ਫ਼ਾਦੁਤਸ

ਫ਼ਾਦੁਤਸ ਜਾਂ ਵਾਦੁਜ਼ (ਜਰਮਨ ਉਚਾਰਨ: ਜਾਂ ) ਲੀਖਟਨਸ਼ਟਾਈਨ ਰਜਵਾੜਾਸ਼ਾਹੀ ਦੀ ਰਾਜਧਾਨੀ ਅਤੇ ਰਾਸ਼ਟਰੀ ਸੰਸਦ ਦਾ ਟਿਕਾਣਾ ਹੈ। ਇਹ ਨਗਰ ਰਾਈਨ ਦਰਿਆ ਕੰਢੇ ਸਥਿਤ ਹੈ ਅਤੇ 2009 ਵਿੱਚ ਇਸ ਦੀ ਅਬਾਦੀ 5,100 ਸੀ ਜਿਹਨਾਂ ਵਿੱਚੋਂ ਬਹੁਤੇ ਰੋਮਨ ਕੈਥੋਲਿਕ ਸਨ। ਇਸ ਦਾ ਗਿਰਜਾ ਫ਼ਾਦੁਤਸ ਦੇ ਰੋਮਨ ਕੈਥੋਲਿਕ ਲਾਟ ਪਾਦਰੀ ਦਾ ਟਿਕਾਣਾ ਹੈ।

ਫ਼ਾਦੁਤਸ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2
ਫ਼ਾਦੁਤਸ
ਫ਼ਾਦੁਤਸ ਦਾ ਅਕਾਸ਼ੀ ਦ੍ਰਿਸ਼

ਭਾਵੇਂ ਫ਼ਾਦੁਤਸ ਇਸ ਰਜਵਾੜਾਸ਼ਾਹੀ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿਆਦਾ ਪ੍ਰਸਿੱਧ ਨਗਰ ਹੈ ਪਰ ਇਹ ਸਭ ਤੋਂ ਵੱਡਾ ਨਹੀਂ ਹੈ: ਗੁਆਂਢੀ ਸ਼ਾਨ ਦੀ ਅਬਾਦੀ ਇਸ ਨਾਲੋ਼ਂ ਜ਼ਿਆਦਾ ਹੈ।

ਹਵਾਲੇ

Tags:

ਮਦਦ:ਜਰਮਨ ਲਈ IPAਰਾਈਨ ਦਰਿਆਰਾਜਧਾਨੀਲੀਖਟਨਸ਼ਟਾਈਨ

🔥 Trending searches on Wiki ਪੰਜਾਬੀ:

ਯੂਟਿਊਬਕਲਪਨਾ ਚਾਵਲਾਤੂੰਬੀਸਿਰਮੌਰ ਰਾਜਮੁਗ਼ਲ ਸਲਤਨਤਦਸਮ ਗ੍ਰੰਥਐਕਸ (ਅੰਗਰੇਜ਼ੀ ਅੱਖਰ)ਸੰਰਚਨਾਵਾਦਵਿਆਕਰਨਿਕ ਸ਼੍ਰੇਣੀਸੰਸਦ ਦੇ ਅੰਗਗ਼ਦਰ ਲਹਿਰਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪੂਰਨ ਸਿੰਘਨਾਂਵ ਵਾਕੰਸ਼ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਅਕਬਰਅਜੀਤ ਕੌਰਸਲਮਡੌਗ ਮਿਲੇਨੀਅਰਲਿਵਰ ਸਿਰੋਸਿਸਰਾਜ (ਰਾਜ ਪ੍ਰਬੰਧ)ਪੰਜਾਬੀ ਲੋਕਗੀਤਯੋਨੀਭਗਵਦ ਗੀਤਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਲੋਕ ਕਲਾਵਾਂਖੜਤਾਲ26 ਅਪ੍ਰੈਲਭਾਰਤ ਦੀ ਅਰਥ ਵਿਵਸਥਾ2010ਪਾਣੀਦਿਵਾਲੀਸੰਤ ਰਾਮ ਉਦਾਸੀਨਿਊਜ਼ੀਲੈਂਡਗੋਇੰਦਵਾਲ ਸਾਹਿਬਮਨੁੱਖ ਦਾ ਵਿਕਾਸਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਜੁਗਨੀਸਿਮਰਨਜੀਤ ਸਿੰਘ ਮਾਨਅਲਵੀਰਾ ਖਾਨ ਅਗਨੀਹੋਤਰੀਭੰਗਾਣੀ ਦੀ ਜੰਗਮਾਂ ਬੋਲੀਗੁਰੂ ਹਰਿਕ੍ਰਿਸ਼ਨਸੰਸਮਰਣਜਿੰਦ ਕੌਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੱਭਿਆਚਾਰ ਅਤੇ ਸਾਹਿਤਲੋਕ ਮੇਲੇਭੱਟਾਂ ਦੇ ਸਵੱਈਏਸਿੱਖ ਧਰਮਗ੍ਰੰਥਸ੍ਰੀ ਮੁਕਤਸਰ ਸਾਹਿਬਅਲੰਕਾਰ (ਸਾਹਿਤ)ਤਾਂਬਾਕੀਰਤਨ ਸੋਹਿਲਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪਾਉਂਟਾ ਸਾਹਿਬਨਵਤੇਜ ਭਾਰਤੀਇਜ਼ਰਾਇਲਪੰਜਾਬੀ ਆਲੋਚਨਾਵਿਆਹ ਦੀਆਂ ਰਸਮਾਂਝੋਨਾਨਿਰਮਲਾ ਸੰਪਰਦਾਇਮੇਰਾ ਪਾਕਿਸਤਾਨੀ ਸਫ਼ਰਨਾਮਾਸਪੂਤਨਿਕ-1ਵਾਲੀਬਾਲਮੜ੍ਹੀ ਦਾ ਦੀਵਾਸੂਚਨਾ ਦਾ ਅਧਿਕਾਰ ਐਕਟਚੈਟਜੀਪੀਟੀਛੰਦਅਰਦਾਸਵਹਿਮ ਭਰਮਅੰਤਰਰਾਸ਼ਟਰੀ ਮਜ਼ਦੂਰ ਦਿਵਸਛਾਤੀ ਦਾ ਕੈਂਸਰਬਾਬਾ ਦੀਪ ਸਿੰਘਪੰਜਾਬ ਦੇ ਲੋਕ ਸਾਜ਼ਕੁਲਵੰਤ ਸਿੰਘ ਵਿਰਕ🡆 More