ਰਸਾਇਣਕ ਜੋੜ

ਰਸਾਇਣਕ ਜੋੜ ਪਰਮਾਣੂਆਂ ਵਿਚਲੀ ਇੱਕ ਖਿੱਚ ਹੁੰਦੀ ਹੈ ਜੋ ਦੋ ਜਾਂ ਵੱਧ ਪਰਮਾਣੂਆਂ ਵਾਲ਼ੇ ਰਸਾਇਣਕ ਪਦਾਰਥਾਂ ਦੀ ਰਚਨਾ ਨੂੰ ਅੰਜਾਮ ਦਿੰਦੀ ਹੈ। ਇਹ ਜੋੜ ਵਿਰੋਧੀ ਚਾਰਜਾਂ ਵਿਚਲੀ ਸਥਿਰ ਬਿਜਲਈ ਬਲ ਦੀ ਖਿੱਚ ਕਰ ਕੇ ਬਣਦਾ ਹੈ; ਜਾਂ ਬਿਜਲਾਣੂਆਂ ਅਤੇ ਨਾਭਾਂ ਵਿਚਕਾਰ ਜਾਂ ਦੋ-ਧਰੁਵੀ ਖਿੱਚ ਕਰ ਕੇ। ਇਹਨਾਂ ਜੋੜਾਂ ਦੀ ਤਾਕਤ ਵਿੱਚ ਬਹੁਤ ਫ਼ਰਕ ਹੁੰਦਾ ਹੈ; ਕੁਝ ਜੋੜ ਤਕੜੇ ਜੋੜ ਹੁੰਦੇ ਹਨ ਜਿਵੇਂ ਕਿ ਸਹਿ-ਸੰਜੋਗ ਜਾਂ ਅਣਵੀ ਜੋੜ ਅਤੇ ਕੁਝ ਕਮਜ਼ੋਰ ਜੋੜ ਹੁੰਦੇ ਹਨ ਜਿਵੇਂ ਕਿ ਦੁਧਰੁਵ-ਦੁਧਰੁਵ ਮੇਲ, ਲੰਡਨ ਪਸਾਰ ਬਲ ਅਤੇ ਹਾਈਡਰੋਜਨ ਜੋੜ।

ਰਸਾਇਣਕ ਜੋੜ
ਕਾਰਬਨ (C), ਹਾਈਡਰੋਜਨ (H) ਅਤੇ ਆਕਸੀਜਨ (O) ਵਿਚਕਾਰ ਰਸਾਇਣਕ ਜੋੜਾਂ ਦੇ ਲਿਊਇਸ ਬਿੰਦੂ ਰੂਪ-ਵਰਣਨ ਦੀਆਂ ਮਿਸਾਲਾਂ। ਲਿਊਇਸ ਬਿੰਦੂ ਤਸਵੀਰਾਂ ਰਸਾਇਣਕ ਜੋੜਾਂ ਬਾਰੇ ਦੱਸਣ ਦਾ ਸਭ ਤੋਂ ਪਹਿਲਾ ਜ਼ਰੀਆ ਸਨ ਜੋ ਅਜੇ ਵੀ ਵੱਡੇ ਪੈਮਾਨੇ ਉੱਤੇ ਵਰਤਿਆ ਜਾਂਦਾ ਹੈ।

ਹਵਾਲੇ

Tags:

ਪਰਮਾਣੂਪਰਮਾਣੂ ਨਾਭਬਿਜਲਾਣੂਰਸਾਇਣਕ ਪਦਾਰਥਹਾਈਡਰੋਜਨ ਜੋੜ

🔥 Trending searches on Wiki ਪੰਜਾਬੀ:

ਬੀਬੀ ਭਾਨੀਨਾਰੀਅਲਗੁਰਦਾਸਪੁਰ ਜ਼ਿਲ੍ਹਾਨਰਾਇਣ ਸਿੰਘ ਲਹੁਕੇਅਮਰ ਸਿੰਘ ਚਮਕੀਲਾਫਲਅਲੰਕਾਰ ਸੰਪਰਦਾਇਅਲਬਰਟ ਆਈਨਸਟਾਈਨਭਾਰਤੀ ਪੰਜਾਬੀ ਨਾਟਕਭੰਗੜਾ (ਨਾਚ)ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਸਰਕਾਰਕੁਲਦੀਪ ਮਾਣਕਰਸ (ਕਾਵਿ ਸ਼ਾਸਤਰ)ਆਰੀਆ ਸਮਾਜਭਗਤ ਸਿੰਘਗੁਰੂ ਨਾਨਕ ਜੀ ਗੁਰਪੁਰਬਨਿਰਮਲ ਰਿਸ਼ੀ (ਅਭਿਨੇਤਰੀ)ਪੰਜਾਬ ਦੀਆਂ ਪੇਂਡੂ ਖੇਡਾਂਵਾਰਤਕ ਦੇ ਤੱਤਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਭੰਗਾਣੀ ਦੀ ਜੰਗਸਰਬੱਤ ਦਾ ਭਲਾਅੰਤਰਰਾਸ਼ਟਰੀ ਮਜ਼ਦੂਰ ਦਿਵਸਸਾਹਿਤ ਅਤੇ ਮਨੋਵਿਗਿਆਨਸਾਹਿਬਜ਼ਾਦਾ ਜੁਝਾਰ ਸਿੰਘਰਾਗ ਗਾਉੜੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਖੋਜਪਾਕਿਸਤਾਨਭਗਤ ਰਵਿਦਾਸਭਗਤ ਧੰਨਾ ਜੀਪੰਜਾਬੀ ਰੀਤੀ ਰਿਵਾਜਕਾਮਾਗਾਟਾਮਾਰੂ ਬਿਰਤਾਂਤਡਿਸਕਸਚੰਦਰਮਾਦੂਜੀ ਐਂਗਲੋ-ਸਿੱਖ ਜੰਗਪੰਜਨਦ ਦਰਿਆਰਾਵੀਬਿਧੀ ਚੰਦਘੋੜਾਕਲਪਨਾ ਚਾਵਲਾਸ਼ੁਰੂਆਤੀ ਮੁਗ਼ਲ-ਸਿੱਖ ਯੁੱਧਨਾਰੀਵਾਦਧਨਵੰਤ ਕੌਰਕਾਰਕਗੋਇੰਦਵਾਲ ਸਾਹਿਬਭਾਰਤ ਦਾ ਆਜ਼ਾਦੀ ਸੰਗਰਾਮਹੈਰੋਇਨਪੱਥਰ ਯੁੱਗਜਨਮ ਸੰਬੰਧੀ ਰੀਤੀ ਰਿਵਾਜਕਿੱਸਾ ਕਾਵਿ ਦੇ ਛੰਦ ਪ੍ਰਬੰਧਪ੍ਰਯੋਗਵਾਦੀ ਪ੍ਰਵਿਰਤੀਨਾਵਲਏਸਰਾਜਗੁਰੂ ਹਰਿਰਾਇਘਰਖ਼ਾਲਸਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਮਹਾਨ ਕੋਸ਼ਰੱਖੜੀਸਤਿ ਸ੍ਰੀ ਅਕਾਲਸਾਉਣੀ ਦੀ ਫ਼ਸਲਲੰਗਰ (ਸਿੱਖ ਧਰਮ)ਵਾਲੀਬਾਲਗੁਰਮੁਖੀ ਲਿਪੀ ਦੀ ਸੰਰਚਨਾਕ੍ਰਿਸਟੀਆਨੋ ਰੋਨਾਲਡੋਅਲੋਪ ਹੋ ਰਿਹਾ ਪੰਜਾਬੀ ਵਿਰਸਾਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬ, ਪਾਕਿਸਤਾਨਛੂਤ-ਛਾਤਬਿਆਸ ਦਰਿਆਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਗੁਰੂ ਅਰਜਨਸ਼ਿਸ਼ਨ🡆 More