ਪੀਰੇਨੇ ਜਾਂ ਪੀਰੇਨੀਜ਼ (/ˈpɪərniːz/; Spanish: Pirineos ਜਾਂ Pirineo, ਫ਼ਰਾਂਸੀਸੀ: Pyrénées, ਆਰਾਗੋਨੀ: Error: }: text has italic markup (help), ਕਾਤਾਲਾਨ: Error: }: text has italic markup (help), ਓਕਸੀਤਾਈ: Error: }: text has italic markup (help), ਬਾਸਕੇ: Error: }: text has italic markup (help) ਜਾਂ Error: }: text has italic markup (help)), ਦੱਖਣ-ਪੱਛਮੀ ਯੂਰਪ ਦੀ ਇੱਕ ਪ੍ਰਸਿੱਧ ਪਰਬਤ-ਲੜੀ ਹੈ ਜੋ ਫ਼ਰਾਂਸ ਅਤੇ ਸਪੇਨ ਵਿਚਲੀ ਕੁਦਰਤੀ ਸਰਹੱਦ ਬਣਾਉਂਦੀ ਹੈ। ਇਹ ਇਬੇਰੀਆਈ ਪਰਾਇਦੀਪ ਨੂੰ ਬਾਕੀ ਦੇ ਮਹਾਂਦੀਪੀ ਯੂਰਪ ਤੋਂ ਅੱਡ ਕਰਦੀ ਹੈ ਅਤੇ ਇਹਦੀ ਲੰਬਾਈ ਬਿਸਕੇ ਦੀ ਖਾੜੀ ਤੋਂ ਲੈ ਕੇ ਭੂ-ਮੱਧ ਤੱਕ ਲਗਭਗ 491 ਕਿਲੋਮੀਟਰ ਹੈ।
ਪੀਰੇਨੇ ਪਹਾੜ | |
---|---|
Spanish: Pirineos ਫ਼ਰਾਂਸੀਸੀ: Pyrénées ਆਰਾਗੋਨੀ: [Perinés] Error: {{Lang}}: text has italic markup (help) ਕਾਤਾਲਾਨ: [Pirineus] Error: {{Lang}}: text has italic markup (help) ਓਕਸੀਤਾਈ: [Pirenèus] Error: {{Lang}}: text has italic markup (help) ਬਾਸਕੇ: [Pirinioak, Auñamendiak] Error: {{Lang}}: text has italic markup (help) | |
ਸਿਖਰਲਾ ਬਿੰਦੂ | |
ਚੋਟੀ | ਆਨੇਤੋ |
ਉਚਾਈ | 3,404 m (11,168 ft) |
ਗੁਣਕ | 42°37′56″N 00°39′28″E / 42.63222°N 0.65778°E |
ਪਸਾਰ | |
ਲੰਬਾਈ | 491 km (305 mi) |
ਨਾਮਕਰਨ | |
ਨਿਰੁਕਤੀ | ਪੀਰੀਨ (ਮਿਥਿਹਾਸ) |
ਭੂਗੋਲ | |
ਦੇਸ਼ | ਫ਼ਰਾਂਸ, ਸਪੇਨ and ਅੰਡੋਰਾ |
ਲੜੀ ਗੁਣਕ | 42°40′N 1°00′E / 42.67°N 1°E |
Geology | |
ਕਾਲ | ਪੈਲੀਓਜ਼ੋਇਕ and ਮੈਸੋਜ਼ੋਇਕ |
ਚਟਾਨ ਦੀ ਕਿਸਮ | ਗਰੇਨਾਈਟ, ਨੀਸ, ਲਾਈਮਸਟੋਨ |
This article uses material from the Wikipedia ਪੰਜਾਬੀ article ਪੀਰੇਨੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.