ਬੇਥਲਹਮ

ਬੈਥਲਹਮ ਜਾਂ ਬੇਥਲਹਮ (/ˈਬੀɛθlਮੈਨੂੰhɛਐਮ//ˈbɛθlihɛm/; Arabic: بيت لحم , ਮੀਟ ਦਾ ਘਰ ; ਹਿਬਰੂ: בֵּית לֶחֶםבֵּית לֶחֶםਹਿਬਰੂ: בֵּית לֶחֶם Bet Lehem, ਹਿਬਰੂ ਉਚਾਰਨ: , ਰੋਟੀ ਦਾ ਘਰ  ਦੀ ਰੋਟੀ; ਪੁਰਾਤਨ ਯੂਨਾਨੀ: Βηθλεέμ Greek pronunciation: ; ਲਾਤੀਨੀ: Error: }: text has italic markup (help); ਸ਼ੁਰੂ ਵਿੱਚ ਕਾਨਨ ਉਤਪਤੀ  ਦੇਵ ਲੇਹਮ ਦੇ ਨਾਮ ਤੇ) ਇੱਕ ਫਲਸਤੀਨੀ ਸ਼ਹਿਰ ਹੈ ਜੋ ਯਰੂਸ਼ਲਮ ਦੇ ਦੱਖਣ ਵੱਲ 10 ਕਿਲੋਮੀਟਰ (6.2 ਮੀਲ) ਦੂਰੀ ਤੇ ਕੇਂਦਰੀ ਪੱਛਮੀ ਤੱਟ ਤੇ ਸਥਿਤ ਹੈ। ਇਸ ਦੀ ਜਨਸੰਖਿਆ ਲਗਭਗ 25,000 ਹੈ। ਇਸ ਦੀ ਰਾਜਧਾਨੀ ਹੈ ਬੈਤਲਹਮ ਗਵਰਨੇਟ ਹੈ। ਆਰਥਿਕਤਾ ਮੁੱਖ ਤੌਰ 'ਤੇ ਸੈਲਾਨੀਆਂ ਤੇ ਨਿਰਭਰ ਹੈ।

ਕਨਾਨੀ ਲੋਕਾਂ ਇਥੇ ਵਾਸੇ ਦੇ ਦੌਰਾਨ ਸ਼ਹਿਰ ਦਾ ਸਭ ਤੋਂ ਪਹਿਲਾ ਜਾਣਿਆ ਜਾਣ ਵਾਲਾ ਜ਼ਿਕਰ 1350-1330 ਈਪੂ ਦੇ ਅਮਰਨਾ ਪੱਤਰਵਿਹਾਰ ਵਿੱਚ ਮਿਲਦਾ ਹੈ। ਇਬਰਾਨੀ ਬਾਈਬਲ, ਜਿਸ ਵਿੱਚ ਕਿਹਾ ਗਿਆ ਹੈ ਕਿ ਬੈਥਲਹਮ ਦਾ ਸ਼ਹਿਰ ਰਹਬੁਆਮ ਦੁਆਰਾ ਇੱਕ ਗੜ੍ਹ ਵਾਲੇ ਸ਼ਹਿਰ ਦੇ ਰੂਪ ਵਿੱਚ ਬਣਾਇਆ ਗਿਆ ਸੀ, ਉਸ ਵਿੱਚ ਇਸ ਦੀ ਪਛਾਣ ਉਸ ਸ਼ਹਿਰ ਦੇ ਤੌਰ 'ਤੇ ਕੀਤੀ ਗਈ ਹੈ ਜਿਥੋਂ ਦਾ ਦਾਊਦ ਸੀ, ਅਤੇ ਜਿੱਥੇ ਉਸ ਦੀ ਇਸਰਾਈਲ ਦੇ ਬਾਦਸ਼ਾਹ ਵਜੋਂ  ਤਾਜਪੋਸ਼ੀ ਕੀਤੀ ਗਈ ਸੀ। ਨਵੇਂ ਨੇਮ ਨੇ ਬੈਥਲਹਮ ਦੀ ਯਸੂ ਦੇ ਜਨਮ ਅਸਥਾਨ ਵਜੋਂ ਪਛਾਣ ਕੀਤੀ ਹੈ। ਦੂਸਰੀ ਸਦੀ ਦੀ ਬਾਰ ਕੋਖਬਾ ਬਗ਼ਾਵਤ ਦੇ ਸਮੇਂ ਸਮਰਾਟ ਹੇਡਰਿਨ ਨੇ ਬੈਥਲਹਮ ਨੂੰ ਤਬਾਹ ਕਰ ਦਿੱਤਾ ਸੀ; ਇਸ ਦੀ ਪੁਨਰ-ਉਸਾਰੀ ਨੂੰ ਕਾਂਸਤਾਂਤਿਨ ਮਹਾਨ ਦੀ ਮਾਂ ਮਹਾਰਾਣੀ ਹੈਲਨਾ ਨੇ ਪ੍ਰਮੋਟ ਕੀਤਾ ਸੀ, ਜਿਸ ਨੇ 327 ਈ. ਵਿੱਚ ਇਸਦੇ ਮਹਾਨ ਚਰਚ ਦੇ ਨਿਰਮਾਣ ਕਰਵਾਇਆ। ਸਾਮਰੀ ਲੋਕਾਂ ਨੇ ਚਰਚ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ, ਜਿਹਨਾਂ ਨੇ 529 ਵਿੱਚ ਵਿਦਰੋਹ ਦੌਰਾਨ ਇਸ ਨੂੰ ਢਹਿਢੇਰੀ ਕਰ ਦਿੱਤਾ ਸੀ, ਪਰੰਤੂ ਇੱਕ ਸਦੀ ਬਾਅਦ ਸਮਰਾਟ ਜਸਟੀਨੀਅਨ ਪਹਿਲੇ ਨੇ ਦੁਬਾਰਾ ਬਣਾਇਆ ਸੀ। 

ਇਤਿਹਾਸ

ਇਸ ਸ਼ਹਿਰ ਦਾ ਪਹਿਲਾ ਇਤਿਹਾਸਿਕ ਜ਼ਿਕਰ ਆਮਰਨ ਪੱਤਰਾਂ (Amarna Letters) (ਅੰਦਾਜ਼ਨ 1400 ਈਸਾ ਪੂਰਵ) ਵਿੱਚ ਮਿਲਦਾ ਹੈ, ਜਦੋਂ ਅਪਿਰੁ (Apiru) ਡਕੈਤਾਂ ਦੀਆਂ ਪੈਦਾ ਕੀਤੀਆਂ ਗੜਬੜੀਆਂ ਨੂੰ ਵੇਖਦੇ ਹੋਏ ਯਰੂਸ਼ਲਮ ਦਾ ਰਾਜਾ ਆਪਣੇ ਪ੍ਰਭੂ, ਮਿਸਰ ਦੇ ਰਾਜੇ, ਨੂੰ “ਬਿਤ-ਲਾਹਮੀ (Bit-Lahmi)” ਨੂੰ ਫੇਰ ਪ੍ਰਾਪਤ ਕਰਨ ਲਈ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕਰਦਾ ਹੈ। ਕਿਉਂਕਿ ਉਸ ਸਮੇਂ ਤੱਕ ਯਹੂਦੀ ਅਤੇ ਅਰਬ ਲੋਕਾਂ ਦਾ ਆਗਮਨ ਇਸ ਖੇਤਰ ਵਿੱਚ ਨਹੀਂ ਹੋਇਆ ਸੀ, ਇਸਲਈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸਦੇ ਆਧੁਨਿਕ ਰੂਪਾਂ ਦੇ ਨਾਲ ਇਸ ਨਾਮ ਦੀ ਸਮਾਨਤਾ ਇਹ ਸੰਕੇਤ ਕਰਦੀ ਹੈ ਕਿ ਇਹ ਕੈਨਾਨੀ ਲੋਕਾਂ ਦੀ ਇੱਕ ਬਸਤੀ ਰਿਹਾ ਹੋਵੇਗਾ, ਜਿਹਨਾਂ ਦੀ ਬਾਅਦ ਵਿੱਚ ਆਉਣ ਵਾਲੇ ਸਮੁਦਾਇਆਂ ਦੇ ਨਾਲ ਇੱਕ ਸਾਮੀ ਸਾਂਸਕ੍ਰਿਤਕ ਅਤੇ ਭਾਸ਼ਾਈ ਪਰੰਪਰਾ ਦੀ ਸਾਂਝ ਹੈ।

ਬਿਬਲੀਕਲ ਯੁੱਗ

ਇਹ ਸੰਭਵ ਹੈ ਕਿ ਯਹੂਦਾਹ ਦੇ "ਪਹਾੜੀ ਦੇਸ਼" ਵਿੱਚ ਸਥਿਤ ਬੈਤਲਹਮ, ਬਾਈਬਲ ਵਿੱਚ ਲਿਖਿਆ ਗਿਆ ਹੈ ਅਫ਼ਰਾਥ (Ephrath), ਜਿਸਦਾ ਮਤਲਬ ਹੈ “ਉਪਜਾਊ”, ਹੀ ਹੋਵੇ ਕਿਉਂਕਿ ਮਿਕਾਹ ਦੀ ਕਿਤਾਬ (Book of Micah) ਵਿੱਚ ਇਸਦਾ ਇੱਕ ਜ਼ਿਕਰ ਬੇਥਲਹਮ ਅਫਰਾਥ ਦੇ ਰੂਪ ਵਿੱਚ ਵੀ ਮਿਲਦਾ ਹੈ। ਇਸ ਨੂੰ ਬੈਥਲਹਮ ਜੁਡਾਹ ਅਤੇ ਇਸਨੂੰ "ਡੇਵਿਡ ਦਾ ਸ਼ਹਿਰ" ਵੀ ਕਿਹਾ ਜਾਂਦਾ ਹੈ। ਇਸਦਾ ਪਹਿਲਾ ਉਲੇਖ ਤਨਾਖ ਅਤੇ ਬਾਇਬਲ ਵਿੱਚ ਅਜਿਹੇ ਸਥਾਨ ਦੇ ਰੂਪ ਵਿੱਚ ਹੋਆਇਆ ਹੈ, ਜਿੱਥੇ ਅਬਰਾਹਮਿਕ ਕੁਲਮਾਤਾ ਰੈਸ਼ੇਲ ਦੀ ਮੌਤ ਹੋਈ ਅਤੇ ਉਸ ਨੂੰ “ਸੜਕ ਦੇ ਕੰਢੇ” ਦਫਨਾਇਆ ਗਿਆ (ਜੇਨ. 48:7)। ਰੈਸ਼ੇਲ ਦੀ ਸਮਾਧੀ, ਰਵਾਇਤੀ ਕਬਰਿਸਤਾਨ, ਬੇਥਲਹਮ ਦੇ ਪਰਵੇਸ਼-ਦਵਾਰ ਉੱਤੇ ਸਥਿਤ ਹੈ। ਰੁਥ ਦੀ ਕਿਤਾਬ (Book of Ruth) ਦੇ ਅਨੁਸਾਰ, ਪੂਰਬ ਦਿਸ਼ਾ ਵਿੱਚ ਸਥਿਤ ਘਾਟੀ ਵਿੱਚ ਹੀ ਮੋਆਬ ਦੇ ਰੁਥ (Ruth of Moab) ਨੇ ਖੇਤਾਂ ਨੂੰ ਬੀਨਾ ਸੀ ਅਤੇ ਨਾਓਮੀ ਦੇ ਨਾਲ ਉਹ ਇਸ ਸ਼ਹਿਰ ਵਿੱਚ ਪਰਤੇ ਸਨ। ਬੇਥਲਹਮ ਡੇਵਿਡ, ਇਸਰਾਇਲ ਦੇ ਦੂਸਰੇ ਰਾਜਾ, ਦਾ ਰਵਾਇਤੀ ਜਨਮਸਥਾਨ ਅਤੇ ਉਹ ਸਥਾਨ ਹੈ, ਜਿੱਥੇ ਸੈਮਿਉਅਲ ਨੇ ਉਸ ਦਾ ਰਾਜਤਿਲਕ ਕੀਤਾ ਸੀ, ਜਦੋਂ ਉਹ ਅਦੁਲਾਮ ਦੀ ਗੁਫਾ ਵਿੱਚ ਛਿਪਿਆ ਹੋਇਆ ਸੀ, ਤਦ ਬੇਥਲਹਮ ਦੀ ਦੀਵਾਰ ਤੋਂ ਹੀ ਇਸ ਤਿੰਨ ਯੋਧਿਆਂ ਨੇ ਉਸ ਨੂੰ ਪਾਣੀ ਲਿਆ ਕੇ ਦਿੱਤਾ ਸੀ।

ਹਵਾਲੇ

Tags:

Bayt Lahmਪੁਰਾਤਨ ਯੂਨਾਨੀਮਦਦ:IPA/Greekਮਦਦ:ਅਰਬੀ ਲਈ IPAਯਰੂਸ਼ਲਮਲਾਤੀਨੀ ਭਾਸ਼ਾਹਿਬਰੂ ਭਾਸ਼ਾ

🔥 Trending searches on Wiki ਪੰਜਾਬੀ:

ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਇੰਗਲੈਂਡ1992ਮੌਤ ਦੀਆਂ ਰਸਮਾਂ੨੭੭ਪੰਜਾਬ (ਭਾਰਤ) ਦੀ ਜਨਸੰਖਿਆਮਾਝੀਊਸ਼ਾ ਠਾਕੁਰਮੁੱਖ ਸਫ਼ਾਛੱਤੀਸਗੜ੍ਹਗੁਰਦਿਆਲ ਸਿੰਘਸੁਕਰਾਤਪ੍ਰਦੂਸ਼ਣਅਜੀਤ ਕੌਰਪਾਸ਼ ਦੀ ਕਾਵਿ ਚੇਤਨਾਜੀ-20ਨਿਕੋਲੋ ਮੈਕਿਆਵੇਲੀਬਾਵਾ ਬਲਵੰਤਕੀਰਤਪੁਰ ਸਾਹਿਬਸ਼ਬਦਨਿਰੰਤਰਤਾ (ਸਿਧਾਂਤ)ਬਾਬਾ ਦੀਪ ਸਿੰਘਰਾਜ ਸਭਾਪਾਣੀਪਤ ਦੀ ਪਹਿਲੀ ਲੜਾਈਭਾਈ ਗੁਰਦਾਸਕਿਰਿਆਏ.ਪੀ.ਜੇ ਅਬਦੁਲ ਕਲਾਮਪੱਤਰਕਾਰੀਪੰਜਾਬੀ ਧੁਨੀਵਿਉਂਤਮਹਾਰਾਜਾ ਰਣਜੀਤ ਸਿੰਘ ਇਨਾਮਧਾਤਮਾਰਕਸਵਾਦਗੁਰੂ ਕੇ ਬਾਗ਼ ਦਾ ਮੋਰਚਾਚੇਤਆਰਥਿਕ ਵਿਕਾਸਭਾਰਤ ਦਾ ਇਤਿਹਾਸਛੰਦਪ੍ਰਿੰਸੀਪਲ ਤੇਜਾ ਸਿੰਘਗ੍ਰੀਸ਼ਾ (ਨਿੱਕੀ ਕਹਾਣੀ)ਸਮਾਜਕ ਪਰਿਵਰਤਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮੱਲ-ਯੁੱਧਅਰਜਨ ਅਵਾਰਡਰਾਮਨੌਮੀਸਰਵਉੱਚ ਸੋਵੀਅਤਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਮੁਹੰਮਦ ਗ਼ੌਰੀਪੰਜਾਬ (ਭਾਰਤ) ਵਿੱਚ ਖੇਡਾਂਸਿੱਖਿਆਬਾਬਾ ਫਰੀਦਸਵਰਆਈ.ਸੀ.ਪੀ. ਲਾਇਸੰਸਵਿਸਾਖੀਸੂਫ਼ੀ ਕਾਵਿ ਦਾ ਇਤਿਹਾਸਕਸ਼ਮੀਰਰਾਜੀਵ ਗਾਂਧੀ ਖੇਲ ਰਤਨ ਅਵਾਰਡਜਰਸੀਰੱਬ ਦੀ ਖੁੱਤੀਪੰਜਾਬੀ ਸਾਹਿਤ ਦਾ ਇਤਿਹਾਸਅੰਤਰਰਾਸ਼ਟਰੀ ਮਹਿਲਾ ਦਿਵਸਮੁਹਾਰਨੀਪੰਜਾਬ ਦੇ ਮੇਲੇ ਅਤੇ ਤਿਓੁਹਾਰਕੁਲਵੰਤ ਸਿੰਘ ਵਿਰਕਬਵਾਸੀਰਬੁੱਲ੍ਹੇ ਸ਼ਾਹਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਪੰਜਾਬ ਦਾ ਇਤਿਹਾਸਦਸਮ ਗ੍ਰੰਥਮਹਿੰਗਾਈ ਭੱਤਾਅਫ਼ਰੀਕਾਗੁਰੂ ਗ੍ਰੰਥ ਸਾਹਿਬਗੁਰੂ ਹਰਿਰਾਇ🡆 More