1992 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਖੇ ਹੋਏ 1992 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਇਸ ਖੇਡ ਵਿੱਚ ਭਾਰਤ ਦੇ ਖਿਡਾਰੀ ਕੋਈ ਵੀ ਤਗਮਾ ਨਹੀਂ ਜਿੱਤ ਸਕੇ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ
1992 ਓਲੰਪਿਕ ਖੇਡਾਂ ਵਿੱਚ ਭਾਰਤ
Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 53
Flag bearer ਸ਼ਿਨੀ ਅਬ੍ਰਾਹਮ
Medals ਸੋਨਾ
0
ਚਾਂਦੀ
0
ਕਾਂਸੀ
0
ਕੁਲ
0
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਤੀਰਅੰਦਾਜੀ

ਇਸ ਖੇਡ ਵਿੱਚ ਭਾਰਤ ਦੀ ਦੂਜੀ ਵਾਰੀ ਸੀ ਜਦੋਂ ਭਾਰਤ ਦੇ ਤਿਂਨ ਖਿਡਾਰੀਆਂ ੇ ਭਾਗ ਲਿਆ।

ਮਰਦਾਂ ਦੇ ਮੁਕਾਬਲੇ:

  • ਲਿੰਮਬਾ ਰਾਮ — 32ਵਾਂ ਰਾਓਡ (→ 23ਵਾਂ ਸਥਾਨ), 0-1
  • ਲਾਲਰੇਮਸੰਗਾ ਛੰਗਟੇ — ਰੈਂਕ ਰਾਓਡ (→ 53ਵਾਂ ਸਥਾਨ), 0-0
  • ਧੂਲਚੰਦ ਦਮੋਰ — ਰੈਂਕ ਰਾਓਡ (→ 66ਵਾਂ ਸਥਾਨ), 0-0

ਮਰਦਾ ਦੀ ਟੀਮ

  • ਤਿੰਨ ਖਿਡਾਰੀ — 16 ਰਾਓਡ (→ 16ਵਾਂ ਸਥਾਨ), 0-1

ਅਥਲੈਟਿਕਸ

ਮਰਦਾ ਦੀ 5000 ਮੀਟਰ

  • ਬਹਾਦੁਰ ਪ੍ਰਸਾਦ
    • ਹੀਟ — 13:50.71 (→ ਅਗਲੇ ਰਾਓਡ 'ਚ ਬਾਹਰ)

ਮਰਦਾਂ ਦੀ 100 ਮੀਟਰ

  • ਅਬਰਾਹਿਮ ਯੋਹਾਨ ਜਾਰਜ
    • ਹੀਟ — 10.01(→ ਅਗਲੇ ਰਾਓਡ 'ਚ ਬਾਹਰ)

ਔਰਤਾਂ ਦੀ 800 ਮੀਟਰ

    • ਹੀਟ — 2:01.90 (→ ਅਗਲੇ ਰਾਓਡ 'ਚ ਬਾਹਰ)

ਮੁਕੇਬਾਜ਼ੀ

ਮਰਦਾ ਦਾ ਲਾਈਟ ਵੇਟ ਮੁਕਾਬਲਾ (– 48ਕਿਲੋ)

  • ਰਾਜਿੰਦਰ ਪ੍ਰਸਾਦ
    • ਪਹਿਲਾ ਰਾਓਡ – ਪੋਲੈਂਡ ਦੇ ਖਿਡਾਰੀ ਨੂੰ ਹਰਾਇਆ, 12:6
    • ਦੂਜਾ ਰਾਓਡ– ਫ਼ਿਲਪੀਨਜ਼ ਦੇ ਖਿਡਾਰੀ ਤੋਂ ਹਾਰਿਆ, 6:15

ਹਾਕੀ ਮਰਦ

  • ਪਹਿਲਾ ਰਾਓਡ (ਗਰੁੱਪ ਏ)
  • ਕਲਾਸੀਕਲ ਮੈਚ
  • ਟੀਮ ਮੈਂਬਰ
    • (01.) ਅੰਜਾਪਰਵੰਦਾ ਸੁਬਾਇਆ (ਗੋਲਕੀਪਰ)
    • (02.) ਚੇਪੁਦੀਰਾ ਪੂਨਾਚਾ
    • (03.) ਜਗਦੇਵ ਰਾਏ
    • (04.) ਹਰਪ੍ਰੀਤ ਸਿੰਘ
    • (05.) ਸੁਖਜੀਤ ਸਿੰਘ
    • (06.) ਸ਼ਕੀਲ ਅਹਿਮਦ
    • (07.) ਮੁਕੇਸ਼ ਕੁਮਾਰ
    • (08.) ਜੁਦੇ ਫਲੈਕਸ
    • (09.) ਜਗਬੀਰ ਸਿੰਘ
    • (10.) ਧਨਰਾਜ ਪਿੱਲੇ
    • (11.) ਦੀਦਾਰ ਸਿੰਘ
    • (12.) ਅਸ਼ੀਸ਼ ਬੱਲੇ (ਗੋਲਕੀਪਰ)
    • (13.) ਪਰਗਟ ਸਿੰਘ (ਕਪਤਾਨ)
    • (14.) ਰਵੀ ਨਾਇਕਰ
    • (15.) ਦਾਰੀਲ ਡਸੂਜ਼ਾ
    • (16.) ਅਜੀਤ ਲਕਰਾ

ਟੈਨਿਸ

ਮਰਦਾਂ ਦਾ ਸਿੰਗਲ ਮੁਕਾਬਲਾ]

  • ਲਿਏਂਡਰ ਪੇਸ
    1. ਪਹਿਲਾ ਰਾਓਡ — ਪੇਰੂ ਦੇ ਖਿਡਾਰੀ ਤੋਂ ਹਾਰਿਆ 6-1, 6-7, 0-6, 0-6
  • ਰਾਮੇਸ ਕਰਿਸ਼ਣਨ
    1. ਪਹਿਲਾ ਰਾਓਡ — ਅਮਰੀਕਾ ਦੇ ਖਿਡਾਰੀ ਨੂੰ ਹਾਰਿਆ 2-6, 6-4, 1-6, 4-6

ਮਰਦਾ ਦਾ ਡਬਲ ਮੁਕਾਬਲਾ

  • ਲਿਏਂਡਰ ਪੇਸ ਅਤੇ ਰਾਮੇਸ਼ ਕਰਿਸ਼ਨਨ
    1. ਪਹਿਲਾ ਰਾਓਡ — ਸਲੋਵੇਨੀਆ ਦੇ ਖਿਡਾਰੀਆਂ ਨੂੰ ਹਰਾਇਆ 6-3, 6-2, 6-2
    2. ਦੂਜਾ ਰਾਓਡ — ਆਸਟਰੇਲੀਆ ਦੇ ਖਿਡਾਰੀਆਂ ਨੂੰ ਹਰਾਇਆ 6-4, 7-5, 4-6, 6-1
    3. ਕੁਆਟਰ ਫਾਈਨਲ — ਕਰੋਏਸ਼ੀਆ ਦੇ ਖਿਡਾਰੀਆਂ ਤੋਂ ਹਾਰ ਗਏ 6-7, 7-5, 4-6, 3-6

ਹਵਾਲੇ

Tags:

1992 ਓਲੰਪਿਕ ਖੇਡਾਂ ਵਿੱਚ ਭਾਰਤ ਤੀਰਅੰਦਾਜੀ1992 ਓਲੰਪਿਕ ਖੇਡਾਂ ਵਿੱਚ ਭਾਰਤ ਅਥਲੈਟਿਕਸ1992 ਓਲੰਪਿਕ ਖੇਡਾਂ ਵਿੱਚ ਭਾਰਤ ਮੁਕੇਬਾਜ਼ੀ1992 ਓਲੰਪਿਕ ਖੇਡਾਂ ਵਿੱਚ ਭਾਰਤ ਹਾਕੀ ਮਰਦ1992 ਓਲੰਪਿਕ ਖੇਡਾਂ ਵਿੱਚ ਭਾਰਤ ਟੈਨਿਸ1992 ਓਲੰਪਿਕ ਖੇਡਾਂ ਵਿੱਚ ਭਾਰਤ ਹਵਾਲੇ1992 ਓਲੰਪਿਕ ਖੇਡਾਂ ਵਿੱਚ ਭਾਰਤ1992 ਓਲੰਪਿਕ ਖੇਡਾਂਬਾਰਸੀਲੋਨਾ

🔥 Trending searches on Wiki ਪੰਜਾਬੀ:

ਭਾਈ ਗੁਰਦਾਸ ਦੀਆਂ ਵਾਰਾਂਚਿੱਟਾ ਲਹੂਪ੍ਰਧਾਨ ਮੰਤਰੀਨਾਗਰਿਕਤਾਭਗਤੀ ਲਹਿਰਅਨੁਵਾਦਸਿੰਧਪ੍ਰੋਫ਼ੈਸਰ ਮੋਹਨ ਸਿੰਘਯੂਸਫ਼ ਖਾਨ ਅਤੇ ਸ਼ੇਰਬਾਨੋਮਾਂ ਬੋਲੀਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਧੁਨੀ ਵਿਗਿਆਨਸੰਤੋਖ ਸਿੰਘ ਧੀਰਈਸਾ ਮਸੀਹਵਿਸ਼ਵ ਰੰਗਮੰਚ ਦਿਵਸਵਿਧੀ ਵਿਗਿਆਨਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਲੋਕ ਖੇਡਾਂਆਨੰਦਪੁਰ ਸਾਹਿਬ ਦਾ ਮਤਾਭਾਈ ਗੁਰਦਾਸਪੇਰੂਵਾਕਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕਰਜ਼ਮੂਸਾਸੰਚਾਰਦਮਦਮੀ ਟਕਸਾਲਪੰਜਾਬ ਦੀਆਂ ਵਿਰਾਸਤੀ ਖੇਡਾਂਇਟਲੀ੧੧ ਮਾਰਚਸਿੱਖਿਆ (ਭਾਰਤ)ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਪਿਆਰਪੰਜਾਬੀ ਕਿੱਸਾਕਾਰਪੰਜਾਬ, ਭਾਰਤਹਰੀ ਖਾਦਸਵਰ ਅਤੇ ਲਗਾਂ ਮਾਤਰਾਵਾਂ17 ਅਕਤੂਬਰਵਾਸਤਵਿਕ ਅੰਕਅਜਮੇਰ ਸਿੰਘ ਔਲਖਜੱਟਬੋਲੀ (ਗਿੱਧਾ)ਰਹਿਰਾਸਐਚਆਈਵੀਅਲੋਪ ਹੋ ਰਿਹਾ ਪੰਜਾਬੀ ਵਿਰਸਾ27 ਮਾਰਚਬ੍ਰਾਜ਼ੀਲਨਿਰਵੈਰ ਪੰਨੂਦੁੱਲਾ ਭੱਟੀਮਲਵਈਸਰਪੇਚਸ਼ਾਹ ਮੁਹੰਮਦਜਿੰਦ ਕੌਰਭਾਈ ਬਚਿੱਤਰ ਸਿੰਘਧਨੀ ਰਾਮ ਚਾਤ੍ਰਿਕਵਾਰਿਸ ਸ਼ਾਹਜਾਤਮੱਧਕਾਲੀਨ ਪੰਜਾਬੀ ਸਾਹਿਤਸਦਾ ਕੌਰਪੰਜਾਬੀ ਵਿਕੀਪੀਡੀਆਗਰਭ ਅਵਸਥਾਮਾਲਵਾ (ਪੰਜਾਬ)ਕ੍ਰਿਕਟਵਿਸ਼ਵਕੋਸ਼ਹੀਰ ਰਾਂਝਾਪੀਰੀਅਡ (ਮਿਆਦੀ ਪਹਾੜਾ)ਸਿੰਘ ਸਭਾ ਲਹਿਰਹੱਜਖ਼ਾਲਸਾਖੋਜਸਾਈਬਰ ਅਪਰਾਧਹਾਰੂਕੀ ਮੁਰਾਕਾਮੀਉਪਵਾਕਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ🡆 More