ਪੋਸਤ

ਪੋਸਤ, ਖਸ਼ਖਾਸ਼ ਜਾਂ ਡੋਡੇ (ਬੋਟਨੀਕਲ ਨਾਮ: Papaver somniferum), ਇੱਕ ਫੁੱਲਾਂ ਵਾਲੇ ਬੂਟੇ ਦਾ ਨਾਮ ਹੈ ਜਿਸ ਤੋਂ ਅਫੀਮ ਅਤੇ ਹੋਰ ਕਈ ਨਸ਼ੇ ਵਾਲੀਆਂ ਚੀਜ਼ਾਂ ਬਣਦੀਆਂ ਹਨ। ਇਸ ਦੇ ਬੋਟਨੀਕਲ ਨਾਮ ਦਾ ਮਤਲਬ ਹੈ ਨੀਂਦ ਲਿਆਉਣ ਵਾਲਾ ਡੋਡਾ (ਪੋਪੀ)। ਇਸ ਦੇ ਫੁੱਲ ਬਹੁਤ ਸੁੰਦਰ ਅਤੇ ਕਈ ਪ੍ਰਕਾਰ ਦੇ ਹੁੰਦੇ ਹਨ। ਇਹ ਅਫੀਮ ਦੇ ਇਲਾਵਾ ਸਜਾਵਟ ਲਈ ਵੀ ਉਗਾਇਆ ਜਾਂਦਾ ਹੈ। ਅਫਗਾਨਿਸਤਾਨ ਇਸ ਦੀ ਖੇਤੀ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਦੇ ਬੀਜ ਨੂੰ ਖਸ਼ਖਾਸ਼ ਕਹਿੰਦੇ ਹਨ। ਇਸ ਦਾ ਇਸਤੇਮਾਲ ਭੋਜਨ ਅਤੇ ਦਵਾਈਆਂ ਵਿੱਚਕੀਤਾ ਜਾਂਦਾ ਹੈ। ਇਹ ਪੰਜਾਬ ਵਿੱਚ ਨਸ਼ੇ ਦੇ ਤੌਰ 'ਤੇ ਵੀ ਪ੍ਰਚੱਲਤ ਹੈ।

ਪੋਸਤ
ਪੋਸਤ
ਪਾਪਾਵੇਰ ਸੋਮਨੀਫੇਰਮ
Scientific classification
Kingdom:
ਬਨਸਪਤੀ
Division:
Magnoliophyta (ਮੈਗਨੋਲੀਓਫਾਈਟਾ)
Class:
Magnoliopsida (ਮੈਗਨੋਲੀਓਸਾਈਡਾ)
Order:
Ranunculales (ਰਾਨੁਨਕੁਲਾਲੇਸ)
Family:
Papaveraceae (ਪਾਪਾਵੇਰਾਸੀ)
Genus:
ਪਾਪਾਵੇਰ
Species:
ਪੀ. ਸੋਮਨੀਫੇਰਮ
Binomial name
ਪਾਪਾਵੇਰ ਸੋਮਨੀਫੇਰਮ
ਐੱਲ.
ਪੋਸਤ
ਅਫ਼ੀਮ ਦੇ ਪੌਦੇ (ਡੋਡੇ) ਦੀ ਡੋਡੀ ਨੂੰ ਦਿੱਤੇ ਚੀਰੇ ਵਿੱਚੋਂ ਨਿਕਲ ਰਿਹਾ ਦੁਧ

ਹਵਾਲੇ

Tags:

🔥 Trending searches on Wiki ਪੰਜਾਬੀ:

ਮੁਨਾਜਾਤ-ਏ-ਬਾਮਦਾਦੀਇਲੀਅਸ ਕੈਨੇਟੀਊਧਮ ਸਿੰਘਮਹਿਮੂਦ ਗਜ਼ਨਵੀਚਰਨ ਦਾਸ ਸਿੱਧੂਦਿਵਾਲੀਨਾਟੋਈਸਟਰਓਪਨਹਾਈਮਰ (ਫ਼ਿਲਮ)ਅਯਾਨਾਕੇਰੇਸ਼ਿਵਜਪੁਜੀ ਸਾਹਿਬਢਾਡੀਜਿੰਦ ਕੌਰਬੌਸਟਨਭਗਵੰਤ ਮਾਨਆਦਿ ਗ੍ਰੰਥਸਿੱਖ ਧਰਮਪ੍ਰੋਸਟੇਟ ਕੈਂਸਰਰੋਵਨ ਐਟਕਿਨਸਨਸਿੱਖ ਸਾਮਰਾਜਗੌਤਮ ਬੁੱਧਬੀ.ਬੀ.ਸੀ.ਦਲੀਪ ਸਿੰਘਵਿਸਾਖੀਪੰਜਾਬੀ ਅਖਾਣਐੱਸਪੇਰਾਂਤੋ ਵਿਕੀਪੀਡਿਆਭਾਈ ਬਚਿੱਤਰ ਸਿੰਘਪੰਜਾਬੀ ਲੋਕ ਬੋਲੀਆਂਹੱਡੀ10 ਅਗਸਤਨਾਨਕਮੱਤਾਆਲਤਾਮੀਰਾ ਦੀ ਗੁਫ਼ਾਸਮਾਜ ਸ਼ਾਸਤਰਮਾਰਟਿਨ ਸਕੌਰਸੀਜ਼ੇਕੁਆਂਟਮ ਫੀਲਡ ਥਿਊਰੀਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਪੰਜਾਬ ਵਿਧਾਨ ਸਭਾ ਚੋਣਾਂ 1992ਭਾਰਤ–ਚੀਨ ਸੰਬੰਧਫ਼ੀਨਿਕਸਅਧਿਆਪਕਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਚਿੱਤਰਕਾਰੀਬਾਬਾ ਦੀਪ ਸਿੰਘਪਾਣੀਪਤ ਦੀ ਪਹਿਲੀ ਲੜਾਈਕਪਾਹਐਸਟਨ ਵਿਲਾ ਫੁੱਟਬਾਲ ਕਲੱਬਪ੍ਰਿੰਸੀਪਲ ਤੇਜਾ ਸਿੰਘਬਾੜੀਆਂ ਕਲਾਂਪਾਸ਼ ਦੀ ਕਾਵਿ ਚੇਤਨਾਕਬੀਰਤੇਲ17 ਨਵੰਬਰਸ਼ੇਰ ਸ਼ਾਹ ਸੂਰੀਗਵਰੀਲੋ ਪ੍ਰਿੰਸਿਪ2015 ਹਿੰਦੂ ਕੁਸ਼ ਭੂਚਾਲਸ਼ਬਦਅਜਨੋਹਾਜੋ ਬਾਈਡਨਭਗਤ ਰਵਿਦਾਸਅਪੁ ਬਿਸਵਾਸਕੰਪਿਊਟਰਪੰਜ ਤਖ਼ਤ ਸਾਹਿਬਾਨਜਗਜੀਤ ਸਿੰਘ ਡੱਲੇਵਾਲਹੁਸ਼ਿਆਰਪੁਰ੧੯੧੮ਵਿਕਾਸਵਾਦਭੋਜਨ ਨਾਲੀਅਲਵਲ ਝੀਲਕਹਾਵਤਾਂਲਕਸ਼ਮੀ ਮੇਹਰਬਾਲਟੀਮੌਰ ਰੇਵਨਜ਼ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ🡆 More