30 ਜੂਨ

30 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 181ਵਾਂ (ਲੀਪ ਸਾਲ ਵਿੱਚ 182ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 184 ਦਿਨ ਬਾਕੀ ਹਨ।

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2024

ਵਾਕਿਆ

30 ਜੂਨ 
  • 1859--ਚਾਰਲਸ ਬਲੋਨਡਿਨ ਨਾਂ ਦੇ ਇੱਕ ਸ਼ਖ਼ਸ ਨੇ ਨਿਆਗਰਾ ਝਰਨਾ ਨੂੰ ਪਹਿਲੀ ਵਾਰ ਇੱਕ ਰੱਸੇ ਨਾਲ ਪਾਰ ਕੀਤਾ।
  • 1894--ਕੋਰੀਆ ਨੇ ਚੀਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
  • 1928--ਜੈਤੋ ਦਾ ਮੋਰਚਾ ਦੌਰਾਨ ਕੈਦੀਆਂ ਨੂੰ ਰਸਦ ਵਗ਼ੈਰਾ ਪਹੁੰਚਾਉਣ ਅਤੇ ਖ਼ੁਫ਼ੀਆ ਜਾਣਕਾਰੀ ਇਕੱਠੀ ਕਰ ਕੇ ਸ਼੍ਰੋਮਣੀ ਕਮੇਟੀ ਅਤੇ ਜਥਿਆਂ ਤਕ ਪਹੁੰਚਾਉਣ ਦੇ ਦੋਸ਼ ਲਾ ਕੇ ਨਾਭਾ ਪੁਲਿਸ ਨੇ ਮਾਈ ਕਿਸ਼ਨ ਕੌਰ ਕਾਉਂਕੇ ਨੂੰ ਸੱਤ-ਸੱਤ ਸਾਲ ਸਖ਼ਤ ਕੈਦ ਦੀ ਸਜ਼ਾ ਦਿਤੀ ਸੀ। ਅਤੇ ਚਾਰ ਸਾਲ ਕੈਦ ਭੁਗਤਣ ਮਗਰੋਂ ਰਿਹਾਅ ਕੀਤੀ ਗਈ ਸੀ।
  • 1936--ਮਾਰਗਰੇਟ ਮਿੱਸ਼ਲ ਦਾ ਮਸ਼ਹੂਰ ਨਾਵਲ 'ਗੌਨ ਵਿਦ ਦ ਵਿੰਡ' ਰਲੀਜ਼ ਕੀਤਾ ਗਿਆ।
  • 1948--ਜੌਹਨ ਬਾਰਡੀਨ, ਵਾਲਟਰ ਬਰਾਟੇਨ ਤੇ ਵਿਲੀਅਮ ਸ਼ੌਕਲੀ ਨੇ ਟਰਾਂਜ਼ਿਸਟਰ ਰੇਡੀਉ ਦੀ ਨੁਮਾਇਸ਼ ਕਰ ਕੇ ਵਿਖਾਈ।
  • 1970--ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਾਲਜ ਜੋੜਨ ਦੇ ਵਿਰੋਧ ਵਿੱਚ ਜਨਸੰਘੀ ਵਜ਼ੀਰਾਂ ਨੇ ਅਸਤੀਫ਼ੇ ਦਿਤੇ।

ਛੁੱਟੀਆਂ

ਜਨਮ

ਦਿਹਾਂਤ

Tags:

30 ਜੂਨ ਵਾਕਿਆ30 ਜੂਨ ਛੁੱਟੀਆਂ30 ਜੂਨ ਜਨਮ30 ਜੂਨ ਦਿਹਾਂਤ30 ਜੂਨਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸਾਕਾ ਨੀਲਾ ਤਾਰਾਪ੍ਰੇਮ ਸੁਮਾਰਗਸੰਸਦੀ ਪ੍ਰਣਾਲੀਛਾਤੀ ਦਾ ਕੈਂਸਰਸਿੱਖਦੂਜੀ ਸੰਸਾਰ ਜੰਗਭਾਰਤਦਲੀਪ ਕੌਰ ਟਿਵਾਣਾਮੀਡੀਆਵਿਕੀਪਲਾਸੀ ਦੀ ਲੜਾਈਇੰਸਟਾਗਰਾਮਕਰਤਾਰ ਸਿੰਘ ਦੁੱਗਲਰਿਸ਼ਭ ਪੰਤਤਖ਼ਤ ਸ੍ਰੀ ਦਮਦਮਾ ਸਾਹਿਬਗੁਰ ਅਮਰਦਾਸਭੱਖੜਾਸਿੱਖ ਧਰਮਜੈਤੋ ਦਾ ਮੋਰਚਾਮੰਜੀ ਪ੍ਰਥਾਗੁਰਦੁਆਰਾਆਰੀਆ ਸਮਾਜਸਾਹਿਬਜ਼ਾਦਾ ਜੁਝਾਰ ਸਿੰਘਸਮਾਂਵਿਆਕਰਨਆਧੁਨਿਕ ਪੰਜਾਬੀ ਸਾਹਿਤਜਸਬੀਰ ਸਿੰਘ ਆਹਲੂਵਾਲੀਆਆਮ ਆਦਮੀ ਪਾਰਟੀ (ਪੰਜਾਬ)ਪੰਜਾਬੀ ਸੱਭਿਆਚਾਰਤੀਆਂਭਾਰਤੀ ਰਾਸ਼ਟਰੀ ਕਾਂਗਰਸਸਹਾਇਕ ਮੈਮਰੀਪੰਜਾਬੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਨਾਵਲਗੁਰਬਖ਼ਸ਼ ਸਿੰਘ ਪ੍ਰੀਤਲੜੀਬਾਲ ਮਜ਼ਦੂਰੀਜੋਹਾਨਸ ਵਰਮੀਅਰਮਨੀਕਰਣ ਸਾਹਿਬਪੰਜਾਬੀ ਸਾਹਿਤਭਗਤ ਸਿੰਘਪੰਜਾਬ, ਪਾਕਿਸਤਾਨਰੇਖਾ ਚਿੱਤਰਮੱਧ ਪ੍ਰਦੇਸ਼ਸ਼ਬਦ ਸ਼ਕਤੀਆਂਹਿੰਦੀ ਭਾਸ਼ਾਆਪਰੇਟਿੰਗ ਸਿਸਟਮਕਾਲੀਦਾਸਅਧਿਆਪਕਜਨਤਕ ਛੁੱਟੀਕਾਂਪੈਰਿਸਢੋਲਕਿੱਕਰਬਿਲਸਾਉਣੀ ਦੀ ਫ਼ਸਲਪੰਜਾਬੀ ਵਾਰ ਕਾਵਿ ਦਾ ਇਤਿਹਾਸਤਜੱਮੁਲ ਕਲੀਮਪਾਚਨਹਵਾ ਪ੍ਰਦੂਸ਼ਣਗੋਇੰਦਵਾਲ ਸਾਹਿਬਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬ ਦੀਆਂ ਵਿਰਾਸਤੀ ਖੇਡਾਂਦੂਰ ਸੰਚਾਰਜਨਮ ਸੰਬੰਧੀ ਰੀਤੀ ਰਿਵਾਜਮਨੁੱਖੀ ਸਰੀਰਸ਼ਿਸ਼ਨਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭਗਵਦ ਗੀਤਾਲੋਕ ਕਲਾਵਾਂਬਲਾਗਉਪਵਾਕਸਾਹਿਬਜ਼ਾਦਾ ਫ਼ਤਿਹ ਸਿੰਘਪਰਕਾਸ਼ ਸਿੰਘ ਬਾਦਲਸਰੀਰ ਦੀਆਂ ਇੰਦਰੀਆਂਜਾਮਨੀਉਪਭਾਸ਼ਾ🡆 More