ਫੇਫੜਾ

ਫੇਫੜਾ ਹਵਾ ਨਾਲ ਸਾਹ ਲੈਣ ਵਾਲੇ ਪ੍ਰਾਣੀਆਂ, ਖ਼ਾਸ ਕਰ ਕੇ ਜਿਆਦਾਤਰ ਚਹੁ-ਪੈਰੀ ਜਾਨਵਰਾਂ ਅਤੇ ਕੁਝ ਮੱਛੀਆਂ ਅਤੇ ਘੋਗਿਆਂ, ਵਿੱਚ ਇੱਕ ਆਵਸ਼ਕ ਸੁਆਸ-ਅੰਗ ਹੁੰਦਾ ਹੈ। ਥਣਧਾਰੀਆਂ ਅਤੇ ਹੋਰ ਜਟਿਲ ਜੀਵ-ਕਿਸਮਾਂ ਵਿੱਚ ਰੀੜ੍ਹ ਦੀ ਹੱਡੀ ਕੋਲ ਦਿਲ ਦੇ ਦੋਹਾਂ ਪਾਸੇ ਦੋ ਫੇਫੜੇ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਵਾਯੂਮੰਡਲ ਤੋਂ ਆਕਸੀਜਨ ਲੈ ਕੇ ਲਹੂ-ਧਾਰਾ ਵਿੱਚ ਮਿਲਾਉਣਾ ਅਤੇ ਲਹੂ-ਧਾਰਾ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਵਾਯੂਮੰਡਲ ਵਿੱਚ ਛੱਡਣਾ ਹੁੰਦਾ ਹੈ। ਗੈਸਾਂ ਦਾ ਇਹ ਤਬਾਦਲਾ ਸੈਲਾਂ ਨਾਲ ਬਣੀਆਂ ਨਿੱਕੀਆਂ ਨਿੱਕੀਆਂ ਪਤਲੀਆਂ ਦੀਵਾਰਾਂ ਵਾਲੀਆਂ ਹਵਾ ਦੀਆਂ ਅਸੰਖ ਥੈਲੀਆਂ ਜਿਹਨਾਂ ਨੂੰ ਅਲਵਿਓਲੀ (alveoli) ਕਿਹਾ ਜਾਂਦਾ ਹੈ, ਦੇ ਇੱਕ ਵਿਸ਼ੇਸ਼ ਤਾਣੇ ਬਾਣੇ ਵਿੱਚ ਨੇਪਰੇ ਚੜ੍ਹਦਾ ਹੈ।

ਫੇਫੜਾ
ਸੂਰ ਦੇ ਫੇਫੜੇ
ਫੇਫੜਾ
ਮਨੁੱਖੀ ਫੇਫੜੇ ਦਿਲ ਅਤੇ ਛਾਤੀ-ਖੋਲ ਵਿਚਲੀਆਂ ਲਹੂ-ਨਾੜਾਂ ਦੇ ਪਾਸਿਆਂ ਉੱਤੇ ਹੁੰਦੇ ਹਨ।
ਫੇਫੜਾ
Air enters and leaves the lungs via a conduit of cartilaginous passageways—the bronchi and bronchioles. ਇਸ ਚਿੱਤਰ ਵਿੱਚ ਫੇਫੜਾ ਟਿਸ਼ੂ ਨੂੰIn this image, lung tissue has been dissected away to reveal the bronchioles

ਹਵਾਲੇ

Tags:

ਆਕਸੀਜਨਕਾਰਬਨ ਡਾਈਆਕਸਾਈਡ

🔥 Trending searches on Wiki ਪੰਜਾਬੀ:

ਦਿਲਕੁਇਅਰਚਿੜੀ-ਛਿੱਕਾਪਾਕਿਸਤਾਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਜੜ੍ਹੀ-ਬੂਟੀਬੁੱਧ (ਗ੍ਰਹਿ)ਗਲਪਵਲਾਦੀਮੀਰ ਲੈਨਿਨਮਹਿਮੂਦ ਗਜ਼ਨਵੀਰਿਗਵੇਦਕੁਇਅਰ ਸਿਧਾਂਤਵੱਡਾ ਘੱਲੂਘਾਰਾਬੰਦਰਗਾਹਰਾਜ (ਰਾਜ ਪ੍ਰਬੰਧ)ਹਰਿਮੰਦਰ ਸਾਹਿਬਫੌਂਟਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਇਸਲਾਮਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਆਧੁਨਿਕਤਾਸਫ਼ਰਨਾਮੇ ਦਾ ਇਤਿਹਾਸਨਮੋਨੀਆਰਾਜਾ ਪੋਰਸਹਰਭਜਨ ਮਾਨਪਰਿਵਾਰਸੂਬਾ ਸਿੰਘਯਥਾਰਥਵਾਦ (ਸਾਹਿਤ)ਦਿਲਜੀਤ ਦੋਸਾਂਝਪੰਜਾਬੀ ਵਾਰ ਕਾਵਿ ਦਾ ਇਤਿਹਾਸਤਖ਼ਤ ਸ੍ਰੀ ਦਮਦਮਾ ਸਾਹਿਬਬਾਬਾ ਜੀਵਨ ਸਿੰਘਸਿੰਘ ਸਭਾ ਲਹਿਰਦਲੀਪ ਸਿੰਘਭਾਸ਼ਾਪੰਜਾਬ ਲੋਕ ਸਭਾ ਚੋਣਾਂ 2024ਭਾਰਤ ਰਾਸ਼ਟਰੀ ਕ੍ਰਿਕਟ ਟੀਮਮਾਤਾ ਗੁਜਰੀਟੀਚਾਭੀਮਰਾਓ ਅੰਬੇਡਕਰਹਰੀ ਸਿੰਘ ਨਲੂਆਮਿਆ ਖ਼ਲੀਫ਼ਾਅਨੰਦ ਸਾਹਿਬਬਾਤਾਂ ਮੁੱਢ ਕਦੀਮ ਦੀਆਂ2024 ਭਾਰਤ ਦੀਆਂ ਆਮ ਚੋਣਾਂਕੁਦਰਤਗੁਰਦਿਆਲ ਸਿੰਘਰਾਮ ਸਰੂਪ ਅਣਖੀਇਲਤੁਤਮਿਸ਼ਭਾਰਤਅਮਰ ਸਿੰਘ ਚਮਕੀਲਾਉੱਚਾਰ-ਖੰਡਲਿਪੀਇਕਾਂਗੀਸਟੀਫਨ ਹਾਕਿੰਗਲੋਕ ਸਾਹਿਤਤਬਲਾਪੋਸਤਅੰਗਰੇਜ਼ੀ ਬੋਲੀਰਾਜਾ ਸਾਹਿਬ ਸਿੰਘਮਨੁੱਖੀ ਹੱਕਵਿਆਹਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਰਣਜੀਤ ਸਿੰਘਪੰਜਾਬ ਦੇ ਲੋਕ-ਨਾਚਮੌਲਿਕ ਅਧਿਕਾਰਪਾਣੀਸਿਕੰਦਰ ਮਹਾਨਮੀਰੀ-ਪੀਰੀਗੁਰਬਚਨ ਸਿੰਘ ਭੁੱਲਰਕੋਟਲਾ ਛਪਾਕੀਸਾਹਿਤ ਅਕਾਦਮੀ ਇਨਾਮਸ਼੍ਰੋਮਣੀ ਅਕਾਲੀ ਦਲਨਿਰਵੈਰ ਪੰਨੂਮਲਵਈਫ਼ਾਰਸੀ ਭਾਸ਼ਾਮੁਗ਼ਲ ਸਲਤਨਤ🡆 More