ਹਰਾ ਇਨਕਲਾਬ

ਹਰੇ ਇਨਕਲਾਬ ਜਾਂ ਹਰੀ ਕ੍ਰਾਂਤੀ ਤੋਂ ਭਾਵ (1940 ਤੋਂ 1960 ਦੇ ਦਰਮਿਆਨ) ਖੇਤੀਬਾੜੀ ਖੇਤਰ ਵਿੱਚ ਹੋਈ ਤਰੱਕੀ, ਖੋਜਾਂ ਅਤੇ ਤਕਨੀਕੀ ਬਦਲਾਵਾਂ ਦੀ ਲੜੀ ਤੋਂ ਹੈ। ਇਸ ਨਾਲ ਵਿਸ਼ਵ ਦੇ ਖੇਤੀਬਾੜੀ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ, ਵਿਸੇਸ਼ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸਦਾ ਵਿਸ਼ਵ ਪੱਧਰ ਤੇ ਆਰੰਭ ਨੌਰਮਨ ਬੋਰਲੌਗ ਦੁਆਰਾ (ਜਿਸਨੂੰ ਕਿ ਹਰੀ ਕ੍ਰਾਂਤੀ ਦਾ ਪਿਤਾਮਾ ਕਿਹਾ ਜਾਂਦਾ ਹੈ) ਹੋਇਆ। ਉਸਨੇ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ। ਹਰੀ ਕ੍ਰਾਂਤੀ ਦੋਰਾਨ ਕਿਸਾਨਾ ਨੂੰ ਅਨਾਜ ਦੀਆਂ ਉਨਤ ਕਿਸਮਾਂ, ਸਿੰਜਾਈ ਦੇ ਸਾਧਨਾ ਦਾ ਵਿਕਾਸ, ਬਨਾਉਟੀ ਖਾਧ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

ਹਰਾ ਇਨਕਲਾਬ
ਦੂਜੀ ਸੰਸਾਰ ਜੰਗ ਤੋਂ ਬਾਅਦ ਨਵੀਂ ਤਕਨੀਕਾ, ਕੀੜੇਮਾਰ ਦਵਾਈਆਂ, ਨਦੀਨ ਨਾਸ਼ਕ, ਰਸਾਇਣਿਕ ਤੱਤ ਅਤੇ ਨਵੀਂ ਕਿਸਮਾਂ ਦੇ ਬੀਜਾਂ ਦੀ ਵਰਤੋਂ ਨਾਲ ਅੰਨ ਭੰਡਾਰ ਚ' ਚੋਖਾ ਵਾਧਾ ਹੋਇਆ।

ਹਰੀ ਕ੍ਰਾਂਤੀ ਸ਼ਬਦ ਪਹਿਲੀ ਵਾਰ 1968ਈ. ਵਿੱਚ ਵਿਲਿਅਮ ਗੋਡ ਦੁਆਰਾ ਵਰਤਿਆ ਗਾਇਆ।

ਹਵਾਲੇ

Tags:

ਨੌਰਮਨ ਬੋਰਲੌਗ

🔥 Trending searches on Wiki ਪੰਜਾਬੀ:

ਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਕਣਕ ਦੀ ਬੱਲੀਮਿਆ ਖ਼ਲੀਫ਼ਾਲਾਲ ਚੰਦ ਯਮਲਾ ਜੱਟਦਿੱਲੀਨੀਲਕਮਲ ਪੁਰੀਵੇਦਪੰਜਾਬੀ ਧੁਨੀਵਿਉਂਤਗੁਰਮੁਖੀ ਲਿਪੀਨਾਨਕ ਸਿੰਘਬ੍ਰਹਮਾਵਿਰਾਸਤ-ਏ-ਖ਼ਾਲਸਾਪੰਜਾਬੀ ਸਾਹਿਤਪਿਸ਼ਾਚਬਲਾਗਗਰਭਪਾਤਪ੍ਰੋਫ਼ੈਸਰ ਮੋਹਨ ਸਿੰਘਅਰਜਨ ਢਿੱਲੋਂਛੋਲੇਸ੍ਰੀ ਚੰਦਗਿਆਨੀ ਗਿਆਨ ਸਿੰਘਹਾੜੀ ਦੀ ਫ਼ਸਲਹਰੀ ਸਿੰਘ ਨਲੂਆਅਕਬਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਏਅਰ ਕੈਨੇਡਾਏ. ਪੀ. ਜੇ. ਅਬਦੁਲ ਕਲਾਮਵਾਰਗਰਭ ਅਵਸਥਾਮੂਲ ਮੰਤਰਅੰਤਰਰਾਸ਼ਟਰੀ ਮਹਿਲਾ ਦਿਵਸਲੋਕ-ਨਾਚ ਅਤੇ ਬੋਲੀਆਂਗੁਰਦੁਆਰਾ ਕੂਹਣੀ ਸਾਹਿਬਭਾਈ ਵੀਰ ਸਿੰਘਵਿੱਤ ਮੰਤਰੀ (ਭਾਰਤ)ਮਧਾਣੀਕਲਪਨਾ ਚਾਵਲਾਦਿਵਾਲੀਤਾਰਾਧੁਨੀ ਵਿਗਿਆਨਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਦੂਜੀ ਸੰਸਾਰ ਜੰਗਅਕਾਲ ਤਖ਼ਤਲੰਮੀ ਛਾਲਪੰਜਾਬੀ ਲੋਕ ਖੇਡਾਂਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਸਿੱਖੀਜਾਪੁ ਸਾਹਿਬਰਸਾਇਣਕ ਤੱਤਾਂ ਦੀ ਸੂਚੀਪੰਜਾਬ ਲੋਕ ਸਭਾ ਚੋਣਾਂ 2024ਬੀ ਸ਼ਿਆਮ ਸੁੰਦਰਸਾਕਾ ਨਨਕਾਣਾ ਸਾਹਿਬਆਧੁਨਿਕ ਪੰਜਾਬੀ ਵਾਰਤਕਲੇਖਕਵਿਅੰਜਨਲੋਕ ਕਾਵਿਪੰਜਾਬੀ ਨਾਵਲ ਦਾ ਇਤਿਹਾਸਕਾਗ਼ਜ਼ਆਧੁਨਿਕ ਪੰਜਾਬੀ ਕਵਿਤਾਹਾਰਮੋਨੀਅਮਫ਼ਿਰੋਜ਼ਪੁਰਜਾਤਪ੍ਰੀਤਮ ਸਿੰਘ ਸਫ਼ੀਰਧੁਨੀ ਵਿਉਂਤਨਾਵਲਆਪਰੇਟਿੰਗ ਸਿਸਟਮਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਅਮਰ ਸਿੰਘ ਚਮਕੀਲਾ (ਫ਼ਿਲਮ)ਉਪਭਾਸ਼ਾਡਾ. ਹਰਚਰਨ ਸਿੰਘਸਿਮਰਨਜੀਤ ਸਿੰਘ ਮਾਨਭਾਰਤ ਦਾ ਇਤਿਹਾਸਅੱਡੀ ਛੜੱਪਾਅੰਤਰਰਾਸ਼ਟਰੀਬੰਗਲਾਦੇਸ਼ਵਰਿਆਮ ਸਿੰਘ ਸੰਧੂ🡆 More