ਨਾਪ-ਤੋਲ ਜਾਂ ਮਾਪ-ਤੋਲ ਕਿਸੇ ਪਦਾਰਥ ਦਾ ਨਾਪ ਲੈਣ ਲਈ ਵਿਗਿਆਨੀਆ ਨੇ ਵੱਖ-ਵੱਖ ਮਾਪ-ਤੋਲ ਬਣਾਏ ਜਿਹਨਾਂ ਵਿੱਚੋਂ ਛੇ ਮੁਢਲੇ ਨਾਪ-ਤੋਲ ਮੰਨੇ ਗਏ ਅਤੇ ਬਾਕੀ ਇਹਨਾਂ ਤੋਂ ਬਣਾ ਲਏ। ਇਹਨਾਂ ਦਾ ਸਬੰਧ ਕੁਦਰਤੀ ਸਾਇੰਸ, ਟੈਕਨਾਲੋਜੀ, ਅਰਥ ਸ਼ਾਸਤਰ, ਅਤੇ ਹੋਰ ਖੋਜਾਂ ਨਾਲ ਹੈ।
ਮੁਢਲੀ | ਅਧਾਰ ਇਕਾਈ | ਸੰਕੇਤ |
---|---|---|
ਸਮਾਂ | ਸਕਿੰਟ | s |
ਲੰਬਾਈ | ਮੀਟਰ | m |
ਪੁੰਜ | ਕਿਲੋਗਰਾਮ | kg |
ਬਿਜਲਈ ਧਾਰਾ | ਐਮਪੀਅਰ | A |
ਤਾਪਮਾਨ | ਕੈਲਵਿਨ | K |
ਪਦਾਰਥ ਦੀ ਮਾਤਰਾ | ਮੋਲ | ਮੋਲ |
ਪ੍ਰਕਾਸ਼ ਦੀ ਤੀਬਰਤਾ | ਕੈਡੇਲਾ | cd |
This article uses material from the Wikipedia ਪੰਜਾਬੀ article ਨਾਪ-ਤੋਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.