28 ਜੂਨ

28 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 179ਵਾਂ (ਲੀਪ ਸਾਲ ਵਿੱਚ 180ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 186 ਦਿਨ ਬਾਕੀ ਹਨ।

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2024

ਵਾਕਿਆ

  • 1839ਮਹਾਰਾਜਾ ਰਣਜੀਤ ਸਿੰਘ ਦਾ ਸਸਕਾਰ। ਚਾਰ ਰਾਣੀਆਂ (2 ਹਿੰਦੂ ਰਾਣੀਆਂ, ਰਾਣੀ ਕਟੋਚਨ ਅਤੇ ਹਰੀਦੇਵੀ ਅਤੇ 2 ਸਿੱਖ ਰਾਣੀਆਂ ਰਾਜ ਕੌਰ ਅਤੇ ਈਸ਼ਰ ਕੌਰ ਵੀ) ਤੇ ਸੱਤ ਗੋਲੀਆਂ ‘ਸਤੀ’ ਹੋਈਆਂ।
  • 1840– 1837 ਵਿਚ ਬਲੈਂਕਨਬਰਗ ਪਿੰਡ ਵਿਚ ਇੱਕ "ਖੇਡ ਅਤੇ ਗਤੀਵਿਧੀ" ਸੰਸਥਾ ਖੋਲ੍ਹੀ ਜਿਸ ਦਾ ਨਾਮ ਕਿੰਡਰਗਾਰਟਨ ਰੱਖਿਆ।
  • 1919ਵਰਸਾਏ ਦੀ ਸੰਧੀ ‘ਤੇ ਦਸਤਖ਼ਤ ਹੋਏ ਅਤੇ ਪਹਿਲੀ ਕੁਲ ਆਲਮੀ ਜੰਗ ਦਾ ਰਸਮੀ ਖ਼ਾਤਮਾ ਹੋਇਆ।
  • 1942ਸਤਾਲਿਨਗਰਾਦ ਦੀ ਲੜਾਈ ‘ਆਪਰੇਸ਼ਨ ਬਲਿਊ’ ਕੋਡ ਨਾਂ ਅਧੀਨ ਇੱਕ ਫ਼ੌਜੀ ਮੁਹਿੰਮ ਸ਼ੁਰੂ ਕੀਤੀ।
  • 1950ਉੱਤਰੀ ਕੋਰੀਆ ਦੀਆਂ ਫ਼ੌਜਾਂ ਨੇ ਸਿਉਲ (ਹੁਣ ਦੱਖਣੀ ਕੋਰੀਆ ਦੀ ਰਾਜਧਾਨੀ) ‘ਤੇ ਕਬਜ਼ਾ ਕਰ ਲਿਆ।
  • 1967ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
  • 2001ਯੂਗੋਸਲਾਵੀਆ ਦੇ ਸਾਬਕਾ ਰਾਸਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।

ਛੁੱਟੀਆਂ

ਜਨਮ

ਦਿਹਾਂਤ

Tags:

28 ਜੂਨ ਵਾਕਿਆ28 ਜੂਨ ਛੁੱਟੀਆਂ28 ਜੂਨ ਜਨਮ28 ਜੂਨ ਦਿਹਾਂਤ28 ਜੂਨਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਲੱਖਾ ਸਿਧਾਣਾਮਹਿਸਮਪੁਰਹੇਮਕੁੰਟ ਸਾਹਿਬਵਿਕੀਪੀਡੀਆਪੰਜਾਬੀ ਨਾਵਲਪਿੰਡਪਾਕਿਸਤਾਨੀ ਪੰਜਾਬਐਚਆਈਵੀਜਾਤਯੂਰਪਪੱਛਮੀ ਪੰਜਾਬਭੂਗੋਲਸਵੈ-ਜੀਵਨੀਬਸੰਤ ਪੰਚਮੀਭਾਸ਼ਾਪੰਜਾਬੀ ਨਾਟਕਗ਼ਿਆਸੁੱਦੀਨ ਬਲਬਨਸਵਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੀ. ਵੀ. ਸਿੰਧੂਪੰਜਾਬੀ ਲੋਕ ਬੋਲੀਆਂਪੀਲੂਸਾਰਾਗੜ੍ਹੀ ਦੀ ਲੜਾਈਪਾਸ਼ਕਬੂਤਰਭਾਰਤ ਦਾ ਸੰਵਿਧਾਨਸੁਰਿੰਦਰ ਛਿੰਦਾਮੱਖੀਆਂ (ਨਾਵਲ)ਲਿਵਰ ਸਿਰੋਸਿਸਮਿਡ-ਡੇਅ-ਮੀਲ ਸਕੀਮਕਾਰੋਬਾਰਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸਾਹਿਤ ਆਲੋਚਨਾਦਿਲਰੁਬਾਦੁਰਗਿਆਣਾ ਮੰਦਰਕੋਰੋਨਾਵਾਇਰਸ ਮਹਾਮਾਰੀ 2019ਭਾਈ ਗੁਰਦਾਸਸ਼ਰਧਾ ਰਾਮ ਫਿਲੌਰੀਮੇਲਾ ਮਾਘੀਆਲਮੀ ਤਪਸ਼ਪੰਜਾਬੀ ਅਖਾਣਮਾਨੀਟੋਬਾਧਿਆਨ ਚੰਦਮੱਧਕਾਲੀਨ ਪੰਜਾਬੀ ਵਾਰਤਕਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਪਾਇਲ ਕਪਾਡੀਆਮੁਹਾਰਨੀਡੇਂਗੂ ਬੁਖਾਰਪੰਜਾਬੀ ਲੋਕ ਖੇਡਾਂਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰੂ ਗਰੰਥ ਸਾਹਿਬ ਦੇ ਲੇਖਕਚਿੜੀ-ਛਿੱਕਾਹੋਲਾ ਮਹੱਲਾਜਿੰਦ ਕੌਰਸਿਆਣਪਪਰਿਵਾਰਮਾਰੀ ਐਂਤੂਆਨੈਤਸ਼੍ਰੋਮਣੀ ਅਕਾਲੀ ਦਲਹਿੰਦੀ ਭਾਸ਼ਾਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਪੰਜਾਬੀ ਸੱਭਿਆਚਾਰਏਸ਼ੀਆਦੰਦਵਿਆਕਰਨਵਹਿਮ-ਭਰਮਬਵਾਸੀਰਗੁਰਬਖ਼ਸ਼ ਸਿੰਘ ਪ੍ਰੀਤਲੜੀਭਗਤ ਪੂਰਨ ਸਿੰਘਉਰਦੂਮੋਬਾਈਲ ਫ਼ੋਨਪੰਜਾਬ ਵਿਧਾਨ ਸਭਾਪੀ.ਟੀ. ਊਸ਼ਾਮਲਵਈਪੰਜਾਬ (ਭਾਰਤ) ਦੀ ਜਨਸੰਖਿਆਕੋਟਲਾ ਛਪਾਕੀਭਾਰਤ ਦਾ ਉਪ ਰਾਸ਼ਟਰਪਤੀਵਾਲੀਬਾਲ🡆 More