਕੇਮ ਅ ਸਪਾਈਡਰ, ਦ ਡਾਰਕ ਨਾਈਟ ਤਿੱਕੜੀ, ਮਾਰਚ ਆਫ਼ ਦ ਪੈਂਗੁਇਨਜ਼, ਦ ਲੈਗੋ ਮੂਵੀ ਅਤੇ ਲੂਸੀ। ਇਹਨੂੰ ਆਪਣੀ ਸ਼ਾਂਤ ਅਤੇ ਡੂੰਘੀ ਅਵਾਜ਼ ਕਰ ਕੇ ਜਾਣਿਆ ਜਾਂਦਾ ਹੈ। ਇਹਦੀ ਸਭ ਤੋਂ ਪਹਿਲੀ ਫ਼ਿਲਮ ਦੀ ਇਲੈਕਟ੍ਰਿਕ ਕੰਪਨੀ ਸੀ।

ਮੌਰਗਨ ਫ਼ਰੀਮੈਨ
Morgan Freeman
ਮੌਰਗਨ ਫ਼ਰੀਮੈਨ
ਅਕਤੂਬਰ 2006 ਵਿੱਚ ਮੌਰਗਨ ਫ਼ਰੀਮੈਨ
ਜਨਮ (1937-06-01) 1 ਜੂਨ 1937 (ਉਮਰ 86)
ਮੈਮਫ਼ਿਸ, ਟੈਨੇਸੀ, ਯੂ.ਐੱਸ.
ਪੇਸ਼ਾਅਦਾਕਾਰ, ਨਿਰਦੇਸ਼ਕ
ਸਰਗਰਮੀ ਦੇ ਸਾਲ1964–ਹੁਣ ਤੱਕ
ਜੀਵਨ ਸਾਥੀ
  • ਜੀਨੈੱਟ ਅਡੇਅਰ ਬਰੈਡਸ਼ੌ (1967–1979)
  • ਮਰਨਾ ਕੌਲੀ-ਲੀ (1984–2010)

ਹਵਾਲੇ

ਬਾਹਰੀ ਕੜੀਆਂ

Tags:

ਇਨਵਿਕਟਸਗੋਲਡਨ ਗਲੋਬ ਇਨਾਮ

🔥 Trending searches on Wiki ਪੰਜਾਬੀ:

ਬਿਰਤਾਂਤ-ਸ਼ਾਸਤਰਅਰਸਤੂ ਦਾ ਅਨੁਕਰਨ ਸਿਧਾਂਤਪੁਰਤਗਾਲਅਰਥ ਅਲੰਕਾਰ27 ਅਪ੍ਰੈਲਪੰਜਾਬੀ ਨਾਟਕ ਦਾ ਦੂਜਾ ਦੌਰਬਲਾਗ2011ਅਕਬਰਸਮਾਜਐਲ (ਅੰਗਰੇਜ਼ੀ ਅੱਖਰ)ਸੋਹਣੀ ਮਹੀਂਵਾਲਸੇਰਵੈਂਕਈਆ ਨਾਇਡੂਗੁਰਦੁਆਰਿਆਂ ਦੀ ਸੂਚੀਬਠਿੰਡਾਲਾਭ ਸਿੰਘਚਰਖ਼ਾਗਣਿਤਪੰਜਾਬੀ ਲੋਕ ਖੇਡਾਂਹਸਪਤਾਲਸੁਰਜੀਤ ਪਾਤਰਉੱਤਰ ਆਧੁਨਿਕਤਾਲੋਕਾਟ(ਫਲ)ਇਤਿਹਾਸਮੋਬਾਈਲ ਫ਼ੋਨਮਨੁੱਖੀ ਪਾਚਣ ਪ੍ਰਣਾਲੀਸਮਾਜਿਕ ਸੰਰਚਨਾਪੰਜਾਬ, ਭਾਰਤਪਟਿਆਲਾਕਾਫ਼ੀਗਿੱਦੜਬਾਹਾਬੁਖ਼ਾਰਾਵਾਯੂਮੰਡਲਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸੁਖਮਨੀ ਸਾਹਿਬਬੁੱਲ੍ਹੇ ਸ਼ਾਹਦਿਲਸ਼ਾਦ ਅਖ਼ਤਰਅਮਰ ਸਿੰਘ ਚਮਕੀਲਾਮੁਦਰਾਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਤਖ਼ਤ ਸ੍ਰੀ ਕੇਸਗੜ੍ਹ ਸਾਹਿਬਵਿਜੈਨਗਰ ਸਾਮਰਾਜਸਿੰਘ ਸਭਾ ਲਹਿਰਅਰਜਨ ਢਿੱਲੋਂ18 ਅਪਰੈਲਭਾਈ ਗੁਰਦਾਸਉਰਦੂਅੰਮ੍ਰਿਤਾ ਪ੍ਰੀਤਮਸਾਉਣੀ ਦੀ ਫ਼ਸਲਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਦਿੱਲੀਭਾਈ ਵੀਰ ਸਿੰਘਸਾਰਾਗੜ੍ਹੀ ਦੀ ਲੜਾਈਕਬੀਰਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਲੋਕ ਸਭਾਕ਼ੁਰਆਨਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੰਜਾਬੀ ਅਖਾਣਰੂਸੋ-ਯੂਕਰੇਨੀ ਯੁੱਧਕੰਡੋਮਕਾਰੋਬਾਰਐਚ.ਟੀ.ਐਮ.ਐਲਕਲਾਨਰਿੰਦਰ ਮੋਦੀਨਿਬੰਧ ਦੇ ਤੱਤਸ਼ਾਹ ਮੁਹੰਮਦਯਥਾਰਥਵਾਦ (ਸਾਹਿਤ)ਚੰਦੋਆ (ਕਹਾਣੀ)ਵਚਨ (ਵਿਆਕਰਨ)ਪੁਰਾਤਨ ਜਨਮ ਸਾਖੀ ਅਤੇ ਇਤਿਹਾਸਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਰਣਜੀਤ ਸਿੰਘ ਕੁੱਕੀ ਗਿੱਲਗੁਰੂ ਗੋਬਿੰਦ ਸਿੰਘ ਮਾਰਗ🡆 More