ਫ਼ਸਲ

ਫ਼ਸਲ (ਅੰਗ੍ਰੇਜ਼ੀ ਵਿੱਚ: Crop) ਕਿਸੇ ਸਮਾਂ-ਚੱਕਰ ਦੇ ਅਨੁਸਾਰ ਮਨੁੱਖਾਂ ਅਤੇ ਪਾਲਤੂ ਪਸੂਆਂ ਦੇ ਉਪਭੋਗ ਲਈ ਉਗਾ ਕੇ ਕੱਟੀ ਜਾਂ ਤੋੜੀ ਵਾਲੀ ਬਨਸਪਤੀ, ਪੌਦੇ ਜਾਂ ਰੁੱਖਾਂ ਨੂੰ ਫ਼ਸਲ ਕਹਿੰਦੇ ਹਨ। ਉਦਾਹਰਣ ਵਜੋਂ: ਕਣਕ ਦੀ ਫਸਲ, ਇਹ ਤਦ ਤਿਆਰ ਹੁੰਦੀ ਹੈ ਜਦੋਂ ਉਸ ਦੇ ਦਾਣੇ ਪੱਕ ਕੇ ਸੁਨਹਿਰੀ ਹੋ ਜਾਣ ਅਤੇ ਉਸ ਸਮੇਂ ਕਿਸੇ ਖੇਤ ਵਿੱਚ ਉਗ ਰਹੇ ਕਣਕ ਦੇ ਸਾਰੇ ਪੌਦਿਆਂ ਨੂੰ ਕੱਟ ਲਿਆ ਜਾਂਦਾ ਹੈ ਅਤੇ ਉਹਨਾਂ ਦੇ ਦਾਣਿਆਂ ਨੂੰ ਵੱਖ ਕਰ ਲਿਆ ਜਾਂਦਾ ਹੈ। ਇਵੇਂ ਹੀ ਅੰਬ ਦੀ ਫਸਲ ਵਿੱਚ ਕਿਸੇ ਬਾਗ ਦੇ ਦਰਖਤਾਂ ਉੱਤੇ ਅੰਬ ਪੱਕਣ ਲਗਦੇ ਹਨ ਅਤੇ, ਬਿਨਾਂ ਦਰਖਤਾਂ ਨੂੰ ਨੁਕਸਾਨ ਪਹੁੰਚਾਏ, ਫਲਾਂ ਨੂੰ ਤੋੜ ਕੇ ਇਕੱਤਰ ਕੀਤਾ ਜਾਂਦਾ ਹੈ।

ਫ਼ਸਲ
ਭਾਰਤ ਦੇ ਪੰਜਾਬ ਰਾਜ ਦੇ ਇੱਕ ਪੇਂਡੂ ਘਰ ਵਿੱਚ ਸੁੱਕਦੀ ਫਸਲ

ਜਦੋਂ ਤੋਂ ਖੇਤੀਬਾੜੀ ਦਾ ਆਰੰਭ ਹੋਇਆ ਹੈ, ਬਹੁਤ ਸਾਰੇ ਮਨੁੱਖਾਂ ਦੇ ਜੀਵਨਕਰਮ ਵਿੱਚ ਫਸਲਾਂ ਦਾ ਬਹੁਤ ਮਹੱਤਵ ਰਿਹਾ ਹੈ। ਉਦਾਹਰਨ ਲਈ ਉੱਤਰੀ ਭਾਰਤ, ਪਾਕਿਸਤਾਨ ਅਤੇ ਨੇਪਾਲ ਵਿੱਚ ਰਬੀ ਦੀਆਂ ਫਸਲਾਂ ਅਤੇ ਖਰੀਫ ਦੀਆਂ ਫਸਲਾਂ ਮੁੱਖ ਫਸਲਾਂ ਹਨ ਜੋ ਵੱਡੀ ਹੱਦ ਤੱਕ ਇਸ ਖੇਤਰਾਂ ਦੇ ਪੇਂਡੂ ਜੀਵਨ ਨੂੰ ਨਿਰਧਾਰਤ ਕਰਦੀਆਂ ਹਨ। ਇਸੇ ਤਰ੍ਹਾਂ ਹੋਰ ਥਾਵਾਂ ਦੇ ਮਕਾਮੀ ਮੌਸਮ, ਧਰਤੀ, ਬਨਸਪਤੀ ਅਤੇ ਜਲ ਉੱਤੇ ਆਧਾਰਿਤ ਫਸਲਾਂ ਉੱਥੋਂ ਦੇ ਜੀਵਨ-ਕਰਮਾਂ ਉੱਤੇ ਗਹਿਰਾ ਪ੍ਰਭਾਵ ਰੱਖਦੀਆਂ ਹਨ।

ਇਹ ਵੀ ਵੇਖੋ

ਹਵਾਲੇ

Tags:

ਅੰਗ੍ਰੇਜ਼ੀਅੰਬਕਣਕਖੇਤਬੂਟਾਰੁੱਖ

🔥 Trending searches on Wiki ਪੰਜਾਬੀ:

ਨਰਿੰਦਰ ਮੋਦੀਸੋਵੀਅਤ ਸੰਘਧਨੀ ਰਾਮ ਚਾਤ੍ਰਿਕਪੰਜਾਬ ਦੀਆਂ ਪੇਂਡੂ ਖੇਡਾਂਪੰਜਾਬ ਦੇ ਮੇੇਲੇਸੋਹਿੰਦਰ ਸਿੰਘ ਵਣਜਾਰਾ ਬੇਦੀਫ਼ਰਿਸ਼ਤਾਲੈੱਡ-ਐਸਿਡ ਬੈਟਰੀ2023 ਨੇਪਾਲ ਭੂਚਾਲਹੁਸ਼ਿਆਰਪੁਰਮਾਰਫਨ ਸਿੰਡਰੋਮਆਤਮਾਸੂਫ਼ੀ ਕਾਵਿ ਦਾ ਇਤਿਹਾਸਕੋਟਲਾ ਨਿਹੰਗ ਖਾਨਮਨੁੱਖੀ ਦੰਦਵਾਕੰਸ਼ਲੋਰਕਾਹਾਈਡਰੋਜਨਬਹਾਵਲਪੁਰਕਿਰਿਆ-ਵਿਸ਼ੇਸ਼ਣਗੁਰੂ ਨਾਨਕ ਜੀ ਗੁਰਪੁਰਬ29 ਮਾਰਚਨਾਂਵ14 ਅਗਸਤਮਨੀਕਰਣ ਸਾਹਿਬਦੁਨੀਆ ਮੀਖ਼ਾਈਲਚੀਫ਼ ਖ਼ਾਲਸਾ ਦੀਵਾਨਲੁਧਿਆਣਾ28 ਮਾਰਚਦਲੀਪ ਸਿੰਘਅੰਤਰਰਾਸ਼ਟਰੀ2024 ਵਿੱਚ ਮੌਤਾਂ1911ਬੀ.ਬੀ.ਸੀ.ਨਬਾਮ ਟੁਕੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੀਡੀਆਵਿਕੀਪੈਰਾਸੀਟਾਮੋਲਕਰਤਾਰ ਸਿੰਘ ਦੁੱਗਲਊਧਮ ਸਿੰਘਪੰਜਾਬ ਲੋਕ ਸਭਾ ਚੋਣਾਂ 2024ਸੱਭਿਆਚਾਰਭਾਈ ਮਰਦਾਨਾਯੂਰਪੀ ਸੰਘਜਾਪਾਨਪੰਜਾਬੀ ਜੰਗਨਾਮਾਮਾਈਕਲ ਜੈਕਸਨਓਕਲੈਂਡ, ਕੈਲੀਫੋਰਨੀਆਸ਼ਿਵਹੋਲਾ ਮਹੱਲਾਭਾਈ ਗੁਰਦਾਸਅਕਬਰਤਬਾਸ਼ੀਰਕੈਨੇਡਾਪਾਉਂਟਾ ਸਾਹਿਬਆਮਦਨ ਕਰਪੰਜਾਬੀ ਅਖਾਣਨਿਬੰਧਪੰਜਾਬੀ ਭੋਜਨ ਸੱਭਿਆਚਾਰਈਸ਼ਵਰ ਚੰਦਰ ਨੰਦਾਜੈਵਿਕ ਖੇਤੀ1910ਕਰਨੈਲ ਸਿੰਘ ਈਸੜੂ੧੯੧੮ਨੂਰ ਜਹਾਂਕੰਪਿਊਟਰਵਿਸਾਖੀਬ੍ਰਾਤਿਸਲਾਵਾਸਿੱਖਵਿਗਿਆਨ ਦਾ ਇਤਿਹਾਸ🡆 More