ਕਾਰਬਨ

ਕਾਰਬਨ (ਅੰਗ੍ਰੇਜ਼ੀ: Carbon) ਇੱਕ ਰਸਾਇਣਕ ਤੱਤ ਹੈ। ਇਹਨੂੰ ਕਾਲਖ ਵੀ ਆਖਦੇ ਹਨ | ਇਸ ਦਾ ਪਰਮਾਣੂ-ਅੰਕ 6 ਹੈ ਅਤੇ ਇਸ ਦਾ ਸੰਕੇਤ C ਹੈ। ਇਸ ਦਾ ਪਰਮਾਣੂ-ਭਾਰ 12.0107 amu ਹੈ। ਇਨਸਾਨੀ ਜਿਸਮ ਵਿੱਚ ਆਕਸੀਜਨ ਦੇ ਬਾਦ ਦੂਸਰੇ ਨੰਬਰ ਤੇ ਕਾਰਬਨ ਮਿਲਦਾ ਹੈ ਜੋ ਕਿ ਪੂਰੇ ਜਿਸਮ ਦੇ ਆਇਤਨ 18.5% ਦਾ ਹੈ। ਇੱਕ ਕਿਤਾਬ ਮੁਤਾਬਕ: “ਜ਼ਿੰਦਗੀ ਲਈ ਕਾਰਬਨ ਨਾਲੋਂ ਹੋਰ ਕੋਈ ਵੀ ਜ਼ਰੂਰੀ ਤੱਤ ਨਹੀਂ ਹੈ।” (Nature’s Building Blocks) ਇਸ ਦਾ ਇਸਤੇਮਾਲ ਦਵਾਈਆਂ ਅਤੇ ਬੇਸ਼ੁਮਾਰ ਹੋਰ ਵਸਤਾਂ ਵਿੱਚ ਹੁੰਦਾ ਹੈ। ਇਸ ਦੇ ਕਿੰਨੇ ਸਾਰੇ ਆਈਸੋਟੋਪ ਵੀ ਮੌਜੂਦ ਹਨ ਲੇਕਿਨ ਸੀ-12 ਆਈਸੋਟੋਪ ਸਭ ਤੋਂ ਮਿਆਰੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਕਿਸੇ ਦੂਸਰੇ ਜੌਹਰ ਜਾਂ ਐਟਮ ਦਾ ਵਜ਼ਨ ਪਤਾ ਕੀਤਾ ਜਾਂਦਾ ਹੈ, ਤਾਂ ਪਹਿਲਾਂ ਇਸ ਨੂੰ ਕਾਰਬਨ ਸੀ-12 ਦੇ ਸਮਾਨੁਪਾਤ ਕੀਤਾ ਜਾਂਦਾ ਹੈ, ਅਤੇ ਫਿਰ ਇੱਕ ਬਾਰ ਉਹ (1/12) ਕਾਰਬਨ ਦੇ ਹਿੱਸੇ ਨੂੰ ਇੱਕ ਏ ਐਮ ਯੂ ਕਿਹਾ ਜਾਂਦਾ ਹੈ।

ਹਵਾਲੇ

ਬਾਹਰੀ ਕੜੀ


Tags:

ਅੰਗ੍ਰੇਜ਼ੀਪਰਮਾਣੂ-ਅੰਕਪਰਮਾਣੂ-ਭਾਰਰਸਾਇਣਕ ਤੱਤ

🔥 Trending searches on Wiki ਪੰਜਾਬੀ:

ਗੁਰੂ ਗੋਬਿੰਦ ਸਿੰਘਕਰਮਜੀਤ ਅਨਮੋਲਅਮਰਿੰਦਰ ਸਿੰਘਰੂਸਪੰਜਾਬ ਦੀ ਕਬੱਡੀਕਾਗ਼ਜ਼ਭਗਵੰਤ ਮਾਨਇਸ਼ਤਿਹਾਰਬਾਜ਼ੀਸਿੰਧੂ ਘਾਟੀ ਸੱਭਿਅਤਾਨਿਬੰਧ ਅਤੇ ਲੇਖਬਾਬਾ ਦੀਪ ਸਿੰਘਭਾਸ਼ਾਸੁਜਾਨ ਸਿੰਘਮੀਰ ਮੰਨੂੰਵਿਰਾਟ ਕੋਹਲੀਪ੍ਰੋਫ਼ੈਸਰ ਮੋਹਨ ਸਿੰਘਸੂਰਜ ਮੰਡਲਮਨੁੱਖੀ ਹੱਕਭਾਰਤੀ ਰਾਸ਼ਟਰੀ ਕਾਂਗਰਸ1990ਗਿਆਨੀ ਦਿੱਤ ਸਿੰਘਪੰਜਾਬੀ ਭਾਸ਼ਾਮਹਾਨ ਕੋਸ਼ਦਸਮ ਗ੍ਰੰਥਇਲਤੁਤਮਿਸ਼ਕਾਕਾਸਰਵਣ ਸਿੰਘਭੁਜੰਗੀਭਾਰਤ ਰਾਸ਼ਟਰੀ ਕ੍ਰਿਕਟ ਟੀਮਕਰਨ ਜੌਹਰਅਮਰ ਸਿੰਘ ਚਮਕੀਲਾ (ਫ਼ਿਲਮ)ਮਹਾਤਮਾ ਗਾਂਧੀਸੁਖਮਨੀ ਸਾਹਿਬਹਿਮਾਲਿਆਪੇਰੂਕੰਪਿਊਟਰਸਵਰਵਰਚੁਅਲ ਪ੍ਰਾਈਵੇਟ ਨੈਟਵਰਕਕਵਿਤਾ ਅਤੇ ਸਮਾਜਿਕ ਆਲੋਚਨਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬੁੱਧ ਧਰਮਲਿਪੀਜੀਵਨੀਟੀਬੀਮਾਨੂੰਪੁਰ, ਲੁਧਿਆਣਾਭਾਰਤ ਵਿੱਚ ਬਾਲ ਵਿਆਹਬਲਾਗਕਬੀਰਰਾਜ ਸਭਾਪਟਿਆਲਾ (ਲੋਕ ਸਭਾ ਚੋਣ-ਹਲਕਾ)ਪੰਜਾਬ ਵਿਧਾਨ ਸਭਾਨਿਹੰਗ ਸਿੰਘਗੁਰਦੁਆਰਾ ਅੜੀਸਰ ਸਾਹਿਬਕੁੱਪਪੰਜਾਬੀ ਮੁਹਾਵਰੇ ਅਤੇ ਅਖਾਣਵਾਰਤਕਮੁਹੰਮਦ ਗ਼ੌਰੀਕੁਲਵੰਤ ਸਿੰਘ ਵਿਰਕਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗ਼ਿਆਸੁੱਦੀਨ ਬਲਬਨਲਹੌਰਸੋਹਿੰਦਰ ਸਿੰਘ ਵਣਜਾਰਾ ਬੇਦੀਲੋਕਰਾਜਨਾਨਕ ਸਿੰਘਪੰਜਾਬੀ ਨਾਵਲਲੋਕ ਸਾਹਿਤਗੱਤਕਾਹਵਾ ਪ੍ਰਦੂਸ਼ਣਪੰਜਾਬੀ ਕੈਲੰਡਰਮਿਆ ਖ਼ਲੀਫ਼ਾਗੁਰਮੁਖੀ ਲਿਪੀ ਦੀ ਸੰਰਚਨਾਕਣਕਕਾਂਸੀ ਯੁੱਗ🡆 More