ਲਘੂਗਣਕ

ਸਕਾਟਲੈਂਡ ਨਿਵਾਸੀ ਨੈਪੀਅਰ ਦੁਆਰਾ ਪ੍ਰਤੀਪਾਦਿਤ ਲਘੂਗਣਕ (Logarithm/ਲਾਗਰਿਥਮ) ਇੱਕ ਅਜਿਹੀ ਗਣਿਤੀ ਜੁਗਤੀ ਹੈ ਜਿਸਦੇ ਪ੍ਰਯੋਗ ਨਾਲ ਗਣਨਾਵਾਂ ਨੂੰ ਛੋਟਾ ਕੀਤਾ ਜਾ ਸਕਦਾ ਹੈ। ਇਸ ਦੇ ਪ੍ਰਯੋਗ ਨਾਲ ਗੁਣਾ ਅਤੇ ਭਾਗ ਵਰਗੀਆਂ ਮੁਸ਼ਕਲ ਗਣਨਾਵਾਂ ਨੂੰ ਜੋੜ ਅਤੇ ਘਟਾਉ ਵਰਗੀਆਂ ਮੁਕਾਬਲਤਨ ਸਰਲ ਕਿਰਿਆਵਾਂ ਵਿੱਚ ਬਦਲ ਦਿੱਤਾ ਜਾਂਦਾ ਹੈ।

ਲਘੂਗਣਕ
ਅੱਡ ਅੱਡ ਆਧਾਰਾਂ ਦੇ ਲਘੂਗਣਕੀ ਫਲਨ ਦਾ ਗਰਾਫ:ਲਾਲ ਰੰਗ ਵਾਲਾ e, ਹਰੇ ਰੰਗ ਵਾਲਾ 10, ਅਤੇਬੈਂਗਣੀ ਰੰਗਵਾਲਾ1.7ਸਾਰੇ ਆਧਾਰਾਂ ਦੇ ਲਘੂਗਣਕ ਬਿੰਦੁ (1, 0) ਤੋਂ ਹੋਕੇ ਗੁਜਰਦੇ ਹਨ ਕਿਉਂਕਿ ਕਿਸੇ ਵੀ ਗਿਣਤੀ ਉੱਤੇ ਸਿਫ਼ਰ ਘਾਤ ਅੰਕ ਦਾ ਮੁੱਲ 1 ਹੈ।

ਹਿਸਾਬ ਵਿੱਚ ਕਿਸੇ ਦਿੱਤੇ ਹੋਏ ਆਧਾਰ ਤੇ ਕਿਸੇ ਸੰਖਿਆ ਦਾ ਲਘੂਗਣਕ ਉਹ ਸੰਖਿਆ ਹੁੰਦੀ ਹੈ ਜਿਸ ਨੂੰ ਉਸ ਆਧਾਰ ਦੇ ਉੱਪਰ ਘਾਤ ਲਗਾਉਣ ਨਾਲ ਉਸ ਦਾ ਮੁੱਲ ਦਿੱਤੀ ਹੋਈ ਸੰਖਿਆ ਦੇ ਬਰਾਬਰ ਹੋ ਜਾਵੇ। ਉਦਾਹਰਨ ਦੇ ਲਈ, 10 ਆਧਾਰ ਤੇ 100000 (ਇੱਕ ਲੱਖ) ਦਾ ਲਘੁਗਣਕ 5 ਹੋਵੇਗਾ ਕਿਉਂਕਿ ਆਧਾਰ 10 ਤੇ 5 ਘਾਤ ਲਗਾਉਣ ਨਾਲ ਉਸਕਾ ਮੁੱਲ 100000 ਹੋ ਜਾਂਦਾ ਹੈ।

ਅਰਥਾਤ ਕਿਸੇ ਗਿਣਤੀ x, ਆਧਾਰ b ਅਤੇ ਘਾਤਾਂਕ n, ਲਈ

Tags:

ਸਕਾਟਲੈਂਡ

🔥 Trending searches on Wiki ਪੰਜਾਬੀ:

ਖੋਜਊਧਮ ਸਿੰਘਪਾਣੀਪਤ ਦੀ ਪਹਿਲੀ ਲੜਾਈਕੋਸਤਾ ਰੀਕਾਟਿਊਬਵੈੱਲਪੰਜਾਬੀ ਕੱਪੜੇ1911ਫ਼ੀਨਿਕਸਅਕਬਰਲੋਕ ਸਭਾਬਹਾਵਲਪੁਰਦਰਸ਼ਨ ਬੁੱਟਰਪੁਰਖਵਾਚਕ ਪੜਨਾਂਵਸ਼ਾਹ ਹੁਸੈਨਸ਼ਹਿਦਸਲੇਮਪੁਰ ਲੋਕ ਸਭਾ ਹਲਕਾਸਦਾਮ ਹੁਸੈਨਗੜ੍ਹਵਾਲ ਹਿਮਾਲਿਆਸਿੱਖ ਧਰਮ ਦਾ ਇਤਿਹਾਸਹੋਲਾ ਮਹੱਲਾ ਅਨੰਦਪੁਰ ਸਾਹਿਬਕੰਪਿਊਟਰਆਇਡਾਹੋਵਾਕ29 ਮਾਰਚਪੰਜਾਬੀ ਲੋਕ ਗੀਤਮੌਰੀਤਾਨੀਆਓਪਨਹਾਈਮਰ (ਫ਼ਿਲਮ)ਉਕਾਈ ਡੈਮਕਲੇਇਨ-ਗੌਰਡਨ ਇਕੁਏਸ਼ਨਵਿਅੰਜਨਆਕ੍ਯਾਯਨ ਝੀਲਇਗਿਰਦੀਰ ਝੀਲਪੰਜਾਬੀਰਣਜੀਤ ਸਿੰਘਜਾਪਾਨਗੂਗਲਕੇ. ਕਵਿਤਾਫੁੱਟਬਾਲਸਮਾਜ ਸ਼ਾਸਤਰਬਹੁਲੀਖ਼ਬਰਾਂਮਈਤੰਗ ਰਾਜਵੰਸ਼ਸੋਮਨਾਥ ਲਾਹਿਰੀਗੱਤਕਾਅਮਰ ਸਿੰਘ ਚਮਕੀਲਾਤਜੱਮੁਲ ਕਲੀਮਪੰਜਾਬੀ ਕਹਾਣੀਨਿਕੋਲਾਈ ਚੇਰਨੀਸ਼ੇਵਸਕੀਰੂਆਪੰਜਾਬ ਲੋਕ ਸਭਾ ਚੋਣਾਂ 2024ਪੰਜਾਬ ਦੇ ਲੋਕ-ਨਾਚਅਲੀ ਤਾਲ (ਡਡੇਲਧੂਰਾ)ਸਵੈ-ਜੀਵਨੀਦਿਲਸੀ.ਐਸ.ਐਸਪੰਜਾਬੀ ਕੈਲੰਡਰਇੰਡੋਨੇਸ਼ੀ ਬੋਲੀਆਵੀਲਾ ਦੀਆਂ ਕੰਧਾਂਜੱਲ੍ਹਿਆਂਵਾਲਾ ਬਾਗ਼26 ਅਗਸਤਆਤਮਜੀਤ22 ਸਤੰਬਰਨਰਾਇਣ ਸਿੰਘ ਲਹੁਕੇਆਸਾ ਦੀ ਵਾਰਦੌਣ ਖੁਰਦਮਾਘੀਗੂਗਲ ਕ੍ਰੋਮਗੁਰੂ ਅਰਜਨਘੱਟੋ-ਘੱਟ ਉਜਰਤਨਿਬੰਧਅਲਾਉੱਦੀਨ ਖ਼ਿਲਜੀਸਿਮਰਨਜੀਤ ਸਿੰਘ ਮਾਨਭਾਰਤ ਦੀ ਸੰਵਿਧਾਨ ਸਭਾਆਗਰਾ ਲੋਕ ਸਭਾ ਹਲਕਾਪੰਜਾਬੀ ਸਾਹਿਤ ਦਾ ਇਤਿਹਾਸ🡆 More