ਪਾਦਰੀ

ਈਸਾਈਆਂ ਦਾ ਰੂਹਾਨੀ ਪੇਸ਼ਵਾ। ਆਰਚ ਬਿਸ਼ਪ ਦੇ ਬਾਦ ਬਿਸ਼ਪ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ। ਪਹਿਲੇ ਵਕਤਾਂ ਵਿੱਚ ਪਾਦਰੀ ਅਤੇ ਇੱਕ ਬਜ਼ੁਰਗ ਆਦਮੀ ਦੇ ਦਰਮਿਆਨ ਕੋਈ ਫ਼ਰਕ ਨਹੀਂ ਸੀ। ਮਗਰ ਜਿਵੇਂ ਜਿਵੇਂ ਗਿਰਜੇ ਦੀ ਤਾਕਤ ਅਤੇ ਤਾਦਾਦ ਵਧਦੀ ਗਈ ਪਾਦਰੀ ਨੁਮਾਇਆਂ ਸ਼ਖ਼ਸੀਅਤ ਬਣਦਾ ਗਿਆ। ਪਾਦਰੀ ਦੀ ਚੋਣ ਲੋਕ ਕਰਦੇ ਹੁੰਦੇ ਸਨ। ਬਾਦ ਵਿੱਚ ਪੋਪ ਰਾਹੀਂ ਨਾਮਜ਼ਦਗੀ ਦਾ ਰਿਵਾਜ ਪਿਆ। ਅਕਸਰ ਰੋਮਨ ਕੈਥੋਲਿਕ ਮੁਲਕਾਂ ਵਿੱਚ ਅਜ ਭੀ ਪਾਦਰੀ ਨੂੰ ਪੋਪ ਹੀ ਨਾਮਜ਼ਦ ਕਰਦਾ ਹੈ। ਲੇਕਿਨ ਇੰਗਲਿਸਤਾਨ ਵਿੱਚ 1534 ਦੇ ਬਾਦ ਪਾਦਰੀ ਦੀ ਨਾਮਜ਼ਦਗੀ ਹਕੂਮਤ ਦੇ ਸਪੁਰਦ ਹੈ ਅਤੇ ਇਹ ਕੰਮ ਬਾਦਸ਼ਾਹ ਕਰਦਾ ਹੈ।

Tags:

🔥 Trending searches on Wiki ਪੰਜਾਬੀ:

ਨਾਟਕ (ਥੀਏਟਰ)ਰਾਜਾ ਸਾਹਿਬ ਸਿੰਘਮਹਾਂਦੀਪਉੱਤਰ-ਸੰਰਚਨਾਵਾਦਆਸਾ ਦੀ ਵਾਰਕਵਿਤਾਅਨੁਕਰਣ ਸਿਧਾਂਤਧਾਰਾ 3702010ਭਾਰਤ ਦੀ ਅਰਥ ਵਿਵਸਥਾਅਲਬਰਟ ਆਈਨਸਟਾਈਨਊਧਮ ਸਿੰਘਵਿਕੀਪੀਡੀਆਸਮਕਾਲੀ ਪੰਜਾਬੀ ਸਾਹਿਤ ਸਿਧਾਂਤਗ੍ਰੇਟਾ ਥਨਬਰਗਸ਼ਬਦਕੋਸ਼ਅਲਗੋਜ਼ੇਬਾਸਕਟਬਾਲਸਜਦਾਯੂਨਾਨਪੰਜਾਬੀ ਨਾਵਲਭਗਤ ਧੰਨਾ ਜੀਸਤਿ ਸ੍ਰੀ ਅਕਾਲਸੱਪ (ਸਾਜ਼)ਪੰਜਾਬੀ ਆਲੋਚਨਾਪਾਚਨਆਲਮੀ ਤਪਸ਼ਨਾਂਵ ਵਾਕੰਸ਼ਪੰਛੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਬੱਦਲਭੋਤਨਾਮਾਂ ਬੋਲੀਨਿਬੰਧਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਨਾਮਬਲਵੰਤ ਗਾਰਗੀਹੁਮਾਯੂੰਸਾਮਾਜਕ ਮੀਡੀਆਵਾਹਿਗੁਰੂਖਜੂਰਸਲਮਾਨ ਖਾਨਸੱਤਿਆਗ੍ਰਹਿਅਕਾਲੀ ਹਨੂਮਾਨ ਸਿੰਘਜਨਮ ਸੰਬੰਧੀ ਰੀਤੀ ਰਿਵਾਜਪੱਥਰ ਯੁੱਗਚਾਰ ਸਾਹਿਬਜ਼ਾਦੇ (ਫ਼ਿਲਮ)ਹੈਰੋਇਨਰਾਜ ਸਭਾਜੱਟਵਾਲਮੀਕਵਿਕੀਪਾਣੀ ਦੀ ਸੰਭਾਲਡੇਂਗੂ ਬੁਖਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਮੁਹਾਵਰੇ ਅਤੇ ਅਖਾਣਸੁਰਿੰਦਰ ਕੌਰਸੰਸਮਰਣਫ਼ਰਾਂਸਮੈਟਾ ਆਲੋਚਨਾਪ੍ਰੇਮ ਸੁਮਾਰਗਪੰਜਾਬ, ਭਾਰਤਵਾਰਿਸ ਸ਼ਾਹਪੰਜਾਬ ਲੋਕ ਸਭਾ ਚੋਣਾਂ 2024ਕ੍ਰਿਕਟਸਿੱਖ ਗੁਰੂਪ੍ਰਯੋਗਵਾਦੀ ਪ੍ਰਵਿਰਤੀਗੁਰਚੇਤ ਚਿੱਤਰਕਾਰਪੰਜਾਬ ਦੇ ਲੋਕ ਸਾਜ਼ਮਨੁੱਖ ਦਾ ਵਿਕਾਸਰਿਸ਼ਤਾ-ਨਾਤਾ ਪ੍ਰਬੰਧਪੰਜਾਬ , ਪੰਜਾਬੀ ਅਤੇ ਪੰਜਾਬੀਅਤਰਾਗ ਧਨਾਸਰੀ🡆 More