ਸਨਾ

ਸਨਾ (Arabic: صنعاء) ਜਾਂ ਸਾਨਾ, ਯਮਨ ਦੀ ਰਾਜਧਾਨੀ ਅਤੇ ਸਨਾ ਰਾਜਪਾਲੀ ਦਾ ਕੇਂਦਰ ਹੈ; ਪਰ ਸ਼ਹਿਰ ਖ਼ੁਦ ਰਾਜਪਾਲੀ ਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖਰਾ ਪ੍ਰਸ਼ਾਸਕੀ ਜ਼ਿਲ੍ਹਾ ਅਮਾਨਤ ਅਲ-ਅਸੀਮਾਹ ਬਣਾਉਂਦਾ ਹੈ।

ਸਨਾ

ਇਹ ਦੁਨੀਆ ਦੇ ਸਭ ਤੋਂ ਪੁਰਾਣੇ ਅਬਾਦ ਹੋਏ ਸ਼ਹਿਰਾਂ ਵਿੱਚੋਂ ਇੱਕ ਹੈ। 2300 ਮੀਟਰ ਦੀ ਅਬਾਦੀ ਉੱਤੇ ਸਥਿਤ ਇਹ ਸ਼ਹਿਰ ਦੁਨੀਆ ਦੀਆਂ ਸਭ ਤੋਂ ਉੱਚੀਆਂ ਰਾਜਧਾਨੀਆਂ ਵਿੱਚੋਂ ਵੀ ਇੱਕ ਹੈ। ਇਸ ਦੀ ਅਬਾਦੀ ਲਗਭਗ ਸਾਢੇ ਉੱਨੀ ਲੱਖ (2012 ਅੰਦਾਜ਼ਾ) ਹੈ ਜਿਸ ਕਰ ਕੇ ਇਹ ਯਮਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਨਾ ਦਾ ਪੁਰਾਣਾ ਸ਼ਹਿਰ, ਜੋ ਕਿ ਯੁਨੈਸਕੋ ਦਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ, ਇੱਕ ਵਿਲੱਖਣ ਦਰਸ਼ਨੀ ਸ਼ੈਲੀ ਦਰਸਾਉਂਦਾ ਹੈ ਜਿਸਦਾ ਕਾਰਨ ਇਸ ਦੇ ਬੇਜੋੜ ਭਵਨ-ਨਿਰਮਾਣ ਸੰਬੰਧੀ ਵਿਸ਼ੇਸ਼ਤਾਵਾਂ, ਖ਼ਾਸ ਕਰ ਕੇ ਜਿਆਮਿਤੀ ਨਮੂਨਿਆਂ ਨਾਲ਼ ਸਜੀਆਂ ਹੋਈਆਂ ਬਹੁ-ਮੰਜ਼ਲੀ ਇਮਾਰਤਾਂ, ਹਨ।

ਹਵਾਲੇ

Tags:

ਯਮਨ

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਪੰਜਾਬ ਵਿਧਾਨ ਸਭਾਯੂਬਲੌਕ ਓਰਿਜਿਨਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰਦੁਆਰਾ ਬਾਓਲੀ ਸਾਹਿਬਪਵਨ ਕੁਮਾਰ ਟੀਨੂੰਸੱਟਾ ਬਜ਼ਾਰਨਿੱਕੀ ਕਹਾਣੀਫੌਂਟਕੈਥੋਲਿਕ ਗਿਰਜਾਘਰਪੰਛੀਕਿੱਸਾ ਕਾਵਿਬਾਜਰਾਰਾਮਪੁਰਾ ਫੂਲਹੋਲੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਾਹਿਤ ਅਤੇ ਇਤਿਹਾਸਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜਾਤਪੰਜਾਬੀ ਸੂਬਾ ਅੰਦੋਲਨ25 ਅਪ੍ਰੈਲਸਾਕਾ ਨਨਕਾਣਾ ਸਾਹਿਬਸਾਹਿਤ ਅਕਾਦਮੀ ਇਨਾਮਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸਰਪੰਚਅੰਗਰੇਜ਼ੀ ਬੋਲੀਵੈਦਿਕ ਕਾਲਵਿਸਾਖੀਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਅਜਮੇਰ ਸਿੰਘ ਔਲਖਲੋਕ ਸਭਾ ਦਾ ਸਪੀਕਰਨਿੱਜੀ ਕੰਪਿਊਟਰਭਾਈ ਮਰਦਾਨਾਪੋਹਾਮੌਰੀਆ ਸਾਮਰਾਜਭਾਰਤ ਦਾ ਪ੍ਰਧਾਨ ਮੰਤਰੀਅੰਬਾਲਾਸੱਭਿਆਚਾਰਇੰਦਰਾ ਗਾਂਧੀਨਾਟਕ (ਥੀਏਟਰ)ਅਮਰਿੰਦਰ ਸਿੰਘ ਰਾਜਾ ਵੜਿੰਗਜੀਵਨਆਲਮੀ ਤਪਸ਼ਦਲ ਖ਼ਾਲਸਾ (ਸਿੱਖ ਫੌਜ)ਕਵਿਤਾਨੀਲਕਮਲ ਪੁਰੀਹਾਸ਼ਮ ਸ਼ਾਹਸ਼ੇਰਆਯੁਰਵੇਦਗ਼ਜ਼ਲਪੰਜਾਬੀ ਟ੍ਰਿਬਿਊਨਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਲੋਕ ਬੋਲੀਆਂਝੋਨਾਅਲੰਕਾਰ (ਸਾਹਿਤ)ਕਲਪਨਾ ਚਾਵਲਾਜਾਪੁ ਸਾਹਿਬਸੁਖਬੀਰ ਸਿੰਘ ਬਾਦਲਪੰਜਾਬੀ ਭਾਸ਼ਾਲਾਲ ਚੰਦ ਯਮਲਾ ਜੱਟਅਰਥ-ਵਿਗਿਆਨਨਿਰਵੈਰ ਪੰਨੂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਐਵਰੈਸਟ ਪਹਾੜਨਵਤੇਜ ਸਿੰਘ ਪ੍ਰੀਤਲੜੀਨਿਕੋਟੀਨਸੰਯੁਕਤ ਰਾਸ਼ਟਰਹਰਨੀਆਕਣਕਰੋਸ਼ਨੀ ਮੇਲਾਫ਼ਾਰਸੀ ਭਾਸ਼ਾਰਾਗ ਸੋਰਠਿ🡆 More