ਸਾਈਬਰਨੇਟਿਕਸ, ਰੈਗੂਲੇਟਰੀ ਸਿਸਟਮਾਂ, ਉਨ੍ਹਾਂ ਦੀਆਂ ਸੰਰਚਨਾਵਨ, ਸੀਮਾਵਾਂ, ਅਤੇ ਸੰਭਾਵਨਾਵਾਂ ਨੂੰ ਫਰੋਲਣ ਲਈ ਇੱਕ ਪਾਰ-ਅਨੁਸ਼ਾਸਨੀ ਵਿਧਾਨ ਹੈ। 21ਵੀਂ ਸਦੀ ਵਿੱਚ, ਇਹ ਸ਼ਬਦ ਅਕਸਰ ਵਧੇਰੇ ਵਿਆਪਕ ਅਰਥਾਂ, ਅਰਥਾਤ ਤਕਨਾਲੋਜੀ ਵਰਤ ਰਹੇ ਕਿਸੇ ਵੀ ਸਿਸਟਮ ਦਾ ਕੰਟਰੋਲ ਵਜੋਂ ਵਰਤਿਆ ਜਾਂਦਾ ਹੈ; ਇਸ ਨੇ ਇਸ ਦੇ ਅਰਥ ਨੂੰ ਇਸ ਹੱਦ ਤੱਕ ਖੁੰਢਾ ਕਰ ਦਿੱਤਾ ਹੈ ਕਿ ਬਹੁਤ ਸਾਰੇ ਲੇਖਕ ਇਸ ਨੂੰ ਵਰਤਣ ਤੋਂ ਬਚਦੇ ਹਨ।
ਸਾਈਬਰਨੇਟਿਕਸ, ਮਕੈਨੀਕਲ, ਭੌਤਿਕ, ਜੈਵਿਕ, ਬੋਧਾਤਮਕ ਅਤੇ ਸਮਾਜਿਕ ਸਿਸਟਮਾਂ ਦੇ ਤੌਰ ਤੇ ਸਿਸਟਮਾਂ ਦਾ ਅਧਿਐਨ ਕਰਨ ਲਈ ਪ੍ਰਸੰਗਿਕ ਹੈ।
Първи закон на кибернетиката:
Времето е относителна величина. Пространството е относителна величина. Масата е относителна величина.Връзката между тези величини е корелативна. Те се съотнасят така както битието и съзнанието т.е за тях също е в сила основният закон на философията. Битието е съставено от пространство и материя,а съзнанието е времето. Трите величини са абсолютно трансцедентални.
This article uses material from the Wikipedia ਪੰਜਾਬੀ article ਸਾਈਬਰਨੇਟਿਕਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.