ਰੇਲਗੱਡੀ

ਰੇਲ ਜਾਂ ਰੇਲ ਗੱਡੀ ਇੱਕ ਤਰ੍ਹਾਂ ਦਾ ਆਵਾਜਾਈ ਦਾ ਸਾਧਨ ਹੈ, ਜਿਸ ਵਿੱਚ ਵਾਹਨ ਇੱਕ ਰੇਲ ਟ੍ਰੈਕ ਤੇ ਚਲਦਾ ਹੈ। ਇਹਨਾਂ ਨੂੰ ਚਲਾਉਣ ਵਾਲੇ ਇੰਜ਼ਨ ਭਾਫ਼, ਡੀਜ਼ਲ, ਬਿਜਲੀ ਅਤੇ ਸੀ.

ਐਨ. ਜੀ ਵਾਲੇ ਹਨ। ਇੱਕ ਰੇਲ ਵਿੱਚ ਬਹੁਤ ਸਾਰੀਆਂ ਬੋਗੀਆਂ ਹੋ ਸਕਦੀ ਹਨ। ਰੇਲ ਕਈ ਕਿਸਮਾਂ ਦੀ ਹੁੰਦੀ ਹੈ। ਯਾਤਰੀ ਰੇਲ ਅਤੇ ਸਮਾਨ ਢੋਣ ਵਾਲੀ ਰੇਲ। ਪੁਰਾਤਨ ਸਮੇਂ ਵਿੱਚ ਰੇਲ ਨੂੰ ਘੋੜੇ ਅਤੇ ਹਾਥੀ ਵੀ ਖਿਚਦੇ ਰਹੇ ਹਨ। ਯਾਤਰੀ ਰੇਲ ਦੀਆਂ ਵੀ ਕਈ ਕਿਸਮਾਂ ਹਨ। ਜਿਵੇ ਪਸ਼ੇਂਜਰ ਟ੍ਰੇਨ, ਮੇਲ ਰੇਲ, ਸ਼ਤਾਵਲੀ, ਐਕਸਪ੍ਰੈਸ, ਮੋਨੋ ਰੇਲ, ਰੇਲ ਕਾਰ, ਮੈਟਰੋ ਰੇਲ ਲੰਮੀ ਦੂਰੀ ਦੀਆਂ ਰੇਲਾਂ, ਛੋਟੀ ਟ੍ਰੈਕ ਦੀ ਰੇਲ ਆਦਿ। ਤੁਰਕੀ ਨੇ ਦੋ ਮਹਾਦੀਪਾਂ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਦੁਨੀਆ ਦਾ ਪਹਿਲਾ ਸਮੁੰਦਰੀ ਰੇਲ ਲਿੰਕ ਅੰਦਰ ਚੱਲਣ ਵਾਲੀ ਲੋਕਲ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਹੈ। ਬਾਸਫੋਰਸ ਜਲਡਮਰੂ ਮੱਧ ਤੋਂ 60 ਮੀਟਰ ਹੇਠਾਂ ਉਸਾਰੀ ਰੇਲ ਸੁਰੰਗ 13.6 ਕਿਲੋਮੀਟਰ ਲੰਬੀ ਹੈ। ਸੀਐਨਜੀ ਨਾਲ ਚੱਲਣ ਵਾਲੀ ਪਹਿਲੀ ਰੇਲ ਗੱਡੀ ਰਿਵਾੜੀ-ਰੋਹਤਕ ਰੂਟ ਉੱਤੇ ਚਲੇਗੀ। ਇਹ ਦੇਸ਼ ਦੇ ਰੇਲਵੇ ਇਤਿਹਾਸ 'ਚ ਪਹਿਲੀ ਵਾਰ ਹੈ। ਵਾਤਾਵਰਣ 'ਚ ਘੱਟ ਪ੍ਰਦੂਸ਼ਣ ਦੇ ਲਿਹਾਜ ਨਾਲ ਇਸ ਰੇਲ ਗੱਡੀ ਨੂੰ ਵਾਤਾਵਰਣ ਪੱਖੀ ਮੰਨਿਆਂ ਗਿਆ ਹੈ।

ਰੇਲਗੱਡੀ
ਰੇਲ ਗੱਡੀ

ਹਵਾਲੇ

Tags:

ਏਸ਼ੀਆਤੁਰਕੀਯੂਰਪ

🔥 Trending searches on Wiki ਪੰਜਾਬੀ:

ਵਿਆਕਰਨਿਕ ਸ਼੍ਰੇਣੀਮੇਰਾ ਪਿੰਡ (ਕਿਤਾਬ)ਰਾਗ ਸਿਰੀ2020-2021 ਭਾਰਤੀ ਕਿਸਾਨ ਅੰਦੋਲਨਪੰਜਾਬੀ ਅਖ਼ਬਾਰਇੰਗਲੈਂਡਸੁਭਾਸ਼ ਚੰਦਰ ਬੋਸਕਾਮਾਗਾਟਾਮਾਰੂ ਬਿਰਤਾਂਤਸਾਹਿਬਜ਼ਾਦਾ ਜੁਝਾਰ ਸਿੰਘਭਾਰਤ ਦੀ ਅਰਥ ਵਿਵਸਥਾਔਰੰਗਜ਼ੇਬਲੋਕ ਸਾਹਿਤਅਰਬੀ ਭਾਸ਼ਾਨਾਰੀਅਲਵਾਲਮੀਕਹਵਾਈ ਜਹਾਜ਼ਹੀਰ ਰਾਂਝਾਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਖੇਤੀ ਦੇ ਸੰਦਛੰਦਬਠਿੰਡਾ (ਲੋਕ ਸਭਾ ਚੋਣ-ਹਲਕਾ)ਤੂੰਬੀਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਬੁੱਲ੍ਹੇ ਸ਼ਾਹਅਲਬਰਟ ਆਈਨਸਟਾਈਨਗੌਤਮ ਬੁੱਧਪਾਣੀ ਦੀ ਸੰਭਾਲਜੱਟਮਹਿਮੂਦ ਗਜ਼ਨਵੀਸਫ਼ਰਨਾਮੇ ਦਾ ਇਤਿਹਾਸਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਕੋਠੇ ਖੜਕ ਸਿੰਘਲੱਖਾ ਸਿਧਾਣਾਬੋਲੇ ਸੋ ਨਿਹਾਲਗੁਰੂ ਤੇਗ ਬਹਾਦਰਗੁਲਾਬਕੁਦਰਤਸੱਤਿਆਗ੍ਰਹਿਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਪੰਜਾਬ ਦਾ ਇਤਿਹਾਸਸਨੀ ਲਿਓਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਮਾਰਕਗੁਰਮੀਤ ਬਾਵਾਸੁਜਾਨ ਸਿੰਘਕਰਤਾਰ ਸਿੰਘ ਸਰਾਭਾਯੂਟਿਊਬਛੱਪੜੀ ਬਗਲਾਪ੍ਰਮੁੱਖ ਅਸਤਿਤਵਵਾਦੀ ਚਿੰਤਕਸ਼੍ਰੀ ਗੰਗਾਨਗਰਗੁਰਬਚਨ ਸਿੰਘ ਭੁੱਲਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕ ਖੇਡਾਂਵਿਆਕਰਨਵੱਡਾ ਘੱਲੂਘਾਰਾਪੰਜਾਬ ਦੇ ਲੋਕ ਧੰਦੇਚਰਨ ਦਾਸ ਸਿੱਧੂਸ਼ੁਤਰਾਣਾ ਵਿਧਾਨ ਸਭਾ ਹਲਕਾਬੱਬੂ ਮਾਨਮਸੰਦਚਿੱਟਾ ਲਹੂਡਾ. ਹਰਿਭਜਨ ਸਿੰਘਆਦਿ ਗ੍ਰੰਥਜ਼ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਰੇਤੀਪੰਜਾਬੀ ਜੰਗਨਾਮਾਗੁਰਦੁਆਰਾ ਬੰਗਲਾ ਸਾਹਿਬਭਗਤ ਨਾਮਦੇਵਭਗਵੰਤ ਮਾਨਵਿਕਸ਼ਨਰੀਲਾਲ ਚੰਦ ਯਮਲਾ ਜੱਟਜਨਮਸਾਖੀ ਅਤੇ ਸਾਖੀ ਪ੍ਰੰਪਰਾਬੁੱਧ ਗ੍ਰਹਿhuzwvਚੂਹਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸ🡆 More