ਸਾਹ ਕਿਰਿਆ

ਸਾਹ ਕਿਰਿਆ ਦੋ ਕਿਰਿਆਵਾਂ ਦਾ ਮੇਲ ਹੈ: ਸਾਹ ਅੰਦਰ ਲੈ ਜਾਣ ਦੀ ਕਿਰਿਆ ਜਿਸ ਵਿੱਚ ਹਵਾ 'ਚ ਆਕਸੀਜਨ ਸੈੱਲਾਂ ਤੱਕ ਲੈ ਕਿ ਜਾਂਦੇ ਹਾਂ ਅਤੇ ਸਾਹ ਬਾਹਰ ਕੱਢਣਾ ਜਿਸ ਵਿੱਚ ਸਰੀਰ 'ਚ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ। ਸਾਹ ਕਿਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਹੈ। ਆਮ ਤੰਦਰੂਸਤ ਵਿਅਕਤੀ ਪ੍ਰਤੀ ਮਿੰਟ 20 ਤੋਂ 22 ਵਾਰ ਸਾਹ ਲੈਂਦਾ ਹੈ। ਇਹ ਕਿਰਿਆ ਨੱਕ ਰਸਤੇ ਹੁੰਦੀ ਹੈ ਜਿਸ ਨੂੰ ਫੇਫੜੇ ਕਰਦੇ ਹਨ। ਅਸੀਂ ਲਗਭਗ 1500 ਘਣ ਸੈਟੀਮੀਟਰ ਹਵਾ ਅੰਦਰ ਲੈ ਜਾਂਦੇ ਹਾਂ ਅਤੇ 1500 ਘਣ ਸੈਂਟੀਮੀਟਰ ਹਵਾ ਬਾਹਰ ਕੱਢਦੇ ਹਾਂ ਅਤੇ ਲਗਭਗ 500 ਘਣ ਸੈਂਟੀਮੀਟਰ ਹਵਾ ਸਾਡੇ ਫੇਫੜਿਆਂ ਵਿੱਚ ਰਹਿ ਜਾਂਦੀ ਹੈ।

ਸਾਹ ਪ੍ਰਣਾਲੀ ਦੇ ਅੰਗ

ਹਵਾਲੇ

Tags:

ਆਕਸੀਜਨਕਾਰਬਨ ਡਾਈਆਕਸਾਈਡ

🔥 Trending searches on Wiki ਪੰਜਾਬੀ:

੧੯੧੮ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਲੰਡਨਗੱਤਕਾਮੈਰੀ ਕੋਮਹਾਂਸੀਜਪੁਜੀ ਸਾਹਿਬ੨੧ ਦਸੰਬਰਇੰਡੀਅਨ ਪ੍ਰੀਮੀਅਰ ਲੀਗਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਸਤਿਗੁਰੂਐਮਨੈਸਟੀ ਇੰਟਰਨੈਸ਼ਨਲਵਾਰਿਸ ਸ਼ਾਹਪੰਜਾਬੀ ਕੈਲੰਡਰਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਜੰਗਨਾਮੇਸਰ ਆਰਥਰ ਕਾਨਨ ਡੌਇਲਹੁਸਤਿੰਦਰਐਸਟਨ ਵਿਲਾ ਫੁੱਟਬਾਲ ਕਲੱਬਪੰਜਾਬੀ ਰੀਤੀ ਰਿਵਾਜਈਸ਼ਵਰ ਚੰਦਰ ਨੰਦਾਜੰਗਪਾਣੀਸ਼ਾਹ ਮੁਹੰਮਦਪੰਜਾਬੀ ਆਲੋਚਨਾਜਵਾਹਰ ਲਾਲ ਨਹਿਰੂਬਲਵੰਤ ਗਾਰਗੀਲੋਕ ਸਾਹਿਤਗੁਰੂ ਹਰਿਗੋਬਿੰਦ2013 ਮੁਜੱਫ਼ਰਨਗਰ ਦੰਗੇਕ੍ਰਿਕਟਦਸਮ ਗ੍ਰੰਥਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪ੍ਰੋਸਟੇਟ ਕੈਂਸਰਸਖ਼ਿਨਵਾਲੀਆਮਦਨ ਕਰਟਿਊਬਵੈੱਲਸਾਕਾ ਗੁਰਦੁਆਰਾ ਪਾਉਂਟਾ ਸਾਹਿਬਇਸਲਾਮਕੁਕਨੂਸ (ਮਿਥਹਾਸ)ਭੰਗਾਣੀ ਦੀ ਜੰਗਛਪਾਰ ਦਾ ਮੇਲਾਗੂਗਲਪੰਜਾਬ (ਭਾਰਤ) ਦੀ ਜਨਸੰਖਿਆਖੋਜ29 ਸਤੰਬਰਜਮਹੂਰੀ ਸਮਾਜਵਾਦਲੋਕਧਾਰਾਗੁਡ ਫਰਾਈਡੇਨਰਿੰਦਰ ਮੋਦੀਇਲੈਕਟੋਰਲ ਬਾਂਡਅਜਮੇਰ ਸਿੰਘ ਔਲਖਸਾਂਚੀਭਾਰਤ ਦਾ ਸੰਵਿਧਾਨਮਦਰ ਟਰੇਸਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਲੋਕ ਸਭਾਸਾਊਦੀ ਅਰਬਇੰਡੋਨੇਸ਼ੀ ਬੋਲੀਰਸੋਈ ਦੇ ਫ਼ਲਾਂ ਦੀ ਸੂਚੀਸਿੰਘ ਸਭਾ ਲਹਿਰਸਤਿ ਸ੍ਰੀ ਅਕਾਲਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਦੀਵੀਨਾ ਕੋਮੇਦੀਆਤਖ਼ਤ ਸ੍ਰੀ ਦਮਦਮਾ ਸਾਹਿਬ27 ਅਗਸਤਅਵਤਾਰ ( ਫ਼ਿਲਮ-2009)ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਕਿਰਿਆ-ਵਿਸ਼ੇਸ਼ਣਬਾੜੀਆਂ ਕਲਾਂਗੁਰਬਖ਼ਸ਼ ਸਿੰਘ ਪ੍ਰੀਤਲੜੀਹੀਰ ਵਾਰਿਸ ਸ਼ਾਹਪੰਜਾਬੀ ਲੋਕ ਖੇਡਾਂ🡆 More