ਆਇਓਵਾ

ਆਇਓਵਾ (/ˈaɪ.əwə/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ, ਇੱਕ ਖੇਤਰ ਜਿਸ ਨੂੰ ਅਮਰੀਕੀ ਦਿਲ-ਭੋਂ ਵੀ ਕਿਹਾ ਜਾਂਦਾ ਹੈ, ਵਿੱਚ ਸਥਿਤ ਇੱਕ ਰਾਜ ਹੈ। ਇਸ ਦੇ ਪੂਰਬ ਵੱਲ ਮਿਸੀਸਿਪੀ ਦਰਿਆ ਅਤੇ ਪੱਛਮ ਵੱਲ ਮਿਸੂਰੀ ਦਰਿਆ ਅਤੇ ਵੱਡੀ ਸੂ ਨਦੀ ਹੈ; ਇਹ ਅਮਰੀਕਾ ਦੇ ਇੱਕੋਇੱਕ ਰਾਜ ਹੈ ਜਿਸ ਦੀਆਂ ਪੂਰਬੀ ਅਤੇ ਪੱਛਮੀ ਸਰਹੱਦਾਂ ਪੂਰੀ ਤਰ੍ਹਾਂ ਦਰਿਆਵਾਂ ਨਾਲ ਬਣੀਆਂ ਹਨ। ਆਇਓਵਾ ਦੇ ਪੂਰਬ ਵੱਲ ਵਿਸਕਾਨਸਿਨ ਅਤੇ ਇਲੀਨੋਇਸ ਹਨ, ਦੱਖਣ ਵਿੱਚ ਮਿਸੂਰੀ, ਪੱਛਮ ਵੱਲ ਨੈਬਰਾਸਕਾ ਅਤੇ ਦੱਖਣੀ ਡਕੋਟਾ, ਅਤੇ ਉੱਤਰ ਵਿੱਚ ਮਿਨੀਸੋਟਾ ਹੈ।

ਆਇਓਵਾ ਦਾ ਰਾਜ
State of Iowa
Flag of ਆਇਓਵਾ State seal of ਆਇਓਵਾ
ਝੰਡਾ Seal
ਉੱਪ-ਨਾਂ: ਹਾਅਕੀ ਰਾਜ
ਮਾਟੋ: Our liberties we prize and our rights we will maintain.
Map of the United States with ਆਇਓਵਾ highlighted
Map of the United States with ਆਇਓਵਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਆਇਓਵਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਡੇ ਮੋਆਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਡੇ ਮੋਆਨ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 26ਵਾ ਦਰਜਾ
 - ਕੁੱਲ 56,272 sq mi
(145,743 ਕਿ.ਮੀ.)
 - ਚੁੜਾਈ 310 ਮੀਲ (500 ਕਿ.ਮੀ.)
 - ਲੰਬਾਈ 199 ਮੀਲ (320 ਕਿ.ਮੀ.)
 - % ਪਾਣੀ 0.70
 - ਵਿਥਕਾਰ 40° 23′ N to 43° 30′ N
 - ਲੰਬਕਾਰ 90° 8′ W to 96° 38′ W
ਅਬਾਦੀ  ਸੰਯੁਕਤ ਰਾਜ ਵਿੱਚ 30ਵਾਂ ਦਰਜਾ
 - ਕੁੱਲ 3,074,186 (2012 ਦਾ ਅੰਦਾਜ਼ਾ)
 - ਘਣਤਾ 54.8/sq mi  (21.2/km2)
ਸੰਯੁਕਤ ਰਾਜ ਵਿੱਚ 36ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $48,075 (24ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਹਾਅਕੀ ਬਿੰਦੂ
1,671 ft (509 m)
 - ਔਸਤ 1,100 ft  (340 m)
 - ਸਭ ਤੋਂ ਨੀਵੀਂ ਥਾਂ ਮਿੱਸੀਸਿੱਪੀ ਦਰਿਆ ਅਤੇ ਡੇ ਮੋਆਨ ਦਰਿਆ ਦਾ ਸੰਗਮ
480 ft (146 m)
ਸੰਘ ਵਿੱਚ ਪ੍ਰਵੇਸ਼  28 ਦਸੰਬਰ 1846 (29ਵਾਂ)
ਰਾਜਪਾਲ ਟੈਰੀ ਏ. ਬ੍ਰਾਨਸ਼ਟਾਡ (R)
ਲੈਫਟੀਨੈਂਟ ਰਾਜਪਾਲ ਕਿਮ ਰੈਨਲਡਜ਼ (R)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਚਕ ਗ੍ਰਾਸਲੀ (R)
ਟਾਮ ਹਾਰਕਿਨ (D)
ਸੰਯੁਕਤ ਰਾਜ ਸਦਨ ਵਫ਼ਦ 2 ਲੋਕਤੰਤਰੀ, 2 ਗਣਤੰਤਰੀ (list)
ਸਮਾਂ ਜੋਨ ਕੇਂਦਰੀ: UTC-6/-5
ਛੋਟੇ ਰੂਪ IA US-IA
ਵੈੱਬਸਾਈਟ www.iowa.gov

ਇਹ ਨਿਊ ਫ਼ਰਾਂਸ ਨਾਮਕ ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਦਾ ਹਿੱਸਾ ਸੀ। ਲੂਈਜ਼ੀਆਨਾ ਦੀ ਖ਼ਰੀਦ ਮਗਰੋਂ ਇੱਥੇ ਵਸਣ ਵਾਲਿਆਂ ਨੇ ਮੱਕੀ-ਇਲਾਕੇ ਵਿੱਚ ਖੇਤੀਬਾੜੀ-ਅਧਾਰਤ ਅਰਥਚਾਰਾ ਦੀ ਨੀਂਹ ਰੱਖੀ। ਆਇਓਵਾ ਨੂੰ ਕਈ ਵਾਰ "ਦੁਨੀਆ ਦੀ ਭੋਜਨ ਰਾਜਧਾਨੀ" ਕਿਹਾ ਜਾਂਦਾ ਹੈ।

ਹਵਾਲੇ

Tags:

En-us-Iowa.oggਤਸਵੀਰ:En-us-Iowa.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਕਣਕਵਰਗ ਮੂਲਐਚਆਈਵੀਗੱਤਕਾਫ਼ਰਾਂਸ ਦੇ ਖੇਤਰਕਿਰਿਆਹਰੀ ਖਾਦਬ੍ਰਾਜ਼ੀਲਨਾਨਕ ਸਿੰਘਵਾਲੀਬਾਲਪੰਜਾਬੀ ਵਿਕੀਪੀਡੀਆਭਾਰਤ ਦਾ ਇਤਿਹਾਸਇੰਡੋਨੇਸ਼ੀਆਮਲਵਈਡੇਂਗੂ ਬੁਖਾਰਭੌਤਿਕ ਵਿਗਿਆਨਭੰਗੜਾ (ਨਾਚ)ਪੰਜਾਬੀ ਤਿਓਹਾਰਯੂਨੀਕੋਡਮਿਸ਼ੇਲ ਓਬਾਮਾਸਾਈਬਰ ਅਪਰਾਧਪੜਨਾਂਵਵਿਸ਼ਾਲ ਏਕੀਕਰਨ ਯੁੱਗਲੋਕ ਧਰਮਤਖ਼ਤ ਸ੍ਰੀ ਕੇਸਗੜ੍ਹ ਸਾਹਿਬਟਿਊਬਵੈੱਲਪਾਕਿਸਤਾਨਸੰਤੋਖ ਸਿੰਘ ਧੀਰਪੁਰਾਣਾ ਹਵਾਨਾਸਿੱਖ ਧਰਮਗ੍ਰੰਥਨਿਬੰਧਓਸ਼ੋਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਚੰਡੀ ਦੀ ਵਾਰਵੱਲਭਭਾਈ ਪਟੇਲਸਿੱਖਿਆਪੰਜ ਪਿਆਰੇਸਿੱਖ ਲੁਬਾਣਾਇਸਾਈ ਧਰਮਗੁਰੂ ਨਾਨਕ ਜੀ ਗੁਰਪੁਰਬਜੀ ਆਇਆਂ ਨੂੰ (ਫ਼ਿਲਮ)ਸਨੀ ਲਿਓਨਜਪੁਜੀ ਸਾਹਿਬਮਾਂ ਬੋਲੀਅਨੀਮੀਆਪੰਜਾਬੀ ਕੈਲੰਡਰਪੰਜਾਬ, ਭਾਰਤਬੁਰਜ ਥਰੋੜਭਾਰਤਸੁਖਬੀਰ ਸਿੰਘ ਬਾਦਲਸ਼ਬਦਕੋਸ਼ਵਾਰਤਕਬਸੰਤਨਾਟੋ ਦੇ ਮੈਂਬਰ ਦੇਸ਼ਪਾਸ਼ਧਾਂਦਰਾਸੀ.ਐਸ.ਐਸਮਹੱਤਮ ਸਾਂਝਾ ਭਾਜਕਘੋੜਾਮਿਸਰਲੋਹੜੀਹੜੱਪਾਮੁਲਤਾਨੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਛਪਾਰ ਦਾ ਮੇਲਾ292ਮਹਾਨ ਕੋਸ਼ਮੋਰਚਾ ਜੈਤੋ ਗੁਰਦਵਾਰਾ ਗੰਗਸਰਗੋਤ ਕੁਨਾਲਾਪੁਰਖਵਾਚਕ ਪੜਨਾਂਵਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀ🡆 More