ਪੁਰਤਗਾਲੀ ਸਾਮਰਾਜ

ਪੁਰਤਗਾਲੀ ਸਾਮਰਾਜ (ਪੁਰਤਗਾਲੀ: Error: }: text has italic markup (help)), ਜਾਂ ਪੁਰਤਗਾਲੀ ਵਿਦੇਸ਼ੀ ਸਾਮਰਾਜ (Ultramar Português) ਜਾਂ ਪੁਰਤਗਾਲੀ ਬਸਤੀਵਾਦੀ ਸਾਮਰਾਜ (Império Colonial Português), ਇਤਿਹਾਸ ਦਾ ਪਹਿਲਾ ਵਿਸ਼ਵ-ਵਿਆਪੀ ਸਾਮਰਾਜ ਸੀ। ਇਹ ਯੂਰਪੀ ਬਸਤੀਵਾਦੀ ਸਾਮਰਾਜਾਂ ਵਿੱਚੋਂ ਸਭ ਤੋਂ ਵੱਧ ਉਮਰ ਵਾਲਾ ਸਾਮਰਾਜ ਵੀ ਸੀ ਜੋ ਛੇ ਸਦੀਆਂ ਕਾਇਮ ਰਿਹਾ; 1415 ਵਿੱਚ ਸੇਊਤਾ ਉੱਤੇ ਕਬਜੇ ਤੋਂ ਲੈ ਕੇ 1999 ਵਿੱਚ ਮਕਾਓ ਨੂੰ ਵਾਪਸ ਸੌਂਪਣ ਤੱਕ ਜਾਂ 2002 ਵਿੱਚ ਪੂਰਬੀ ਤਿਮੋਰ ਨੂੰ ਖ਼ੁਦਮੁਖ਼ਤਿਆਰੀ ਦੇਣ ਤੱਕ। ਇਹ ਸਾਮਰਾਜ ਇੰਨਾ ਵੱਡਾ ਸੀ ਕਿ ਇਸ ਦੇ ਰਾਜਖੇਤਰ ਹੁਣ ਦੁਨੀਆ ਦੇ 52 ਵੱਖੋ-ਵੱਖ ਖ਼ੁਦਮੁਖ਼ਤਿਆਰ ਮੁਲਕ ਹਨ।

ਪੁਰਤਗਾਲੀ ਸਾਮਰਾਜ
Império Português
Flag of ਪੁਰਤਗਲੀ ਸਾਮਰਾਜ
Coat of arms of ਪੁਰਤਗਲੀ ਸਾਮਰਾਜ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
"Vis Unita Maior Nunc et Semper" (ਲਾਤੀਨੀ)
"ਹੁਣ ਅਤੇ ਹਮੇਸ਼ਾ, ਇਕੱਠੇ ਅਸੀਂ ਹੋਰ ਭਾਰੀ ਹਾਂ"
ਐਨਥਮ: 
O Hino da Carta  (1834–1911)
A Portuguesa  (1911–2002)
ਪੁਰਤਗਾਲੀ ਸਾਮਰਾਜ ਅਤੇ ਵਿਦੇਸ਼ੀ ਰਾਜਖੇਤਰ।
ਪੁਰਤਗਾਲੀ ਸਾਮਰਾਜ ਅਤੇ ਵਿਦੇਸ਼ੀ ਰਾਜਖੇਤਰ।
ਰਾਜਧਾਨੀਲਿਸਬਨ a
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਸਰਕਾਰ
• ਮਹਾਰਾਜਾ (ਪਹਿਲਾ)
ਜਾਨ ਪਹਿਲਾ
• ਮਹਾਰਾਜਾ (ਆਖ਼ਰੀ)
ਮਾਨੁਅਲ ਦੂਜਾ
• ਰਾਸ਼ਟਰਪਤੀ (ਪਹਿਲਾ)
ਮਾਨੁਅਲ ਦੇ ਆਰੀਆਗਾ
• ਰਾਸ਼ਟਰਪਤੀ (ਆਖ਼ਰੀ)
ਹੋਰਹੇ ਸੰਪਾਈਓ
1415
 ਸੇਊਤਾ ਉੱਤੇ ਕਬਜ਼ਾ
• ਭਾਰਤ ਵੱਲ ਦਾ ਸਮੁੰਦਰੀ ਰਾਹ
1498
• ਬ੍ਰਾਜ਼ੀਲ ਦੀ ਖੋਜ
1500
• ਕੋਰਟ ਤਬਾਦਲਾ
1807
• ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਬਾਦਸ਼ਾਹੀ
1815
• ਬ੍ਰਾਜ਼ੀਲੀ ਸੁਤੰਤਰਤਾ
1825
• ਪੁਰਤਗਾਲੀ ਗਣਰਾਜ
1910
• ਭਾਰਤੀ ਬਸਤੀਆਂ ਦਾ ਖਸਾਰਾ
1961
• ਕਾਰਨੇਸ਼ਨ ਇਨਕਲਾਬ
1974–1975
• ਆਖ਼ਰੀ ਬਸਤੀ (ਯਥਾਰਥ)
1999
• ਆਖ਼ਰੀ ਬਸਤੀ (ਕਨੂੰਨੀ) b
2002
  1. ^ 1808 ਤੋਂ 1821 ਤੱਕ ਰਾਜਧਾਨੀ ਰਿਓ ਦੇ ਹਾਨੇਈਰੋ ਵਿਖੇ ਸੀ।
  2. ^ Although Portugal began the process of decolonizing East Timor in 1975, Macau is generally considered to be Portugal's last colony as the Indonesian invasion of East Timor and resulting occupation were not officially recognized. East Timor's independence in 2002 ended the observed Portuguese sovereignty.

ਹਵਾਲੇ


ਪੁਸਤਕ ਮਾਲਾ

Tags:

ਪੁਰਤਗਾਲੀ ਭਾਸ਼ਾਪੂਰਬੀ ਤਿਮੋਰਮਕਾਓ

🔥 Trending searches on Wiki ਪੰਜਾਬੀ:

ਪ੍ਰਗਤੀਵਾਦਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬੀ ਸੱਭਿਆਚਾਰਇੰਗਲੈਂਡਤਰਨ ਤਾਰਨ ਸਾਹਿਬਮਾਂਸੂਰਜ ਮੰਡਲਜੈਸਮੀਨ ਬਾਜਵਾਕੋਹਿਨੂਰਤਖਤੂਪੁਰਾਕਾਗ਼ਜ਼ਆਨੰਦਪੁਰ ਸਾਹਿਬ ਦਾ ਮਤਾਦਲੀਪ ਕੁਮਾਰਕੈਲੀਫ਼ੋਰਨੀਆਯੂਨੀਕੋਡਮਹਿਮੂਦ ਗਜ਼ਨਵੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ2022 ਪੰਜਾਬ ਵਿਧਾਨ ਸਭਾ ਚੋਣਾਂਬਿਧੀ ਚੰਦਸੁਹਾਗਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਜ਼੍ਹਬੀ ਸਿੱਖਸੁਖਵੰਤ ਕੌਰ ਮਾਨਸਵੈ-ਜੀਵਨੀਗਵਰਨਰਉਪਵਾਕਸਦੀਸਫ਼ਰਨਾਮਾਨਿਤਨੇਮਵਰਨਮਾਲਾਅਰਸਤੂ ਦਾ ਅਨੁਕਰਨ ਸਿਧਾਂਤਸਿੱਖ ਸਾਮਰਾਜਸਿੱਧੂ ਮੂਸੇ ਵਾਲਾਗਾਡੀਆ ਲੋਹਾਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਮੁਗ਼ਲਪੰਜਾਬੀ ਬੁ਼ਝਾਰਤਜ਼ਛਪਾਰ ਦਾ ਮੇਲਾਉਰਦੂ ਗ਼ਜ਼ਲਮਨੁੱਖੀ ਦਿਮਾਗਸਰਬੱਤ ਦਾ ਭਲਾਪੰਜਾਬੀ ਭੋਜਨ ਸੱਭਿਆਚਾਰਲੈਸਬੀਅਨਸੰਤ ਅਤਰ ਸਿੰਘਵਿਰਾਸਤਰਾਜਨੀਤੀ ਵਿਗਿਆਨਲਿੰਗ ਸਮਾਨਤਾਸਾਹਿਬਜ਼ਾਦਾ ਅਜੀਤ ਸਿੰਘਪਪੀਹਾਸੂਫ਼ੀ ਕਾਵਿ ਦਾ ਇਤਿਹਾਸਸੀ++ਪੂੰਜੀਵਾਦਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਵਿਜੈਨਗਰਭਾਰਤ ਦੀ ਰਾਜਨੀਤੀਸਿੱਠਣੀਆਂਭਾਈ ਘਨੱਈਆਤਰਸੇਮ ਜੱਸੜਸ਼ਸ਼ਾਂਕ ਸਿੰਘਗਿੱਪੀ ਗਰੇਵਾਲਭਾਰਤ ਦਾ ਉਪ ਰਾਸ਼ਟਰਪਤੀਜਸਵੰਤ ਸਿੰਘ ਨੇਕੀਜੀਵਨੀਮਸੰਦਭਾਰਤ ਦਾ ਰਾਸ਼ਟਰਪਤੀਬੇਬੇ ਨਾਨਕੀਦਿਨੇਸ਼ ਸ਼ਰਮਾਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ, ਭਾਰਤਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਵੋਟ ਦਾ ਹੱਕਵਾਲਮੀਕਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਆਲਮੀ ਤਪਸ਼ਕਲੀ🡆 More