ਕੋਂਸਤਾਂਤੀਨ ਮਹਾਨ

ਕੋਂਸਤਾਂਤੀਨ ਮਹਾਨ(27 ਫਰਵਰੀ 272 - 22 ਮਈ ਨੂੰ 337 ਈ) ਇੱਕ ਪ੍ਰਾਚੀਨ ਰੋਮਨ ਸਮਰਾਟ ਸੀ| ਉਹ ਇੱਕ ਸ਼ਕਤੀਸ਼ਾਲੀ ਸੈਨਾਪਤੀ ਸੀ.

ਉਸ ਨੇ ਬਿਜ਼ੰਤੀਨ (ਹੁਣ ਇਸਤਮਬੂਲ, ਤੂਰਕੀ) ਨੂੰ ਸਾਰੇ ਰੋਮੀ ਸਾਮਰਾਜ ਦੀ ਰਾਜਧਾਨੀ ਬਣਾਇਆ|ਉਹਦੇ ਨਾਂਅ ਦੇ ਬਾਅਦ ਵਿੱਚ ਇਸ ਸ਼ਹਿਰ ਨੂੰ ਕੁਸਤੂੰਤੁਨੀਆ ਕਿਹਾ ਜਾਂਦਾ ਰਿਹਾ| ਇਸਾਈਅਤ ਮੰਨਨ ਵਾਲਿਆਂ ਤੇ ਅਤਿਆਚਾਰ ਇਸਦੇ ਸਮੇਂ ਬੰਦ ਹੋਏ|ਇਸਾਈਆਂ ਨੂੰ ਉਹਨਾਂ ਦੀਆਂ ਜਾਇਦਾਦਾਂ ਵੀ ਮੋੜੀਆਂ ਗਈਆਂ| ਨਾਇਸੀਆ ਜਾਂ ਨਿਕਇਆ ਦੀ ਪ੍ਰੀਸ਼ਦ ਨੂੰ ਕੈਥੋਲਿਕ ਚਰਚ ਦਾ ਪ੍ਰਬੰਧ ਕਰਨ ਦਾ ਕੰਮ ਦਿੱਤਾ ਭਾਵੇਂ ਖੁਦ ਈਸਾਈ ਜੀਵਨ ਭਰ ਨਹੀਂ ਬਣਿਆ|

ਕੋਂਸਤਾਂਤੀਨ ਮਹਾਨ
ਸਮਰਾਟ ਕੋਂਸਤਾਂਤੀਨ ਦੀ ਮੂਰਤੀ

ਹਵਾਲੇ


Tags:

22 ਮਈਈਸਾਈ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਕੰਵਲਲਿਵਰ ਸਿਰੋਸਿਸਮਦਰ ਟਰੇਸਾਵਰਨਮਾਲਾਆਰੀਆ ਸਮਾਜਚੰਡੀਗੜ੍ਹਬਾਵਾ ਬੁੱਧ ਸਿੰਘਲੋਹਾ ਕੁੱਟਗੁਰਮੀਤ ਸਿੰਘ ਖੁੱਡੀਆਂਪ੍ਰਗਤੀਵਾਦ15 ਅਗਸਤਦਿਲਤੀਆਂਵਰਿਆਮ ਸਿੰਘ ਸੰਧੂਮਾਰਕ ਜ਼ੁਕਰਬਰਗਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸੰਚਾਰਮਲਵਈਗ੍ਰਾਮ ਪੰਚਾਇਤਕਲੇਮੇਂਸ ਮੈਂਡੋਂਕਾਪੰਜਾਬੀ ਨਾਵਲ ਦਾ ਇਤਿਹਾਸਪੀ.ਟੀ. ਊਸ਼ਾਅਕਬਰਤਰਨ ਤਾਰਨ ਸਾਹਿਬਰਤਨ ਟਾਟਾਸ਼ਿਵਾ ਜੀਰਹਿਤਨਾਮਾ ਭਾਈ ਦਇਆ ਰਾਮਯੁਕਿਲਡਨ ਸਪੇਸਪੱਤਰਕਾਰੀਪਿਆਰਫ਼ੀਚਰ ਲੇਖਸੁਭਾਸ਼ ਚੰਦਰ ਬੋਸਸਵਰ ਅਤੇ ਲਗਾਂ ਮਾਤਰਾਵਾਂਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੁਆਧੀ ਉਪਭਾਸ਼ਾਜਾਤਅਨਵਾਦ ਪਰੰਪਰਾਵਾਹਿਗੁਰੂਸਿੱਧੂ ਮੂਸੇ ਵਾਲਾਸਿੱਖ ਧਰਮਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਸੱਭਿਆਚਾਰਥਾਇਰਾਇਡ ਰੋਗਵਾਲਮੀਕਸ਼ਸ਼ਾਂਕ ਸਿੰਘਤੂੰ ਮੱਘਦਾ ਰਹੀਂ ਵੇ ਸੂਰਜਾਪਰਕਾਸ਼ ਸਿੰਘ ਬਾਦਲਸੰਤੋਖ ਸਿੰਘ ਧੀਰਪੰਜ ਤਖ਼ਤ ਸਾਹਿਬਾਨਸਵੈ-ਜੀਵਨੀਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਫ਼ਾਰਸੀ ਭਾਸ਼ਾਜਨਮਸਾਖੀ ਪਰੰਪਰਾਚਾਦਰ ਹੇਠਲਾ ਬੰਦਾਕਿਰਿਆਗੁਰੂ ਗਰੰਥ ਸਾਹਿਬ ਦੇ ਲੇਖਕਸਰਕਾਰਜਗਦੀਪ ਸਿੰਘ ਕਾਕਾ ਬਰਾੜਵੋਟਰ ਕਾਰਡ (ਭਾਰਤ)ਪ੍ਰੀਤਲੜੀਲਾਲਾ ਲਾਜਪਤ ਰਾਏਲੋਂਜਾਈਨਸਰੇਖਾ ਚਿੱਤਰਇਕਾਂਗੀਸਿੱਖਾਂ ਦੀ ਸੂਚੀਵੋਟ ਦਾ ਹੱਕਸਰੋਦਮੱਸਾ ਰੰਘੜਨੇਵਲ ਆਰਕੀਟੈਕਟਰਗਿਆਨੀ ਸੰਤ ਸਿੰਘ ਮਸਕੀਨਮਾਤਾ ਜੀਤੋਪਾਣੀਪਤ ਦੀ ਪਹਿਲੀ ਲੜਾਈਗੁਰਦੁਆਰਾ ਬਾਬਾ ਬਕਾਲਾ ਸਾਹਿਬਪ੍ਰਿੰਸੀਪਲ ਤੇਜਾ ਸਿੰਘ🡆 More