ਪੁਰਤਗਾਲੀ ਭਾਸ਼ਾ

ਪੁਰਤਗਾਲੀ ਭਾਸ਼ਾ (Portuguesਪੋਰਤੁਗੇਸ਼) ਇੱਕ ਯੂਰਪੀ ਭਾਸ਼ਾ ਹੈ। ਇਹ ਮੂਲ ਰੂਪ ਤੇ ਪੁਰਤਗਾਲ ਦੀ ਭਾਸ਼ਾ ਹੈ ਅਤੇ ਇਸ ਦੇ ਕਈ ਭੂਤਪੂਰਵ ਉਪਨਿਵੇਸ਼ਾਂ ਵਿੱਚ ਵੀ ਬਹੁਮਤ ਭਾਸ਼ਾ ਹੈ, ਜਿਵੇਂ ਬ੍ਰਾਜ਼ੀਲ, ਅੰਗੋਲਾ, ਮੋਜਾਂਬੀਕ ਅਤੇ ਗੋਆ। ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਦੀ ਲਿਪੀ ਰੋਮਨ ਹੈ। ਇਸ ਭਾਸ਼ਾ ਨੂੰ ਆਪਣੀ ਮਾਂ ਬੋਲੀ ਵੱਜੋਂ ਬੋਲਣ ਵਾਲਿਆਂ ਦੀ ਗਿਣਤੀ ਲਗਭਗ 20 ਕਰੋੜ ਹੈ।

ਪੁਰਤਗਾਲੀ ਭਾਸ਼ਾ

Tags:

ਅੰਗੋਲਾਗੋਆਪੁਰਤਗਾਲਬ੍ਰਾਜ਼ੀਲਮਾਂ ਬੋਲੀਮੋਜ਼ੈਂਬੀਕਰੋਮਾਂਸ ਭਾਸ਼ਾਵਾਂਲਾਤੀਨੀ ਲਿਪੀਹਿੰਦ-ਯੂਰਪੀ ਭਾਸ਼ਾਵਾਂ

🔥 Trending searches on Wiki ਪੰਜਾਬੀ:

ਅੱਗਇਸਤਾਨਬੁਲਰਾਧਾ ਸੁਆਮੀ ਸਤਿਸੰਗ ਬਿਆਸਰੱਖੜੀਗ਼ੁਲਾਮ ਖ਼ਾਨਦਾਨਊਧਮ ਸਿੰਘਪੰਜਾਬੀ ਵਿਆਕਰਨਹੁਸੀਨ ਚਿਹਰੇਅਧਿਆਪਕਜਾਤਪੂਛਲ ਤਾਰਾਭਾਰਤ ਦਾ ਆਜ਼ਾਦੀ ਸੰਗਰਾਮਟਕਸਾਲੀ ਭਾਸ਼ਾਬੁਝਾਰਤਾਂਅਲੋਪ ਹੋ ਰਿਹਾ ਪੰਜਾਬੀ ਵਿਰਸਾਅਨੰਦ ਕਾਰਜਰਾਣੀ ਲਕਸ਼ਮੀਬਾਈਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਡਾ. ਹਰਚਰਨ ਸਿੰਘਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਕਿੱਸਾ ਕਾਵਿ (1850-1950)ਲਹੌਰਇਲਤੁਤਮਿਸ਼ਲੁਧਿਆਣਾਫ਼ਰੀਦਕੋਟ (ਲੋਕ ਸਭਾ ਹਲਕਾ)ਵਿਰਾਟ ਕੋਹਲੀਭੂਤਵਾੜਾਸੰਰਚਨਾਵਾਦਸੂਫ਼ੀ ਕਾਵਿ ਦਾ ਇਤਿਹਾਸਜ਼ਕਰੀਆ ਖ਼ਾਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਕੁਲਦੀਪ ਪਾਰਸਹੀਰ ਰਾਂਝਾਭਾਈ ਗੁਰਦਾਸਗੁਰਦਿਆਲ ਸਿੰਘਮਨੁੱਖੀ ਸਰੀਰਗੋਇੰਦਵਾਲ ਸਾਹਿਬਪੰਜਾਬੀ ਬੁਝਾਰਤਾਂਪਾਣੀਸੱਚ ਨੂੰ ਫਾਂਸੀਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਭਾਰਤ ਦਾ ਇਤਿਹਾਸਵਿਆਕਰਨਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਛਪਾਰ ਦਾ ਮੇਲਾਚਾਵਲਚਿੱਟਾ ਲਹੂਵਾਰਤਕਵਿਲੀਅਮ ਸ਼ੇਕਸਪੀਅਰਈਸਟਰ ਟਾਪੂਹਉਮੈਪੰਜਾਬੀ ਸਾਹਿਤਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਜਪੁਜੀ ਸਾਹਿਬਵਹਿਮ ਭਰਮਗੁਰਦੁਆਰਾ ਅੜੀਸਰ ਸਾਹਿਬਸਿੱਖਹਿਮਾਲਿਆਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਇਸਲਾਮਖੋ-ਖੋਨਾਮਵਰਿਆਮ ਸਿੰਘ ਸੰਧੂਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਭਾਰਤ ਦੀ ਸੰਵਿਧਾਨ ਸਭਾਵਿਸ਼ਨੂੰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼2024 ਫ਼ਾਰਸ ਦੀ ਖਾੜੀ ਦੇ ਹੜ੍ਹਭੰਗੜਾ (ਨਾਚ)ਗੁਰੂ ਤੇਗ ਬਹਾਦਰਸ਼ਰੀਂਹਲਿਵਰ ਸਿਰੋਸਿਸਸ਼ੁਭਮਨ ਗਿੱਲ🡆 More