ਵਿਸ਼ਵ ਵਿਰਾਸਤ ਟਿਕਾਣਾ

ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ। ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।

ਵਿਸ਼ਵ ਵਿਰਾਸਤ ਟਿਕਾਣਾ
ਵਿਸ਼ਵ ਵਿਰਾਸਤ ਕਮੇਟੀ ਦਾ ਲੋਗੋ

ਅੰਕੜੇ

ਹੇਠਲੀ ਸਾਰਨੀ ਵਿੱਚ ਜੋਨਾਂ ਮੁਤਾਬਕ ਟਿਕਾਣਿਆਂ ਦੀ ਗਿਣਤੀ ਅਤੇ ਉਹਨਾਂ ਦਾ ਵਰਗੀਕਰਨ ਦਿੱਤਾ ਗਿਆ ਹੈ:

ਜੋਨ ਕੁਦਰਤੀ ਸੱਭਿਆਚਾਰਕ ਮਿਸ਼ਰਤ ਕੁਲ
ਉੱਤਰੀ ਅਮਰੀਕਾ ਅਤੇ ਯੂਰਪ 68 417 11 496
ਏਸ਼ੀਆ ਅਤੇ ਓਸ਼ੇਨੀਆ 55 148 10 213
ਅਫ਼ਰੀਕਾ 39 48 4 91
ਅਰਬ ਮੁਲਕ 5 67 2 74
ਲਾਤੀਨੀ ਅਮਰੀਕਾ ਅਤੇ ਕੈਰੇਬੀਅਨ 36 91 3 130
ਉਪ-ਕੁੱਲ 203 771 30 1004
ਦੂਹਰੇ ਗਿਣੇ ਹਟਾ ਕੇ* 15 26 1 42
ਕੁੱਲ 188 745 29 962

* ਕਿਉਂਕਿ ਕੁਝ ਟਿਕਾਣੇ ਇੱਕ ਤੋਂ ਵੱਧ ਦੇਸ਼ਾਂ ਨਾਲ਼ ਸਬੰਧ ਰੱਖਦੇ ਹਨ, ਇਸ ਕਰ ਕੇ ਦੇਸ਼ ਜਾਂ ਖੇਤਰ ਮੁਤਾਬਕ ਗਿਣਤੀ ਕਰਦੇ ਹੋਏ ਦੂਹਰੀ ਵਾਰ ਗਿਣੇ ਜਾ ਸਕਦੇ ਹਨ।

ਰਾਜਖੇਤਰੀ ਵੰਡ

ਨੋਟ: ਇਸ ਰੂਪ-ਰੇਖਾ ਵਿੱਚ ਦਸ ਜਾਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼ ਹੀ ਸ਼ਾਮਲ ਕੀਤੇ ਗਏ ਹਨ।

  • ਭੂਰਾ: 40 ਜਾਂ ਉਸ ਤੋਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਲਕਾ ਭੂਰਾ: 30 ਤੋਂ 39 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਸੰਗਤਰੀ: 20 ਤੋਂ 29 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਨੀਲਾ: 15 ਤੋਂ 19 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਰਾ: 10 ਤੋਂ 14 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
ਵਿਸ਼ਵ ਵਿਰਾਸਤ ਟਿਕਾਣਾ

ਗੈਲਰੀ

ਬਾਹਰੀ ਕੜੀਆਂ

ਹਵਾਲੇ

Tags:

ਵਿਸ਼ਵ ਵਿਰਾਸਤ ਟਿਕਾਣਾ ਅੰਕੜੇਵਿਸ਼ਵ ਵਿਰਾਸਤ ਟਿਕਾਣਾ ਰਾਜਖੇਤਰੀ ਵੰਡਵਿਸ਼ਵ ਵਿਰਾਸਤ ਟਿਕਾਣਾ ਗੈਲਰੀਵਿਸ਼ਵ ਵਿਰਾਸਤ ਟਿਕਾਣਾ ਬਾਹਰੀ ਕੜੀਆਂਵਿਸ਼ਵ ਵਿਰਾਸਤ ਟਿਕਾਣਾ ਹਵਾਲੇਵਿਸ਼ਵ ਵਿਰਾਸਤ ਟਿਕਾਣਾਮਾਰੂਥਲ

🔥 Trending searches on Wiki ਪੰਜਾਬੀ:

ਪੂਰਨ ਸਿੰਘਕਲੇਇਨ-ਗੌਰਡਨ ਇਕੁਏਸ਼ਨਰਸੋਈ ਦੇ ਫ਼ਲਾਂ ਦੀ ਸੂਚੀਸੰਯੁਕਤ ਰਾਜ ਡਾਲਰਅਜਾਇਬਘਰਾਂ ਦੀ ਕੌਮਾਂਤਰੀ ਸਭਾਉਕਾਈ ਡੈਮਬਹਾਵਲਪੁਰਰਾਮਕੁਮਾਰ ਰਾਮਾਨਾਥਨਅੰਤਰਰਾਸ਼ਟਰੀ ਮਹਿਲਾ ਦਿਵਸਭਾਰਤਚੰਦਰਯਾਨ-3ਹਿੰਦੂ ਧਰਮਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਫ਼ਾਜ਼ਿਲਕਾਮੋਬਾਈਲ ਫ਼ੋਨਬ੍ਰਾਤਿਸਲਾਵਾਜਰਗ ਦਾ ਮੇਲਾਪੰਜ ਤਖ਼ਤ ਸਾਹਿਬਾਨਪੰਜਾਬੀ ਚਿੱਤਰਕਾਰੀਗੁਰੂ ਅੰਗਦਕਵਿਤਾ29 ਸਤੰਬਰਅਲਾਉੱਦੀਨ ਖ਼ਿਲਜੀਕਾਰਲ ਮਾਰਕਸ2016 ਪਠਾਨਕੋਟ ਹਮਲਾਸੰਯੁਕਤ ਰਾਸ਼ਟਰਆਧੁਨਿਕ ਪੰਜਾਬੀ ਕਵਿਤਾਪੰਜਾਬੀ ਅਖ਼ਬਾਰਸੁਰਜੀਤ ਪਾਤਰਮਨੀਕਰਣ ਸਾਹਿਬਆਈ ਹੈਵ ਏ ਡਰੀਮ੧੯੨੦ਸੂਫ਼ੀ ਕਾਵਿ ਦਾ ਇਤਿਹਾਸ17 ਨਵੰਬਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਤਾਸ਼ਕੰਤਦੂਜੀ ਸੰਸਾਰ ਜੰਗਸਿੰਘ ਸਭਾ ਲਹਿਰਮਹਿਦੇਆਣਾ ਸਾਹਿਬਮਾਂ ਬੋਲੀਮੈਕ ਕਾਸਮੈਟਿਕਸਗ਼ਦਰ ਲਹਿਰਆਸਟਰੇਲੀਆਓਡੀਸ਼ਾਅਨੁਵਾਦਸ਼ਾਹਰੁਖ਼ ਖ਼ਾਨਅਫ਼ੀਮਬਿਧੀ ਚੰਦਮੀਂਹਸਿੱਖ ਸਾਮਰਾਜਯਿੱਦੀਸ਼ ਭਾਸ਼ਾਧਨੀ ਰਾਮ ਚਾਤ੍ਰਿਕਵਾਲੀਬਾਲਭੁਚਾਲਇਗਿਰਦੀਰ ਝੀਲਗੁਰਮਤਿ ਕਾਵਿ ਦਾ ਇਤਿਹਾਸਪੁਰਾਣਾ ਹਵਾਨਾਪੈਰਾਸੀਟਾਮੋਲਘੋੜਾਦਮਸ਼ਕਉਸਮਾਨੀ ਸਾਮਰਾਜਬਿਆਸ ਦਰਿਆਏ. ਪੀ. ਜੇ. ਅਬਦੁਲ ਕਲਾਮਦਲੀਪ ਸਿੰਘ੧੯੨੬ਨਵੀਂ ਦਿੱਲੀਪੁਆਧ1990 ਦਾ ਦਹਾਕਾਜੱਕੋਪੁਰ ਕਲਾਂਅਮੀਰਾਤ ਸਟੇਡੀਅਮਗੁਰੂ ਨਾਨਕ ਜੀ ਗੁਰਪੁਰਬਪੰਜਾਬੀ ਅਖਾਣਦੋਆਬਾ🡆 More