ਸਾਹ ਪ੍ਰਣਾਲੀ

ਸਾਹ ਪ੍ਰਣਾਲੀ (respiratory apparatus ਜਾਂ respiratory system) ਜੀਵ ਵਿੱਚ ਸਾਹ ਦੀ ਪਰਿਕਿਰਿਆ ਲਈ ਇਸਤੇਮਾਲ ਵਿਸ਼ੇਸ਼ ਅੰਗਾਂ ਅਤੇ ਸੰਰਚਨਾਵਾਂ ਤੋਂ ਮਿਲ ਕੇ ਬਣੀ ਜੈਵਿਕ ਪ੍ਰਣਾਲੀ ਹੈ। ਸਾਹ ਪ੍ਰਣਾਲੀ ਅੰਦਰ ਇੱਕ ਜੀਵ ਅਤੇ ਪਰਿਆਵਰਣ ਵਿਚਕਾਰ ਆਕਸੀਜਨ ਅਤੇ ਕਾਰਬਨ ਡਾਇਆਕਸਾਇਡ ਦੇ ਲੈਣ-ਦੇਣ ਸ਼ਾਮਿਲ ਹੁੰਦਾ ਹੈ।

ਸਾਹ ਪ੍ਰਣਾਲੀ
ਸਾਹ ਪ੍ਰਣਾਲੀ
ਸਾਹ ਪ੍ਰਣਾਲੀ ਦਾ ਪੂਰਨ ਵੇਰਵਾ
ਜਾਣਕਾਰੀ
ਪਛਾਣਕਰਤਾ
ਲਾਤੀਨੀsystema respiratorium
MeSHD012137
TA98A06.0.00.000
TA23133
FMA7158
ਸਰੀਰਿਕ ਸ਼ਬਦਾਵਲੀ

ਮਨੁੱਖੀ ਜੀਵ ਵਰਗੇ ਸਾਹ ਲੈਣ ਵਾਲੇ ਰੀੜ੍ਹਧਾਰੀਆਂ ਵਿੱਚ, ਸਾਹ ਕਿਰਿਆ ਫੇਫੜਿਆਂ ਵਿੱਚ ਵਾਪਰਦੀ ਹੈ। ਸਰੀਰ ਨੂੰ ਆਕਸੀਜਨ ਸਪਲਾਈ ਕਰਨ ਲਈ ਸਾਹ ਅੰਦਰ ਲੈ ਜਾਣ ਨੂੰ ਸਾਹ ਲੈਣਾ ਅਤੇ ਫੇਫੜਿਆਂ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਕੱਢਣ ਨੂੰ ਸਾਹ ਛੱਡਣਾ ਕਹਿੰਦੇ ਹਨ।

Tags:

🔥 Trending searches on Wiki ਪੰਜਾਬੀ:

ਖੇਤੀਬਾੜੀਪੰਜਾਬੀ ਭਾਸ਼ਾਅਕਾਸ਼ਸਾਕਾ ਗੁਰਦੁਆਰਾ ਪਾਉਂਟਾ ਸਾਹਿਬਫੁੱਟਬਾਲਉਲਕਾ ਪਿੰਡਵੱਡਾ ਘੱਲੂਘਾਰਾਖਡੂਰ ਸਾਹਿਬਅਕਾਲੀ ਕੌਰ ਸਿੰਘ ਨਿਹੰਗਸੈਣੀਸਾਕਾ ਨੀਲਾ ਤਾਰਾਸਵੈ-ਜੀਵਨੀਹਾੜੀ ਦੀ ਫ਼ਸਲਜਿਹਾਦਯੂਨੀਕੋਡਕਿਰਨ ਬੇਦੀਝੋਨਾਪੰਜਾਬੀ ਮੁਹਾਵਰੇ ਅਤੇ ਅਖਾਣਰੋਮਾਂਸਵਾਦੀ ਪੰਜਾਬੀ ਕਵਿਤਾਬੱਦਲਖੋਜਭਾਈ ਗੁਰਦਾਸ ਦੀਆਂ ਵਾਰਾਂਸਿਹਤ ਸੰਭਾਲਫ਼ਾਰਸੀ ਭਾਸ਼ਾਚੇਤਵਿਸ਼ਵਕੋਸ਼ਤਰਨ ਤਾਰਨ ਸਾਹਿਬਸ਼ਿਵ ਕੁਮਾਰ ਬਟਾਲਵੀਏਡਜ਼ਜੀਵਨਸ਼ਰੀਂਹ15 ਨਵੰਬਰਨਵਤੇਜ ਭਾਰਤੀਇਪਸੀਤਾ ਰਾਏ ਚਕਰਵਰਤੀਵਰਿਆਮ ਸਿੰਘ ਸੰਧੂਭੰਗੜਾ (ਨਾਚ)ਪੁਆਧਪੱਤਰਕਾਰੀਮਿਲਖਾ ਸਿੰਘਜਨੇਊ ਰੋਗਪੰਜਾਬ, ਭਾਰਤ ਦੇ ਜ਼ਿਲ੍ਹੇਪੂਰਨ ਸਿੰਘਅਰਜਨ ਢਿੱਲੋਂਦੂਜੀ ਸੰਸਾਰ ਜੰਗਭਾਈ ਵੀਰ ਸਿੰਘਮੰਡਵੀਸੰਤੋਖ ਸਿੰਘ ਧੀਰਕੰਪਿਊਟਰਨਾਵਲਭਾਰਤ ਦਾ ਸੰਵਿਧਾਨਮੁਗ਼ਲ ਸਲਤਨਤਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਗਰੀਨਲੈਂਡਮੁਹੰਮਦ ਗ਼ੌਰੀਜੇਠਭੰਗਾਣੀ ਦੀ ਜੰਗਮੋਬਾਈਲ ਫ਼ੋਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮਹਾਤਮਪਾਣੀਪਤ ਦੀ ਪਹਿਲੀ ਲੜਾਈਭਾਰਤ ਵਿੱਚ ਬੁਨਿਆਦੀ ਅਧਿਕਾਰਪੰਜ ਕਕਾਰਕੈਨੇਡਾ ਦਿਵਸਕੁਲਦੀਪ ਮਾਣਕਊਧਮ ਸਿੰਘਪੰਜਾਬੀ ਅਖ਼ਬਾਰਮਦਰੱਸਾਪੰਜਾਬੀ ਜੀਵਨੀਅਭਾਜ ਸੰਖਿਆਹਾਸ਼ਮ ਸ਼ਾਹਕੈਥੋਲਿਕ ਗਿਰਜਾਘਰ🡆 More