ਵਿਸ਼ਵ ਵਿਰਾਸਤ ਟਿਕਾਣਾ

ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ। ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।

ਵਿਸ਼ਵ ਵਿਰਾਸਤ ਟਿਕਾਣਾ
ਵਿਸ਼ਵ ਵਿਰਾਸਤ ਕਮੇਟੀ ਦਾ ਲੋਗੋ

ਅੰਕੜੇ

ਹੇਠਲੀ ਸਾਰਨੀ ਵਿੱਚ ਜੋਨਾਂ ਮੁਤਾਬਕ ਟਿਕਾਣਿਆਂ ਦੀ ਗਿਣਤੀ ਅਤੇ ਉਹਨਾਂ ਦਾ ਵਰਗੀਕਰਨ ਦਿੱਤਾ ਗਿਆ ਹੈ:

ਜੋਨ ਕੁਦਰਤੀ ਸੱਭਿਆਚਾਰਕ ਮਿਸ਼ਰਤ ਕੁਲ
ਉੱਤਰੀ ਅਮਰੀਕਾ ਅਤੇ ਯੂਰਪ 68 417 11 496
ਏਸ਼ੀਆ ਅਤੇ ਓਸ਼ੇਨੀਆ 55 148 10 213
ਅਫ਼ਰੀਕਾ 39 48 4 91
ਅਰਬ ਮੁਲਕ 5 67 2 74
ਲਾਤੀਨੀ ਅਮਰੀਕਾ ਅਤੇ ਕੈਰੇਬੀਅਨ 36 91 3 130
ਉਪ-ਕੁੱਲ 203 771 30 1004
ਦੂਹਰੇ ਗਿਣੇ ਹਟਾ ਕੇ* 15 26 1 42
ਕੁੱਲ 188 745 29 962

* ਕਿਉਂਕਿ ਕੁਝ ਟਿਕਾਣੇ ਇੱਕ ਤੋਂ ਵੱਧ ਦੇਸ਼ਾਂ ਨਾਲ਼ ਸਬੰਧ ਰੱਖਦੇ ਹਨ, ਇਸ ਕਰ ਕੇ ਦੇਸ਼ ਜਾਂ ਖੇਤਰ ਮੁਤਾਬਕ ਗਿਣਤੀ ਕਰਦੇ ਹੋਏ ਦੂਹਰੀ ਵਾਰ ਗਿਣੇ ਜਾ ਸਕਦੇ ਹਨ।

ਰਾਜਖੇਤਰੀ ਵੰਡ

ਨੋਟ: ਇਸ ਰੂਪ-ਰੇਖਾ ਵਿੱਚ ਦਸ ਜਾਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼ ਹੀ ਸ਼ਾਮਲ ਕੀਤੇ ਗਏ ਹਨ।

  • ਭੂਰਾ: 40 ਜਾਂ ਉਸ ਤੋਂ ਵੱਧ ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਲਕਾ ਭੂਰਾ: 30 ਤੋਂ 39 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਸੰਗਤਰੀ: 20 ਤੋਂ 29 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਨੀਲਾ: 15 ਤੋਂ 19 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
  • ਹਰਾ: 10 ਤੋਂ 14 ਵਿਰਾਸਤੀ ਟਿਕਾਣਿਆਂ ਵਾਲੇ ਦੇਸ਼
ਵਿਸ਼ਵ ਵਿਰਾਸਤ ਟਿਕਾਣਾ

ਗੈਲਰੀ

ਬਾਹਰੀ ਕੜੀਆਂ

ਹਵਾਲੇ

Tags:

ਵਿਸ਼ਵ ਵਿਰਾਸਤ ਟਿਕਾਣਾ ਅੰਕੜੇਵਿਸ਼ਵ ਵਿਰਾਸਤ ਟਿਕਾਣਾ ਰਾਜਖੇਤਰੀ ਵੰਡਵਿਸ਼ਵ ਵਿਰਾਸਤ ਟਿਕਾਣਾ ਗੈਲਰੀਵਿਸ਼ਵ ਵਿਰਾਸਤ ਟਿਕਾਣਾ ਬਾਹਰੀ ਕੜੀਆਂਵਿਸ਼ਵ ਵਿਰਾਸਤ ਟਿਕਾਣਾ ਹਵਾਲੇਵਿਸ਼ਵ ਵਿਰਾਸਤ ਟਿਕਾਣਾਮਾਰੂਥਲ

🔥 Trending searches on Wiki ਪੰਜਾਬੀ:

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਗਤ ਸਿੰਘਅਨੰਦ ਸਾਹਿਬਵਿਆਕਰਨਪੰਜਾਬ ਦੇ ਲੋਕ ਧੰਦੇਸਿੱਖਣਾਏਡਜ਼ਕੈਨੇਡਾਬ੍ਰਹਿਮੰਡਦੂਜੀ ਸੰਸਾਰ ਜੰਗਮਲਵਈਚਰਨ ਦਾਸ ਸਿੱਧੂਮਲੇਰੀਆਵਾਰਤਕਮੀਰੀ-ਪੀਰੀਵਿਅੰਜਨਜਲ੍ਹਿਆਂਵਾਲਾ ਬਾਗਦੱਖਣਹੁਸੀਨ ਚਿਹਰੇਮੰਗੂ ਰਾਮ ਮੁਗੋਵਾਲੀਆਸਾਹਿਤਪੂਛਲ ਤਾਰਾਪੇਰੂਸਾਹਿਬਜ਼ਾਦਾ ਜ਼ੋਰਾਵਰ ਸਿੰਘਹੋਲਾ ਮਹੱਲਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਥ ਰਤਨਪੰਜਾਬੀ ਜੰਗਨਾਮਾਸੁਜਾਨ ਸਿੰਘਗਗਨ ਮੈ ਥਾਲੁਜ਼ਕਰੀਆ ਖ਼ਾਨਸੰਯੁਕਤ ਰਾਸ਼ਟਰਵਿਆਹ ਦੀਆਂ ਰਸਮਾਂਪ੍ਰੋਫ਼ੈਸਰ ਮੋਹਨ ਸਿੰਘਸ਼ਿਵਾ ਜੀਭਾਈ ਗੁਰਦਾਸ ਦੀਆਂ ਵਾਰਾਂਗੁਰੂ ਹਰਿਰਾਇਯੂਰਪੀ ਸੰਘਸਵੈ-ਜੀਵਨੀਜਗਤਾਰਸੁਰਜੀਤ ਪਾਤਰਯਥਾਰਥਵਾਦ (ਸਾਹਿਤ)ਕਹਾਵਤਾਂਪੰਜਾਬ ਵਿਧਾਨ ਸਭਾਵੋਟ ਦਾ ਹੱਕਬਲਾਗਬੂਟਾ ਸਿੰਘਵੇਦਸੁਰਿੰਦਰ ਕੌਰ2024 ਭਾਰਤ ਦੀਆਂ ਆਮ ਚੋਣਾਂਕਾਦਰਯਾਰਅਥਲੈਟਿਕਸ (ਖੇਡਾਂ)ਸ਼੍ਰੀ ਖੁਰਾਲਗੜ੍ਹ ਸਾਹਿਬਆਨ-ਲਾਈਨ ਖ਼ਰੀਦਦਾਰੀਕੁਲਦੀਪ ਮਾਣਕਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗਿਆਨੀ ਦਿੱਤ ਸਿੰਘਮਰੀਅਮ ਨਵਾਜ਼ਈਸਟ ਇੰਡੀਆ ਕੰਪਨੀਬਿਰਤਾਂਤ-ਸ਼ਾਸਤਰਸਵਰਭਾਰਤ ਰਾਸ਼ਟਰੀ ਕ੍ਰਿਕਟ ਟੀਮਡਾ. ਦੀਵਾਨ ਸਿੰਘਹਲਫੀਆ ਬਿਆਨਪੂਰਨਮਾਸ਼ੀਅਰਥ-ਵਿਗਿਆਨਧੁਨੀ ਸੰਪਰਦਾਇ ( ਸੋਧ)ਪੱਤਰਕਾਰੀਵਿੰਸੈਂਟ ਵੈਨ ਗੋਤੂੰ ਮੱਘਦਾ ਰਹੀਂ ਵੇ ਸੂਰਜਾਜਨੇਊ ਰੋਗਜੈਤੋ ਦਾ ਮੋਰਚਾਖ਼ਬਰਾਂਜਰਨੈਲ ਸਿੰਘ ਭਿੰਡਰਾਂਵਾਲੇਬਾਬਾ ਦੀਪ ਸਿੰਘਪੰਜ ਕਕਾਰਵਿਰਾਟ ਕੋਹਲੀ🡆 More