ਹਿੰਦਸਾ

ਹਿੰਦਸੇ ਉਹ ਚਿੰਨ੍ਹ ਹਨ ਜੋ ਵੱਖ ਵੱਖ ਭਾਸ਼ਾਵਾਂ ਵਿੱਚ ਗਿਣਤੀ ਨੂੰ ਲਿਖਤੀ ਰੂਪ ਵਿੱਚ ਦਰਸਾਉਣ ਲਈ ਵਰਤੇ ਜਾਂਦੇ ਹਨ। ਵਰਤਮਾਨ ਸਮੇਂ ਵਿੱਚ ਇਸਤੇਮਾਲ ਹੋਣ ਵਾਲੇ ਹਿੰਦਸੇ ਅਰਬੀ ਹਿੰਦਸੇ ਕਹਾਉਂਦੇ ਹਨ ਕਿਉਂਕਿ ਅਰਬਾਂ ਨੇ ਗਿਣਤੀ ਦੀ ਇੱਕ ਪ੍ਰਣਾਲੀ ਸ਼ੁਰੂ ਕੀਤੀ ਜਿਸ ਵਿੱਚ ਸੰਖਿਆ ਵਿੱਚ ਹਿੰਦਸੇ ਦੀ ਜਗ੍ਹਾ ਅਨੁਸਾਰ ਉਸਦੀ ਕੀਮਤ ਹੁੰਦੀ ਹੈ। ਜਿਵੇਂ ਇਕਾਈ ਦੀ ਜਗ੍ਹਾ ਪੰਜ ਦੀ ਕੀਮਤ ਪੰਜ ਹੀ ਹੋਵੇਗੀ ਮਗਰ ਦਸ਼ਕ ਦੀ ਜਗ੍ਹਾ (ਸੱਜੇ ਤੋਂ ਖੱਬੇ ਦੂਜੀ ਜਗ੍ਹਾ) ਇਸਦੀ ਕੀਮਤ ਪੰਜਾਹ ਦੇ ਬਰਾਬਰ ਹੋਵੇਗੀ। ਇਸ ਤਰ੍ਹਾਂ ਵੱਡੀਆਂ ਸੰਖਿਆਵਾਂ ਨੂੰ ਲਿਖਣਾ ਸੰਭਵ ਹੋ ਗਿਆ ਜੋ ਵਿਗਿਆਨ ਦੇ ਵਿਕਾਸ ਲਈ ਬਹੁਤ ਜ਼ਰੂਰੀ ਸੀ। ਇਸ ਤੋਂ ਪਹਿਲਾਂ ਰੋਮਨ ਢੰਗ ਨਾਲ ਵੱਡੇ ਅੰਕ ਨੂੰ ਲਿਖਣਾ ਬਹੁਤ ਮੁਸ਼ਕਿਲ ਸੀ। ਹੇਠਾਂ ਵੱਖ-ਵੱਖ ਭਾਸ਼ਾਵਾਂ ਦੇ ਹਿੰਦਸਿਆਂ ਲਈ ਵਰਤੋਂ ਦੇ ਸੰਕੇਤ ਦਿੱਤੇ ਗਏ ਹਨ।

ਹਿੰਦਸਾ
ਕੀਮਤ ਅਨੁਸਾਰ ਪੱਛਮ ਯੂਰਪੀ ਅਰਬੀ ਅੰਕ ਪ੍ਰਣਾਲੀ ਦੇ ਦਸ ਹਿੰਦਸੇ

ਵੱਖ ਵੱਖ ਪ੍ਰਣਾਲੀਆਂ ਦੇ ਹਿੰਦਸਿਆਂ ਲਈ ਚਿੰਨ੍ਹ

ਪੱਛਮੀ ਅਰਬੀ 0 1 2 3 4 5 6 7 8 9
ਪੂਰਬੀ ਅਰਬੀ ٠ ١ ٢ ٣ ٤ ٥ ٦ ٧ ٨ ٩
ਫ਼ਾਰਸੀ ٠ ١ ٢ ٣ ۴ ۵ ۶ ٧ ٨ ٩
ਉਰਦੂ ۰ ۱ ۲ ۳ ۴ ۵ ۶ ۷ ۸ ۹
ਆਸਾਮੀ; ਬੰਗਾਲੀ
ਚੀਨੀ (ਆਮ ਵਰਤੋਂ)
ਚੀਨੀ (ਰਵਾਇਤੀ) 贰/貳 叁/叄 陆/陸
ਚੀਨੀ (ਸੁਜ਼ੂ)
ਦੇਵਨਾਗਰੀ
ਗੇ'ਜ਼ (ਇਥੋਪੀਆਈ)
ਗੁਜਰਾਤੀ
ਗੁਰਮੁਖੀ
ਮਿਸਰੀ ਚਿੱਤਰਲਿਪੀ 𓏺 𓏻 𓏼 𓏽 𓏾 𓏿 𓐀 𓐁 𓐂
ਕੰਨੜ
ਖਮੇਰ
ਲਾਓ
ਲਿੰਬੂ
ਮਲਿਆਲਮ
ਮੰਗੋਲੀਆਈ
ਬਰਮੀ
ਉੜੀਆ
ਰੋਮਨ I II III IV V VI VII VIII IX
ਤਮਿਲ
ਤੇਲਗੂ
ਥਾਈ
ਤਿੱਬਤੀ

Tags:

🔥 Trending searches on Wiki ਪੰਜਾਬੀ:

ਸੁਖਵੰਤ ਕੌਰ ਮਾਨਸੱਸੀ ਪੁੰਨੂੰਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਰਾਜਾ ਸਾਹਿਬ ਸਿੰਘਮੌੜਾਂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਜਲੰਧਰ (ਲੋਕ ਸਭਾ ਚੋਣ-ਹਲਕਾ)ਫ਼ਰੀਦਕੋਟ (ਲੋਕ ਸਭਾ ਹਲਕਾ)ਹੋਲੀਭੀਮਰਾਓ ਅੰਬੇਡਕਰਭੱਟਾਂ ਦੇ ਸਵੱਈਏਵੈਦਿਕ ਕਾਲਦਸਮ ਗ੍ਰੰਥਗ਼ਜ਼ਲਕੈਥੋਲਿਕ ਗਿਰਜਾਘਰਨਿਸ਼ਾਨ ਸਾਹਿਬਭਾਰਤ ਦਾ ਪ੍ਰਧਾਨ ਮੰਤਰੀਪੋਪਅਕਬਰਆਧੁਨਿਕ ਪੰਜਾਬੀ ਕਵਿਤਾਨਿਕੋਟੀਨਪੰਜਾਬੀ ਖੋਜ ਦਾ ਇਤਿਹਾਸਚੌਥੀ ਕੂਟ (ਕਹਾਣੀ ਸੰਗ੍ਰਹਿ)ਗੋਇੰਦਵਾਲ ਸਾਹਿਬਪੰਜਾਬੀ ਵਿਕੀਪੀਡੀਆਜੱਸਾ ਸਿੰਘ ਰਾਮਗੜ੍ਹੀਆਸਰਪੰਚਪ੍ਰਦੂਸ਼ਣਗੁਣਗੰਨਾਬੋਹੜਗ਼ਦਰ ਲਹਿਰਪੰਚਾਇਤੀ ਰਾਜਇੰਟਰਨੈੱਟਮਨੁੱਖੀ ਸਰੀਰਆਲਮੀ ਤਪਸ਼ਏ. ਪੀ. ਜੇ. ਅਬਦੁਲ ਕਲਾਮਜੇਠਗਰਭ ਅਵਸਥਾਪੰਜਾਬੀ ਅਖ਼ਬਾਰਰਸਾਇਣਕ ਤੱਤਾਂ ਦੀ ਸੂਚੀਜੀਵਨੀਆਸਟਰੇਲੀਆਸਦਾਮ ਹੁਸੈਨਧਨੀ ਰਾਮ ਚਾਤ੍ਰਿਕਪਦਮਾਸਨਜੀ ਆਇਆਂ ਨੂੰ (ਫ਼ਿਲਮ)ਪੰਜਾਬ ਖੇਤੀਬਾੜੀ ਯੂਨੀਵਰਸਿਟੀਤਖ਼ਤ ਸ੍ਰੀ ਪਟਨਾ ਸਾਹਿਬਲਾਲ ਕਿਲ੍ਹਾਮਹਿੰਦਰ ਸਿੰਘ ਧੋਨੀਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਹਰੀ ਖਾਦਸ਼ਾਹ ਹੁਸੈਨਲ਼ਮਾਤਾ ਜੀਤੋਬੱਬੂ ਮਾਨਟਾਟਾ ਮੋਟਰਸਸਿੰਘ ਸਭਾ ਲਹਿਰਪੰਜਾਬੀ ਕੱਪੜੇਭੰਗੜਾ (ਨਾਚ)ਸਿੱਖੀਗੁਰੂ ਤੇਗ ਬਹਾਦਰਹਵਾਮੁਹੰਮਦ ਗ਼ੌਰੀਛੋਟਾ ਘੱਲੂਘਾਰਾਮਦਰ ਟਰੇਸਾਤਕਸ਼ਿਲਾਵਰਨਮਾਲਾਅੰਮ੍ਰਿਤਪਾਲ ਸਿੰਘ ਖ਼ਾਲਸਾਜਹਾਂਗੀਰਪੰਜਾਬੀ ਟੀਵੀ ਚੈਨਲਸਿੱਖ ਸਾਮਰਾਜ🡆 More