ਫ਼ਰਾਂਸੀਸੀ ਬਸਤੀਵਾਦੀ ਸਾਮਰਾਜ

ਫ਼ਰਾਂਸੀਸੀ ਬਸਤੀਵਾਦੀ ਸਾਮਰਾਜ 17ਵੀਂ ਸਦੀ ਤੋਂ ਪਿਛੇਤਰੇ 1960 ਦੇ ਦਹਾਕੇ ਤੱਕ ਫ਼ਰਾਂਸੀਸੀ ਰਾਜ ਹੇਠ ਰਹਿਣ ਵਾਲੇ ਰਾਜਖੇਤਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। 19ਵੀਂ ਅਤੇ 20ਵੀਂ ਸਦੀਆਂ ਵਿੱਚ ਫ਼ਰਾਂਸੀਸੀ ਸਾਮਰਾਜ ਬਰਤਾਨਵੀ ਸਾਮਰਾਜ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਾਮਰਾਜ ਸੀ। 1920 ਅਤੇ 1930 ਦਹਾਕਿਆਂ ਦੇ ਸਿਖਰਾਂ ਉੱਤੇ ਇਸ ਦਾ ਕੁੱਲ ਖੇਤਰਫਲ 24,000,000 ਵਰਗ ਕਿ.ਮੀ.

(4,767,000 ਵਰਗ ਮੀਲ) ਸੀ। ਮੁੱਖਦੀਪੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਮੁ਼ਖ਼ਤਿਆਰੀ ਹੇਠਲੇ ਇਲਾਕਿਆਂ ਦਾ ਖੇਤਰਫਲ 24,000,000 ਵਰਗ ਕਿ.ਮੀ. (4,980,000 ਵਰਗ ਮੀਲ) ਸੀ ਜੋ ਧਰਤੀ ਦੇ ਕੁਲ ਜ਼ਮੀਨੀ ਖੇਤਰਫਲ ਦਾ ਦਸਵਾਂ ਹਿੱਸਾ ਹੈ। ਇਸ ਦੀ ਪ੍ਰਭੁਤਾ ਨੇ ਅੰਗਰੇਜ਼ੀ, ਸਪੇਨੀ, ਪੁਰਤਗਾਲੀ ਅਤੇ ਡੱਚ ਸਮੇਤ ਫ਼ਰਾਂਸੀਸੀ ਨੂੰ ਇੱਕ ਬਹੁਤ ਹੀ ਪ੍ਰਚੱਲਤ ਬਸਤੀਵਾਦੀ ਯੂਰਪੀ ਭਾਸ਼ਾ ਬਣਾ ਦਿੱਤਾ।

ਫ਼ਰਾਂਸੀਸੀ ਬਸਤੀਵਾਦੀ ਸਾਮਰਾਜ
Empire colonial français
1534–ਹੁਣ ਤੱਕ
Flag of ਫ਼ਰਾਂਸੀਸੀ
ਝੰਡਾ
ਵੱਖ-ਵੱਖ ਸਦੀਆਂ ਵਿੱਚ ਫ਼ਰਾਂਸੀਸੀ ਕਬਜ਼ੇ ਅਤੇ ਰਾਜਖੇਤਰ
ਵੱਖ-ਵੱਖ ਸਦੀਆਂ ਵਿੱਚ ਫ਼ਰਾਂਸੀਸੀ ਕਬਜ਼ੇ ਅਤੇ ਰਾਜਖੇਤਰ
ਸਥਿਤੀਬਸਤੀਵਾਦੀ ਸਾਮਰਾਜ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪੈਰਿਸ
ਬੂਰਬੋਂ
ਬੋਨਾਪਾਰਤੇ
ਇਤਿਹਾਸ 
• Established
1534
• ਕਾਰਤੀਅਰ ਨੇ ਗਾਸਪੇ ਖਾੜੀ ਉੱਤੇ ਫ਼ਰਾਂਸੀਸੀ ਝੰਡਾ ਗੱਡਿਆ
24 ਜੁਲਾਈ 1534
• ਨਪੋਲੀਅਨ ਬੋਨਾਪਾਰਤ ਵੱਲੋਂ ਲੂਈਜ਼ੀਆਨਾ ਦੀ ਖ਼ਰੀਦ
30 ਅਪਰੈਲ 1803
• ਵਨੁਆਤੂ ਦੀ ਅਜ਼ਾਦੀ
30 ਜੁਲਾਈ 1980
• Disestablished
ਹੁਣ ਤੱਕ
ਖੇਤਰ
24,000,000 km2 (9,300,000 sq mi)
ਅੱਜ ਹਿੱਸਾ ਹੈ
ਅੱਜ ਦੇ ਦੇਸ਼
  • ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਅਲਜੀਰੀਆ
    ਫਰਮਾ:Country data ਅੰਟਾਰਕਟਿਕਾ
    ਫਰਮਾ:Country data ਬੇਨਿਨ
    ਫਰਮਾ:Country data ਬੁਰਕੀਨਾ ਫ਼ਾਸੋ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਕੰਬੋਡੀਆ
    ਫਰਮਾ:Country data ਕੈਮਰੂਨ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਕੈਨੇਡਾ
    ਫਰਮਾ:Country data ਮੱਧ ਅਫ਼ਰੀਕੀ ਗਣਰਾਜ
    ਫਰਮਾ:Country data ਚਾਡ
    ਫਰਮਾ:Country data ਕਾਮਾਰੋਸ
    ਫਰਮਾ:Country data ਕਾਂਗੋ ਗਣਰਾਜ
    ਫਰਮਾ:Country data ਜਿਬੂਤੀ
    ਫਰਮਾ:Country data ਡੋਮਿਨਿਕਾਈ ਗਣਰਾਜ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਫ਼ਰਾਂਸ
    ਫਰਮਾ:Country data ਗਬਾਨ
    ਫਰਮਾ:Country data ਗਿਨੀ
    ਫਰਮਾ:Country data ਹੈਤੀ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਭਾਰਤ
    ਫਰਮਾ:Country data ਦੰਦ ਖੰਡ ਤਟ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਲਾਓਸ
    ਫਰਮਾ:Country data ਲਿਬਨਾਨ
    ਫਰਮਾ:Country data ਲੀਬੀਆ
    ਫਰਮਾ:Country data ਮਾਦਾਗਾਸਕਰ
    ਫਰਮਾ:Country data ਮਾਰੀਟੇਨੀਆ
    ਫਰਮਾ:Country data ਮਾਰੀਸ਼ਸ
    ਫਰਮਾ:Country data ਮਾਲੀ
    ਫਰਮਾ:Country data ਮੋਰਾਕੋ
    ਫਰਮਾ:Country data ਨਾਈਜਰ
    ਫਰਮਾ:Country data ਸੇਨੇਗਲ
    ਫਰਮਾ:Country data ਸੇਸ਼ੈਲ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਸੀਰੀਆ
    ਫਰਮਾ:Country data ਟੋਗੋ
    ਫਰਮਾ:Country data ਤੁਨੀਸੀਆ
    ਫਰਮਾ:Country data ਵਨੁਆਤੂ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਵੀਅਤਨਾਮ
    ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਸੰਯੁਕਤ ਰਾਜ

Tags:

ਫ਼ਰਾਂਸਫ਼ਰਾਂਸੀਸੀ ਭਾਸ਼ਾਬਰਤਾਨਵੀ ਸਾਮਰਾਜ

🔥 Trending searches on Wiki ਪੰਜਾਬੀ:

ਹਸਪਤਾਲਕਰਤਾਰ ਸਿੰਘ ਸਰਾਭਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਗੁਰਬਾਣੀ ਦਾ ਰਾਗ ਪ੍ਰਬੰਧਪੰਜਾਬ ਲੋਕ ਸਭਾ ਚੋਣਾਂ 2024ਸ਼ਿਵ ਕੁਮਾਰ ਬਟਾਲਵੀਮਾਲਵਾ (ਪੰਜਾਬ)ਪੰਜਾਬੀ ਲੋਕ ਬੋਲੀਆਂਸਿੱਖਿਆਤਖ਼ਤ ਸ੍ਰੀ ਕੇਸਗੜ੍ਹ ਸਾਹਿਬਗੁਰੂ ਹਰਿਰਾਇਮੌਲਿਕ ਅਧਿਕਾਰਕਰਮਜੀਤ ਅਨਮੋਲਬਿਰਤਾਂਤਕ ਕਵਿਤਾਵਰਨਮਾਲਾਨਿਬੰਧ ਦੇ ਤੱਤਸਤਲੁਜ ਦਰਿਆਜਸਵੰਤ ਸਿੰਘ ਨੇਕੀਗੱਤਕਾਪ੍ਰਿਅੰਕਾ ਚੋਪੜਾਪਾਣੀਪਤ ਦੀ ਦੂਜੀ ਲੜਾਈਦਿਵਾਲੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੀਲੀ ਟਟੀਹਰੀਦਿਲਸ਼ਾਦ ਅਖ਼ਤਰਵਿਦਿਆਰਥੀਖੋਜਲੰਮੀ ਛਾਲਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਖਡੂਰ ਸਾਹਿਬਅਟਲ ਬਿਹਾਰੀ ਵਾਜਪਾਈਮੁਗ਼ਲ ਸਲਤਨਤਬਾਬਾ ਵਜੀਦਨਰਿੰਦਰ ਮੋਦੀਮੁਦਰਾਸਦੀਭਾਈ ਵੀਰ ਸਿੰਘਰਾਮਗੜ੍ਹੀਆ ਬੁੰਗਾਚਾਰ ਸਾਹਿਬਜ਼ਾਦੇ (ਫ਼ਿਲਮ)ਗੁਰਚੇਤ ਚਿੱਤਰਕਾਰਪੰਜਾਬੀ ਸੱਭਿਆਚਾਰਸਕੂਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਸੂਬਾ ਅੰਦੋਲਨਸੰਤ ਸਿੰਘ ਸੇਖੋਂਸੂਰਜਅਡਵੈਂਚਰ ਟਾਈਮਕਿੱਕਲੀਅਡੋਲਫ ਹਿਟਲਰਕੁਲਦੀਪ ਮਾਣਕਪੰਜਾਬੀ ਜੰਗਨਾਮਾਪੜਨਾਂਵਇਸਲਾਮਵਿਸ਼ਵ ਵਾਤਾਵਰਣ ਦਿਵਸਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਪਟਿਆਲਾਕਾਲ ਗਰਲਵਾਲੀਬਾਲਪੰਜਾਬੀਅਤਨਿਬੰਧਰਾਜਪਾਲ (ਭਾਰਤ)ਕਬੀਰਵਿਸ਼ਵ ਪੁਸਤਕ ਦਿਵਸਭੀਮਰਾਓ ਅੰਬੇਡਕਰਲੂਣਾ (ਕਾਵਿ-ਨਾਟਕ)ਸਾਹਿਤਸੁਖਵੰਤ ਕੌਰ ਮਾਨਹਿਮਾਲਿਆਵੱਲਭਭਾਈ ਪਟੇਲਰਵਾਇਤੀ ਦਵਾਈਆਂਲੈਸਬੀਅਨਰਹਿਰਾਸਜ਼ਤਰਲੋਕ ਸਿੰਘ ਕੰਵਰਗੁਰਮਤ ਕਾਵਿ ਦੇ ਭੱਟ ਕਵੀਬਿਧੀ ਚੰਦ🡆 More