ਗੋਪੀ ਚੰਦ ਭਾਰਗਵ

ਗੋਪੀ ਚੰਦ ਭਾਰਗਵ (ਅੰਗਰੇਜ਼ੀ Gopi Chand Bhargava) (8 ਮਾਰਚ 1889 – 1966) ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਸਨ। ਆਪ ਤਿਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪਹਿਲੀ ਵਾਰ 15 ਅਗਸਤ 1947 ਤੋਂ 13 ਅਪਰੈਲ 1949 ਦੁਜੀ ਵਾਰ 18 ਅਕਤੂਬਰ 1949 ਤੋਂ 20 ਜੂਨ 1951 ਅਤੇ ਤੀਜੀ ਵਾਰ 21 ਜੂਨ 1964 ਤੋਂ 6 ਜੁਲਾਈ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਨੇ ਜਲ੍ਹਿਆਂਵਾਲਾ ਬਾਗ਼ ਕਤਲਾਮ ਦਾ ਸਮਾਰਗ ਬਣਵਾਇਆ।

ਗੋਪੀ ਚੰਦ ਭਾਰਗਵ
ਗੋਪੀ ਚੰਦ ਭਾਰਗਵ
ਮੁੱਖ ਮੰਤਰੀ
ਦਫ਼ਤਰ ਵਿੱਚ
15 ਅਗਸਤ 1947 – 13 ਅਪਰੈਲ 1949
ਤੋਂ ਬਾਅਦਭੀਮ ਸੈਣ ਸੱਚਰ
ਦਫ਼ਤਰ ਵਿੱਚ
18 ਅਕਤੂਬਰ 1949 – 20 ਜੂਨ 1951
ਤੋਂ ਪਹਿਲਾਂਭੀਮ ਸੈਣ ਸੱਚਰ
ਤੋਂ ਬਾਅਦਗਵਰਨਰ
ਦਫ਼ਤਰ ਵਿੱਚ
21 ਜੂਨ 1964 – 6 ਜੁਲਾਈ 1964
ਤੋਂ ਪਹਿਲਾਂਗਵਰਨਰ
ਤੋਂ ਬਾਅਦਪਰਤਾਪ ਸਿੰਘ ਕੈਰੋਂ
ਨਿੱਜੀ ਜਾਣਕਾਰੀ
ਜਨਮ8 ਮਾਰਚ 1889
ਮੌਤ1966
ਰਿਹਾਇਸ਼ਚੰਡੀਗੜ੍ਹ

Tags:

ਜਲ੍ਹਿਆਂਵਾਲਾ ਬਾਗ਼ ਕਤਲਾਮ

🔥 Trending searches on Wiki ਪੰਜਾਬੀ:

7 ਜੁਲਾਈਨਿਤਨੇਮਹਰਿੰਦਰ ਸਿੰਘ ਮਹਿਬੂਬਹੋਲੀਕਾਕੀਰਤਪੁਰ ਸਾਹਿਬਵਿਕੀਮੀਡੀਆ ਕਾਮਨਜ਼ਮੀਂਹਗੁਰੂ ਹਰਿਗੋਬਿੰਦਅਲੰਕਾਰ (ਸਾਹਿਤ)ਭਾਰਤ ਦਾ ਆਜ਼ਾਦੀ ਸੰਗਰਾਮ੧੯੨੬ਜ਼ਫ਼ਰਨਾਮਾਕਾਰਕ1905ਮੁੱਖ ਸਫ਼ਾਨੈਪੋਲੀਅਨਸ਼ਿਵ ਦਿਆਲ ਸਿੰਘਦਿਨੇਸ਼ ਕਾਰਤਿਕਧਰਮਊਧਮ ਸਿੰਘਗੁੱਲੀ ਡੰਡਾਗੌਤਮ ਬੁੱਧਸਿਕੰਦਰ ਇਬਰਾਹੀਮ ਦੀ ਵਾਰਪੰਛੀਪਾਈਕਰਨੈਲ ਸਿੰਘ ਈਸੜੂਸੋਹਣੀ ਮਹੀਂਵਾਲਪ੍ਰਦੂਸ਼ਣਅੰਮ੍ਰਿਤਾ ਪ੍ਰੀਤਮਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕੜ੍ਹੀ ਪੱਤੇ ਦਾ ਰੁੱਖਸੁਖਵਿੰਦਰ ਅੰਮ੍ਰਿਤਗੁਰਦੁਆਰਿਆਂ ਦੀ ਸੂਚੀਯੂਕ੍ਰੇਨ ਉੱਤੇ ਰੂਸੀ ਹਮਲਾਅੱਖਜੈਵਿਕ ਖੇਤੀਪੰਜਾਬ ਦੀ ਰਾਜਨੀਤੀਨਵਾਬ ਕਪੂਰ ਸਿੰਘਬਿਧੀ ਚੰਦਅਜ਼ਾਦੀ ਦਿਵਸ (ਬੰਗਲਾਦੇਸ਼)16 ਨਵੰਬਰਪੰਜਾਬੀ ਲੋਕ ਨਾਟ ਪ੍ਰੰਪਰਾਭਾਰਤ ਦੀ ਵੰਡਯੂਰਪੀ ਸੰਘਅਕਾਲ ਤਖ਼ਤਪੰਜਾਬੀ ਕਿੱਸਾਕਾਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅਨੁਵਾਦਵਿਸ਼ਵਕੋਸ਼ਅੰਮ੍ਰਿਤ ਵੇਲਾਫੁੱਟਬਾਲਰਾਧਾ ਸੁਆਮੀ ਸਤਿਸੰਗ ਬਿਆਸਹਾਸ਼ਮ ਸ਼ਾਹਪੰਜਾਬ ਦਾ ਇਤਿਹਾਸਗੁਰੂ ਤੇਗ ਬਹਾਦਰਕਾਰਮੂਲ ਮੰਤਰਗੁਰਬਾਣੀ ਦਾ ਰਾਗ ਪ੍ਰਬੰਧਜੋੜਗਰਭ ਅਵਸਥਾ੩੩੨ਸੋਵੀਅਤ ਯੂਨੀਅਨਨਿਬੰਧ ਦੇ ਤੱਤਲੱਕੜਦੇਸ਼ਗੁਰੂ ਰਾਮਦਾਸਦਿੱਲੀ ਸਲਤਨਤਦਲੀਪ ਕੌਰ ਟਿਵਾਣਾਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਪੂਰਨ ਭਗਤਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗਿਆਨੀ ਦਿੱਤ ਸਿੰਘ2020-2021 ਭਾਰਤੀ ਕਿਸਾਨ ਅੰਦੋਲਨ🡆 More