ਉਲੁਰੂ

ਉਲੁਰੂ (English: /ˌuːluːˈruː/), ਜਿਸ ਨੂੰ ਆਇਰ ਰਾਕ ਵੀ ਕਿਹਾ ਜਾਂਦਾ ਹੈ, ਮੱਧ ਆਸਟਰੇਲੀਆ ਦੇ ਉੱਤਰੀ ਰਾਜਖੇਤਰ ਵਿੱਚ ਰੇਤ-ਪੱਥਰ ਦੀ ਇੱਕ ਵਿਸ਼ਾਲ ਚਟਾਨੀ ਬਣਤਰ ਹੈ। ਇਹ ਸਭ ਤੋਂ ਨੇੜਲੇ ਨਗਰ, ਐਲਿਸ ਸਪ੍ਰਿੰਗਜ਼ ਤੋਂ 335 ਕਿ.ਮੀ.

25°20′42″S 131°02′10″E / 25.34500°S 131.03611°E / -25.34500; 131.03611

ਦੱਖਣ-ਪੱਛਮ ਵੱਲ ਅਤੇ ਸੜਕ ਰਾਹੀਂ 450 ਕਿ.ਮੀ. ਦੀ ਦੂਰੀ ਉੱਤੇ ਸਥਿਤ ਹੈ। ਕਾਤਾ ਤਿਊਤਾ ਅਤੇ ਉਲੁਰੂ, ਉਲੁਰੂ-ਕਾਤਾ ਤਿਊਤਾ ਰਾਸ਼ਟਰੀ ਪਾਰਕ ਦੇ ਦੋ ਮੁੱਖ ਸਥਾਨ ਹਨ। ਉਲੁਰੂ ਇੱਥੋਂ ਦੇ ਮੂਲ-ਵਾਸੀ ਕਬੀਲਿਆਂ ਦੇ ਲੋਕਾਂ, ਖ਼ਾਸ ਕਰ ਕੇ ਅਨੰਗੂ ਲਈ, ਪਵਿੱਤਰ ਹੈ। ਇਹ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।

ਉਲੁਰੂ (Uluṟu)
ਆਇਰਜ਼ ਰਾਕ
ਉਲੁਰੂ
ਉਲੁਰੂ ਦਾ ਹੈਲੀਕਾਪਟਰੀ ਨਜ਼ਾਰਾ
ਦੇਸ਼ ਆਸਟਰੇਲੀਆ
ਰਾਜ ਉੱਤਰੀ ਰਾਜਖੇਤਰ
ਉਚਾਈ 863 ਮੀਟਰ (2,831 ਫੁੱਟ)
Prominence 348 ਮੀਟਰ (1,142 ਫੁੱਟ)
ਦਿਸ਼ਾ-ਰੇਖਾਵਾਂ 25°20′42″S 131°02′10″E / 25.34500°S 131.03611°E / -25.34500; 131.03611
Geology ਆਰਕੋਜ਼
Orogeny ਪੀਟਰਮਾਨ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
Name Uluṟu – Kata Tjuṯa National Park
ਉਲੁਰੂ - ਕਾਤਾ ਤਿਊਤਾ ਰਾਸ਼ਟਰੀ ਪਾਰਕ
Year 1987 (#11)
Number 447
Criteria v,vi,vii,ix
ਆਸਟਰੇਲੀਆ ਵਿੱਚ ਸਥਿਤੀ
ਉਲੁਰੂ
ਗ਼ਲਤੀ:ਅਣਪਛਾਤਾ ਚਿੰਨ੍ਹ "["।px; top:ਗ਼ਲਤੀ:ਅਣਪਛਾਤਾ ਚਿੰਨ੍ਹ "["।px; padding:0; line-height:0;">ਉਲੁਰੂ
ਆਸਟਰੇਲੀਆ ਵਿੱਚ ਸਥਿਤੀ
Wiki Commons: Uluru
Website: www.environment.gov.au/...

ਪੁਸਤਕ-ਮਾਲਾ

ਉਲੁਰੂ 
ਸੂਰਜ ਡੁੱਬਣ ਸਮੇਂ ਉਲੁਰੂ ਦਾ ਵਿਸ਼ਾਲ ਚਿੱਤਰ ਜਿਸ ਵਿੱਚ ਲੌਢੇ ਵੇਲੇ ਖ਼ਾਸ ਤੌਰ ਉੱਤੇ ਵਿਖਾਈ ਦਿੰਦਾ ਲਾਲ ਰੰਗ ਵੇਖਿਆ ਜਾ ਸਕਦਾ ਹੈ।
  • Breeden, Stanley (1995). Growing Up at Uluru, Australia. Fortitude Valley, Queensland: Steve Parish Publishing. ISBN 0-947263-89-6. OCLC 34351662.
  • Breeden, Stanley (2000) [1994]. Uluru: Looking After Uluru – Kata Tjuta, the Anangu Way. Roseville Chase, NSW: Simon & Schuster Australia. ISBN 0-7318-0359-0. OCLC 32470148.
  • Hill, Barry (1 November 1994). The Rock: Travelling to Uluru. St Leonards, NSW: Allen & Unwin. ISBN 1-86373-778-2. OCLC 33146858.
  • Mountford, Charles P. (1977) [1965]. Ayers Rock: Its People, Their Beliefs and Their Art. Adelaide: Rigby Publishing. ISBN 0-7270-0215-5. OCLC 6844898.

ਬਾਹਰੀ ਕੜੀਆਂ

ਹਵਾਲੇ

Tags:

ਆਸਟਰੇਲੀਆਉੱਤਰੀ ਰਾਜਖੇਤਰਵਿਸ਼ਵ ਵਿਰਾਸਤ ਟਿਕਾਣਾ

🔥 Trending searches on Wiki ਪੰਜਾਬੀ:

ਪਾਣੀਪਤ ਦੀ ਪਹਿਲੀ ਲੜਾਈਕਬੱਡੀਮਾਈਕਲ ਜੌਰਡਨਪੰਜਾਬ ਦਾ ਇਤਿਹਾਸਦੁਨੀਆ ਮੀਖ਼ਾਈਲਆਸਟਰੇਲੀਆਗ੍ਰਹਿਕੋਲਕਾਤਾਪੰਜਾਬੀ ਕੱਪੜੇਯੂਰੀ ਲਿਊਬੀਮੋਵਸ਼ਾਰਦਾ ਸ਼੍ਰੀਨਿਵਾਸਨਕੋਰੋਨਾਵਾਇਰਸ ਮਹਾਮਾਰੀ 2019ਮਈਅਟਾਰੀ ਵਿਧਾਨ ਸਭਾ ਹਲਕਾਕਿਲ੍ਹਾ ਰਾਏਪੁਰ ਦੀਆਂ ਖੇਡਾਂਭਾਈ ਬਚਿੱਤਰ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਪੰਜਾਬ, ਭਾਰਤਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਮਾਨਵੀ ਗਗਰੂਸ਼ਰੀਅਤਇਸਲਾਮਪੰਜਾਬ ਦੀ ਕਬੱਡੀਵਿਸਾਖੀਭਾਰਤ ਦਾ ਰਾਸ਼ਟਰਪਤੀਮਦਰ ਟਰੇਸਾਪੰਜਾਬੀ ਸਾਹਿਤ ਦਾ ਇਤਿਹਾਸਬੋਨੋਬੋਦੀਵੀਨਾ ਕੋਮੇਦੀਆਨਾਨਕਮੱਤਾਵੱਡਾ ਘੱਲੂਘਾਰਾ1910ਭਾਈ ਮਰਦਾਨਾਮਲਾਲਾ ਯੂਸਫ਼ਜ਼ਈਸਵਰਜਣਨ ਸਮਰੱਥਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਨਵਤੇਜ ਭਾਰਤੀਸੂਰਜਜ਼ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਲੋਕ ਬੋਲੀਆਂਬਾਲਟੀਮੌਰ ਰੇਵਨਜ਼ਹਰੀ ਸਿੰਘ ਨਲੂਆਦਸਤਾਰਮਨੋਵਿਗਿਆਨਗੁਰਦੁਆਰਾ ਬੰਗਲਾ ਸਾਹਿਬਆਲੀਵਾਲਕੁਆਂਟਮ ਫੀਲਡ ਥਿਊਰੀਚੰਦਰਯਾਨ-3ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਗੋਰਖਨਾਥਪਾਸ਼ਮਿਖਾਇਲ ਗੋਰਬਾਚੇਵਬਲਰਾਜ ਸਾਹਨੀਕਰਤਾਰ ਸਿੰਘ ਸਰਾਭਾਪੰਜਾਬੀ ਵਾਰ ਕਾਵਿ ਦਾ ਇਤਿਹਾਸਜਨੇਊ ਰੋਗਸਿੰਧੂ ਘਾਟੀ ਸੱਭਿਅਤਾਪ੍ਰੋਸਟੇਟ ਕੈਂਸਰਜੈਨੀ ਹਾਨਸਾਊਦੀ ਅਰਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪਾਣੀਡਵਾਈਟ ਡੇਵਿਡ ਆਈਜ਼ਨਹਾਵਰਸੂਰਜ ਮੰਡਲਪੰਜਾਬੀ ਅਖ਼ਬਾਰਪੰਜਾਬੀ ਸਾਹਿਤਦਰਸ਼ਨਭੰਗੜਾ (ਨਾਚ)ਕੁਲਵੰਤ ਸਿੰਘ ਵਿਰਕਭੀਮਰਾਓ ਅੰਬੇਡਕਰਸੰਯੋਜਤ ਵਿਆਪਕ ਸਮਾਂ383ਸੁਖਮਨੀ ਸਾਹਿਬਭਾਸ਼ਾਕਿਰਿਆਅਕਾਲ ਤਖ਼ਤ🡆 More